Guru Granth Sahib Translation Project

guru-granth-sahib-arabic-page-203

Page 203

ਗਉੜੀ ਮਹਲਾ ੫ ॥ راغ جوري ، المعلم الخامس:
ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥੧॥ ਰਹਾਉ ॥ يا بحر النعيم العظيم ، أيها الجبار! تمسك بإصبعي الذي يسقط في حفرة اضطرابات المحيطاتالعالمية.
ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ ॥੧॥ أذني غير قادرة على الاستماع إلى مديحك وعيناي ليستا حكيمتين بما يكفي لأتخيلك في كل مكانويمكنها رؤيتك في كل مكان؛ أنا أبكي وأصرخ على عتبة بابك كمعجز يتألم| 1 ||
ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ ॥ يا دعم الفقراء! يا رحيم لليتامى! أيها الرجل المحترم! يا صديقي الرب! يا ابي! يا أمي يا رب!
ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰਿ ਉਤਰੀਆ ॥੨॥੨॥੧੧੫॥ يا ناناك! من خلال التأمل في اسمك ، يعبر قديسيك فوق محيط الرذائل الدنيوية الرهيب. || 2 || 2 || 115
ਰਾਗੁ ਗਉੜੀ ਬੈਰਾਗਣਿ ਮਹਲਾ ੫ راغ جوري بايراجون ، المعلم الخامس:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ ॥੧॥ ਰਹਾਉ ॥ يا رحيم! يا خالق الكون! أنت صديقي العزيز ، ابق معي إلى الأبد
ਤੁਝ ਬਿਨੁ ਘਰੀ ਨ ਜੀਵਨਾ ਧ੍ਰਿਗੁ ਰਹਣਾ ਸੰਸਾਰਿ ॥ يا إلهي! بدونك لا يمكن أن تكون هناك حياة روحية حتى لمدة ساعة والعيش في العالم (بدون حياةروحية) ملعون.
ਜੀਅ ਪ੍ਰਾਣ ਸੁਖਦਾਤਿਆ ਨਿਮਖ ਨਿਮਖ ਬਲਿਹਾਰਿ ਜੀ ॥੧॥ يا رب السلام وفاعلي الحياة ، أفدي نفسي لك في كل لحظة. ||
ਹਸਤ ਅਲੰਬਨੁ ਦੇਹੁ ਪ੍ਰਭ ਗਰਤਹੁ ਉਧਰੁ ਗੋਪਾਲ ॥ يا إلهي! أعطني دعم يدك. يا غوبال! أخرجني من حفرة (الرذائل).
ਮੋਹਿ ਨਿਰਗੁਨ ਮਤਿ ਥੋਰੀਆ ਤੂੰ ਸਦ ਹੀ ਦੀਨ ਦਇਆਲ ॥੨॥ يا إلهي! ليس لدي فضائل وعقلي ضحل جدًا ؛ أنت دائما رحيم بالودعاء. || 2 ||
ਕਿਆ ਸੁਖ ਤੇਰੇ ਸੰਮਲਾ ਕਵਨ ਬਿਧੀ ਬੀਚਾਰ ॥ ما هي الملذات التي يجب أن أتذكرها عنك (معطاة) ، بأي طرق أفكر في البركات التي منحتها لك؟
ਸਰਣਿ ਸਮਾਈ ਦਾਸ ਹਿਤ ਊਚੇ ਅਗਮ ਅਪਾਰ ॥੩॥ أيها العلي في العلي يا محبي أتباعك يا الله اللامتناهي الذي لا يمكن فهمه ، أرجوك ابقني في ملجأك || 3 ||
ਸਗਲ ਪਦਾਰਥ ਅਸਟ ਸਿਧਿ ਨਾਮ ਮਹਾ ਰਸ ਮਾਹਿ ॥ كل الثروات الدنيوية والقوى الخارقة الثمانية هي في جوهر الاسم السامي.
ਸੁਪ੍ਰਸੰਨ ਭਏ ਕੇਸਵਾ ਸੇ ਜਨ ਹਰਿ ਗੁਣ ਗਾਹਿ ॥੪॥ يغنون بحمده لمن يسعد الله جميل الشعر.
ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ ॥ اللهم انت امي و ابي و ابني و قريبي. أنت دعم حياتي.
ਸਾਧਸੰਗਿ ਨਾਨਕੁ ਭਜੈ ਬਿਖੁ ਤਰਿਆ ਸੰਸਾਰੁ ॥੫॥੧॥੧੧੬॥ في الجماعة المقدسة ، يتأمل ناناك في اسم الرب ويسبح عبر محيط العالم السام من الرذائل. || 5 || 1 || 116 ||
ਗਉੜੀ ਬੈਰਾਗਣਿ ਰਹੋਏ ਕੇ ਛੰਤ ਕੇ ਘਰਿ ਮਃ ੫ راغ جوري بيراجان ، أناشيد ريهو الأول ، المعلم الخامس:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਹੈ ਕੋਈ ਰਾਮ ਪਿਆਰੋ ਗਾਵੈ ॥ شخص نادر محظوظ يغني بحمد الحبيب ،
ਸਰਬ ਕਲਿਆਣ ਸੂਖ ਸਚੁ ਪਾਵੈ ॥ ਰਹਾਉ ॥ إنه يحقق كل الملذات ، ويتمتع بكل الملذات ، ويلتقي دائمًا بالله.
ਬਨੁ ਬਨੁ ਖੋਜਤ ਫਿਰਤ ਬੈਰਾਗੀ ॥ يخرج التنازل إلى الغابة باحثًا عنه
ਬਿਰਲੇ ਕਾਹੂ ਏਕ ਲਿਵ ਲਾਗੀ ॥ يبدو أن الإنسان النادر مرتبط بإله واحد.
ਜਿਨਿ ਹਰਿ ਪਾਇਆ ਸੇ ਵਡਭਾਗੀ ॥੧॥ الذين أدركوا الله محظوظون ومباركون.
ਬ੍ਰਹਮਾਦਿਕ ਸਨਕਾਦਿਕ ਚਾਹੈ ॥ ملائكة مثل براهما وأبناؤه يتوقون إلى الله مثل المغرق
ਜੋਗੀ ਜਤੀ ਸਿਧ ਹਰਿ ਆਹੈ ॥ وكذلك يفعل اليوغيون والزاهدون والعزاب.
ਜਿਸਹਿ ਪਰਾਪਤਿ ਸੋ ਹਰਿ ਗੁਣ ਗਾਹੈ ॥੨॥ (ولكن الذي قبل هذه العطية من البداية) ، فإنه يغني بحمد الرب
ਤਾ ਕੀ ਸਰਣਿ ਜਿਨ ਬਿਸਰਤ ਨਾਹੀ ॥ احتمي بمن لا ينساه الله أبدا.
ਵਡਭਾਗੀ ਹਰਿ ਸੰਤ ਮਿਲਾਹੀ ॥ لحسن الحظ ، يلتقي المرء بقديسي الله.
ਜਨਮ ਮਰਣ ਤਿਹ ਮੂਲੇ ਨਾਹੀ ॥੩॥ هؤلاء القديسون لا يمرون أبدًا بدورة الولادة والموت.
ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ ॥ أيها الرب الحبيب! ارحمني وقابلني.
ਬਿਨਉ ਸੁਨਹੁ ਪ੍ਰਭ ਊਚ ਅਪਾਰੇ ॥ يا إلهي اللامتناهي! من فضلك استمع إلى صلاتي.
ਨਾਨਕੁ ਮਾਂਗਤੁ ਨਾਮੁ ਅਧਾਰੇ ॥੪॥੧॥੧੧੭॥ ناناك! الاسم وحده يسعى إلى دعم الحياة منك.


© 2017 SGGS ONLINE
error: Content is protected !!
Scroll to Top