Guru Granth Sahib Translation Project

guru-granth-sahib-arabic-page-229

Page 229

ਗਉੜੀ ਮਹਲਾ ੧ ॥ راغ غوري ، المعلم الأول:
ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥ ,الصراع في عقلك بسبب الأوهام الدنيوية لن ينتهي إلا إذا فهمنا بنعمة المعلم ،
ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥ أن الله الطاهر الذي يسكن في كل قلب هو سيدي.
ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥ انظر وتفكر في أنه بدون تعاليم المعلم ، لا يمكن لأحد أن يتحرر من هذه الصراعات الدنيوية.
ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਰਹਾਉ ॥ حتى لو واصلت القيام بملايين الأعمال الدينية ، فإن هذا الظلام الروحي سيبقى دون القدوم إلى حرمالمعلم.
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ لا جدوى من الشرح للذين أصيبوا بالعمى والجنون بسبب التعلق بمايا.
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥ بدون معلم ، طريق الحقيقة غير مرئي ، فكيف يمكن للرجل أن يعيش؟ و 2॥
ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ يعتبر هذا الشخص الأعمى روحياً أن الثروة الدنيوية حقيقية لا قيمة لها في بلاط الله. إنه لا يدركقيمة الاسم، الثروة الحقيقية.
ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥ يُطلق على الرجل المصاب بالعمى في مايا لقب حكيم - هذه هي خدعة العالم الرائعة
ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥ يسمي العالم من ينام في نوم التعلق بمايا ، ولكن المستيقظ (في ذكرى الله) واعي ، ويقال له إنه نائم.
ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥ يقول العالم لمن يعيش بنعمة الإخلاص للرب ، أنه ميت لحواسنا. لكن لا أحد يندم على رؤية الموتىروحيا
ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥ يخبر العالم الشخص الذي يسير في طريق الله أنه قد رحل ، لكن العالم يعتبر الشخص الذي رحل عنالله قد نجح في المجيء إلى العالم.
ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥ يحب البشر الثروة الدنيوية التي ستنتقل إلى الآخرين ، لكنهم لا يحبون اسم الله الذي يمكن أن يكونحقًا ملكهم.
ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥ هناك من يسمي الحلو (اسم الله) بالمرارة والشهوة المريرة حلوة
ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥ الناس يشوهون هؤلاء المصبوغين بلون اسم الرب. يشهد العالم هذا المشهد المذهل
ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥ يخدم الناس خادمة الله (الثروة الدنيوية) ولكن لا يخدمون الله.
ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥ مثلما لا يمكن الحصول على الزبدة عن طريق خلط مياه البركة ، وبالمثل لا يمكن الحصول علىالسلام من الثروة الدنيوية.
ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥ من بلغ المكانة الروحية في الاعتراف بالذات ، فإني أنحني أمامه.
ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥ يا ناناك! الإنسان الذي يتعرف على جوهره يصبح صورة ذلك الإله
ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ ॥ الله نفسه موجود في كل مكان، وهو بنفسه يضل الكائنات.
ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥੯॥੨॥੧੮॥ فقط من خلال نعمة المعلم يمكن فهم أن الله موجود في كل مكان.
ਰਾਗੁ ਗਉੜੀ ਗੁਆਰੇਰੀ ਮਹਲਾ ੩ ਅਸਟਪਦੀਆ راغ جوري غواراياري ، بواسطة المعلم الثالث: أشتابادي
ੴ ਸਤਿਗੁਰ ਪ੍ਰਸਾਦਿ ॥ الله خالق واحد. أدركت بنعمة المعلم الحقيقي:
ਮਨ ਕਾ ਸੂਤਕੁ ਦੂਜਾ ਭਾਉ ॥ تعود نجاسة عقل المرء إلى محبة هذا الشخص للأمور الدنيوية بدلاً من الله.
ਭਰਮੇ ਭੂਲੇ ਆਵਉ ਜਾਉ ॥੧॥ إن الإنسان الذي ضل في وهم المايا يظل في دورة الولادة والموت
ਮਨਮੁਖਿ ਸੂਤਕੁ ਕਬਹਿ ਨ ਜਾਇ ॥ لا تزول نجاسة الرجل الذي يسير وراء عقله ،
ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥੧॥ ਰਹਾਉ ॥ مادام الإنسان لا يؤمن بكلمة المعلم ولا ينضم باسم الله
ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥ التعلق بالأمور الدنيوية هو أساس كل نجاسة العقل.
ਮਰਿ ਮਰਿ ਜੰਮੈ ਵਾਰੋ ਵਾਰ ॥੨॥ مثل هذا الشخص المرتبط بمايا يستمر في دورات الولادة والموت.
ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥ lكما أن النار والهواء والماء ملوثة أيضًا ، نظرًا لوجود حشرات وبكتيريا فيها. (طقوس التطهير بالنار والماء والهواء وما إلى ذلك)
ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥ يوجد تلوث في جميع الأطعمة التي نأكلها.
ਸੂਤਕਿ ਕਰਮ ਨ ਪੂਜਾ ਹੋਇ ॥ لا يمكن لأي طقوس تنقية الشخص الذي وقع في فخ مفاهيم التلوث
ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥ يتطهر الذهن فقط بإشباعه باسم الله
ਸਤਿਗੁਰੁ ਸੇਵਿਐ ਸੂਤਕੁ ਜਾਇ ॥ يتم القضاء على النجاسة فقط باتباع تعاليم المعلم.
ਮਰੈ ਨ ਜਨਮੈ ਕਾਲੁ ਨ ਖਾਇ ॥੫॥ ومن ثم لا يمر المرء بدورات الولادة والموت.
ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥ لنتأمل في الكتب المقدسة ونجد
ਵਿਣੁ ਨਾਵੈ ਕੋ ਮੁਕਤਿ ਨ ਹੋਇ ॥੬॥ أنه بدون التأمل في اسم الله بمحبة وإخلاص ، لا أحد يتحرر (من نجاسة العقل أو الرذائل).
ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ ॥ على مدار العصور الأربعة ، كان التفكير في الاسم يعتبر أفضل نصيحة.
ਕਲਿ ਮਹਿ ਗੁਰਮੁਖਿ ਉਤਰਸਿ ਪਾਰਿ ॥੭॥ في كليُغ أيضًا ، يسبح أتباع المعلم فقط عبر محيط الرذائل الدنيوية من خلال التأمل في اسم اللهبمحبة واحترام.
ਸਾਚਾ ਮਰੈ ਨ ਆਵੈ ਜਾਇ ॥ الله وحده خالد ، خالٍ من دورات الولادة والموت.
ਨਾਨਕ ਗੁਰਮੁਖਿ ਰਹੈ ਸਮਾਇ ॥੮॥੧॥ يا ناناك! إن الإنسان الذي يعيش في حضور المعلم يتم امتصاصه دائمًا في ذلك الإله. (لذلك لا يمكنللنجاسة أن تمس عقل ذلك الشخص
ਗਉੜੀ ਮਹਲਾ ੩ ॥ راغ جوري ، بواسطة المعلم الثالث:
ਗੁਰਮੁਖਿ ਸੇਵਾ ਪ੍ਰਾਨ ਅਧਾਰਾ ॥ l(يا بانديت!) اجعل الإخلاص لله دعامة لحياتك في حضور المعلم.
ਹਰਿ ਜੀਉ ਰਾਖਹੁ ਹਿਰਦੈ ਉਰ ਧਾਰਾ ॥ احفظ الله في قلبك.
ਗੁਰਮੁਖਿ ਸੋਭਾ ਸਾਚ ਦੁਆਰਾ ॥੧॥ (يا بانديت!) باللجوء إلى المعلم ، ستحصل على المجد عند باب الله الأبدي.
ਪੰਡਿਤ ਹਰਿ ਪੜੁ ਤਜਹੁ ਵਿਕਾਰਾ ॥ يا بانديت! اقرأ تسابيح الله (وبركاته من الداخل) اترك الفوضى.
ਗੁਰਮੁਖਿ ਭਉਜਲੁ ਉਤਰਹੁ ਪਾਰਾ॥੧॥ ਰਹਾਉ ॥ باتباعك تعاليم المعلم ، ستعبر محيط العالم المرعب من الرذائل.


© 2017 SGGS ONLINE
error: Content is protected !!
Scroll to Top