Guru Granth Sahib Translation Project

guru-granth-sahib-arabic-page-192

Page 192

ਗਉੜੀ ਮਹਲਾ ੫ ॥ راغ جوري ، للمعلم الخامس:
ਗੁਰ ਕਾ ਸਬਦੁ ਰਾਖੁ ਮਨ ਮਾਹਿ ॥ احتفظ بكلمة المعلم في ذهنك.
ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥ تذكر اسم الله ، كل همومك ستزول
ਬਿਨੁ ਭਗਵੰਤ ਨਾਹੀ ਅਨ ਕੋਇ ॥ لا يوجد دعم آخر (للكائنات) غير الله.
ਮਾਰੈ ਰਾਖੈ ਏਕੋ ਸੋਇ ॥੧॥ ਰਹਾਉ ॥ إن الله هو الذي يقتل (المخلوقات) ، والله هو الذي يرعى (المخلوقات)
ਗੁਰ ਕੇ ਚਰਣ ਰਿਦੈ ਉਰਿ ਧਾਰਿ ॥ قم بتثبيت كلمات المعلم الطاهرة في قلبك.
ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥੨॥ تذكر الله بمحبة وتفان ، واسبح عبر المحيط الناري للرغبات الدنيوية.
ਗੁਰ ਮੂਰਤਿ ਸਿਉ ਲਾਇ ਧਿਆਨੁ ॥ ركز انتباهك على كلمة المعلم.
ਈਹਾ ਊਹਾ ਪਾਵਹਿ ਮਾਨੁ ॥੩॥ ستنال الاحترام في الدنيا والآخرة
ਸਗਲ ਤਿਆਗਿ ਗੁਰ ਸਰਣੀ ਆਇਆ ॥ الإنسان الذي يترك جميع أشكال الدعم الأخرى ويأتي إلى ملاذ المعلم ،
ਮਿਟੇ ਅੰਦੇਸੇ ਨਾਨਕ ਸੁਖੁ ਪਾਇਆ ॥੪॥੬੧॥੧੩੦॥ يا ناناك! ذهب كل همومه ، ويتمتع بالنعيم الروحي
ਗਉੜੀ ਮਹਲਾ ੫ ॥ راغ جوري ، للمعلم الخامس:
ਜਿਸੁ ਸਿਮਰਤ ਦੂਖੁ ਸਭੁ ਜਾਇ ॥ تذكر أن ذكر الله يزيل كل حزن ،
ਨਾਮੁ ਰਤਨੁ ਵਸੈ ਮਨਿ ਆਇ ॥੧॥ يتبادر إلى الذهن اسم الله الذي لا يقدر بثمن
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ يا عقلي! تأمل في كلمة الله هذه بمحبة وتفان ،
ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥ التي يتلو بها الشعب المقدس تسبيح الله.
ਇਕਸੁ ਬਿਨੁ ਨਾਹੀ ਦੂਜਾ ਕੋਇ ॥ لا يوجد غير الله الواحد.
ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥ بنظرته النعمة ، يتم الحصول على السلام الأبدي.
ਸਾਜਨੁ ਮੀਤੁ ਸਖਾ ਕਰਿ ਏਕੁ ॥ اجعل الله صديقك الوحيد ، رفيقك وصديقك ،
ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥ ثبت كلمة الرب الإله في ذهنك.
ਰਵਿ ਰਹਿਆ ਸਰਬਤ ਸੁਆਮੀ ॥ هذا السيد موجود في كل مكان ،
ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥ ناناك (أيضًا) يغني مدح ذلك الرب الداخلي
ਗਉੜੀ ਮਹਲਾ ੫ ॥ راغ جوري ، للمعلم الخامس:
ਭੈ ਮਹਿ ਰਚਿਓ ਸਭੁ ਸੰਸਾਰਾ ॥ العالم بأسره غارق في الخوف.
ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ ॥੧॥ فقط الإنسان الذي يحظى بدعم الله لا يخاف.
ਭਉ ਨ ਵਿਆਪੈ ਤੇਰੀ ਸਰਣਾ ॥ يا إلهي! لا يتشبث الخوف بمن تحت حمايتك ،
ਜੋ ਤੁਧੁ ਭਾਵੈ ਸੋਈ ਕਰਣਾ ॥੧॥ ਰਹਾਉ ॥ لأن مثل هذا الشخص لا يفعل إلا ما يرضيك.
ਸੋਗ ਹਰਖ ਮਹਿ ਆਵਣ ਜਾਣਾ ॥ فالذي يبقى متأثراً بالألم واللذة يبقى مرتبطاً بجولات الولادة والموت.
ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥ فقط من يحبه الرب نال النعيم الروحي
ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥ هذا العالم مثل محيط من النار ، حيث الرغبة في اللذة الدنيوية ما زالت تؤذي عقول البشر.
ਸੇ ਸੀਤਲ ਜਿਨ ਸਤਿਗੁਰੁ ਪਾਇਆ ॥੩॥ الذين وجدوا المعلم الحقيقي هادئون ومحظوظون.
ਰਾਖਿ ਲੇਇ ਪ੍ਰਭੁ ਰਾਖਨਹਾਰਾ ॥ إن الله وحده المخلص هو الذي ينقذ البشر من شرور العالم.
ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥ يقول ناناك ، ما الذي حصلت عليه الكائنات الحية؟
ਗਉੜੀ ਮਹਲਾ ੫ ॥ راغ جوري ، للمعلم الخامس:
ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥ (أيها الرب المتعالي!) لا يمكن ترديد اسمك والتأمل في اسمك إلا بنعمتك.
ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥ بنعمتك يمكننا الحصول على الشرف في بلاطك.
ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥ يا الله الأسمى! لا يوجد غيرك.
ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉ ॥ بنعمتك ينال السلام الأبدي.
ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥ كنت تسكن في الأذهان، فإننا لا نعاني في الحزن.
ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥ بنعمتك ، أهرب الشك والخوف.
ਪਾਰਬ੍ਰਹਮ ਅਪਰੰਪਰ ਸੁਆਮੀ ॥ أيها الرب المتعالي! يا سيد اللانهائي!
ਸਗਲ ਘਟਾ ਕੇ ਅੰਤਰਜਾਮੀ ॥੩॥ يا رب عارف قلوب كل البشر!
ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥ أصلي هذه الصلاة أمام معلمي الحقيقي:
ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥ ناناك ينعم بكنز اسم الله.
ਗਉੜੀ ਮਹਲਾ ੫ ॥ راغ جوري ، للمعلم الخامس:
ਕਣ ਬਿਨਾ ਜੈਸੇ ਥੋਥਰ ਤੁਖਾ ॥ كما أن القشرة فارغة بدون الحبوب ،
ਨਾਮ ਬਿਹੂਨ ਸੂਨੇ ਸੇ ਮੁਖਾ ॥੧॥ هكذا يكون الفم فارغ بدون اسم الله.
ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥ يا مخلوق! تذكر دائما اسم الله.
ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥ (لأنه عندما يأتي الموت) ، فإن هذا الجسد يعتبر ملعونًا بدون اسم.
ਨਾਮ ਬਿਨਾ ਨਾਹੀ ਮੁਖਿ ਭਾਗ ॥ لا توجد ثروة تبتسم لمصير الإنسان بدون التأمل في اسم الله.
ਭਰਤ ਬਿਹੂਨ ਕਹਾ ਸੋਹਾਗੁ ॥੨॥ بدون الزوج أين الزواج؟ مثلما لا يمكن أن تكون هناك حياة زوجية سعيدة بدون العريس
ਨਾਮੁ ਬਿਸਾਰਿ ਲਗੈ ਅਨ ਸੁਆਇ ॥ (أيها الأخ!) من نسي اسم الله وانغمس في أذواق أخرى ،
ਤਾ ਕੀ ਆਸ ਨ ਪੂਜੈ ਕਾਇ ॥੩॥ لم تتحقق أي من رغباته.
ਕਰਿ ਕਿਰਪਾ ਪ੍ਰਭ ਅਪਨੀ ਦਾਤਿ ॥ يا رب! بالنعمة التي تمنحها موهبة اسمك ،
ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥ يا ناناك! دائمًا ما يتأمل في اسمك بحب وتفان.


© 2017 SGGS ONLINE
error: Content is protected !!
Scroll to Top