Guru Granth Sahib Translation Project

guru-granth-sahib-arabic-page-19

Page 19

ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ ॥ .في هذا العالم لن تجد أي مأوى، وبكونك على الباطل ستعاني في العالم الآخر
ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥ .لرب الحقيقي عليم بكل شيء. لا يخطئ. إنه المزارع العظيم في الكون
ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥ أولاً يُعِد الأرض، ثم يزرع نبتة الاسم الحقيقي.
ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥ الكنوز التسعة مصنوعة من اسم الرب الواحد بفضله وكرمه، نحصل على رايته وشارته.
ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥ بعض الناس على دراية كبيرة، لكن إذا كانوا لا يعرفون المعلم، فما فائدة حياتهم؟
ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥ لقد نسي الأعمى النعام اسم الرب. إن الذين يتبعون هواهم في ظلام دامس.
ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥ مجيئهم وذهابهم في التناسخ لا ينتهي ؛ هم يضيعون بالموت والبعث.
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥ يجوز للعروس شراء زيت وعطور خشب الصندل، وتضعهما بكميات كبيرة على شعرها.
ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥ قد تلطف أنفاسها بورق التنبول والكافور،
ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥੪॥ ولكن إذا كانت هذه العروس لا ترضي زوجها فكل هذه الزخارف كاذبة.
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥ استمتاعها بكل الملذات باطل، وكل زخارفها فاسدة.
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥ إذا لم يتم اختراقها مع شابدكيف يمكن أن تبدو جميلة في باب المعلم ؟
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥ يا ناناك! طوبى لتلك العروس المحظوظة التي تحب زوجها الرب.
ਸਿਰੀਰਾਗੁ ਮਹਲਾ ੧ ॥ سيري راغ، المنزل الأول:
ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥ الجسد الفارغ مخيف عندما تخرج الروح من الداخل.
ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥ انطفأت نار الحياة المشتعلة، ودخان النفس لم يعد يخرج.
ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥੧॥ الأقارب الخمسة (الحواس) يبكون وينوحون بألم، ويضيعون من حب الازدواجية.
ਮੂੜੇ ਰਾਮੁ ਜਪਹੁ ਗੁਣ ਸਾਰਿ ॥ أيها الأحمق: رددوا اسم الرب واحفظوا فضائلكم.
ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥੧॥ ਰਹਾਉ ॥ الغرور والملكية مغرية جدا؛ لقد نهب الكبرياء الأناني الجميع.
ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥ الذين نسوا النام، اسم الرب، مرتبطون بشؤون الازدواجية.
ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥ متعلقين بالازدواجية، يتعفن وتموت؛ تمتلئ من نار الشهوة في الداخل.
ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥ الذين يحميهم المعلم هم قد نجوا وخلصوا؛ كل الآخرين مخدوعون ومسلبون من قبل أمور دنيويةخادعة.
ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥ يموت الحب، وتختفي المودة. يموت الكراهية والاغتراب.
ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥ تنتهي التشابكات وتموت الأنانية والتعلق بمايا (ما سوى الله) والتملك والغضب.
ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥੩॥ الذين ينالون رحمته ينالون الحق. يعيش في ضبط متوازن جورومخ (Gurmukhs) إلى الأبد.
ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥ يتم استيفاء الرب الحقيقي بالأفعال الحسنة والأعمال الصالحة، ويتم العثور على تعاليم المعلم.
ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥ ثم لا يخضعون للولادة والموت؛ لا يأتون ويذهبون في التناسخ.
ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥੪॥੧੪॥ يا ناناك! إنهم محترمون عند باب الرب؛ هم يرجعون إلى دَارِ الرَّبِّ بالتكريم والشرف.
ਸਿਰੀਰਾਗੁ ਮਹਲ ੧ ॥ سيري راغ، المنزل الأول:
ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥ يحترق الجسد إلى رماد. بسبب حبها لمايا(ما سوى الله/العالم)، فإن العقل يصدأ.
ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥ تصبح العيوب أعداء، والباطل ينفجر في بوق الهجوم والقتال.
ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥ بدون كلمة شابد ضاع الناس في التناسخ. وغرق العديد من الناس لأجل حب الازدواجية ،.
ਮਨ ਰੇ ਸਬਦਿ ਤਰਹੁ ਚਿਤੁ ਲਾਇ ॥ يا عقل! اسبح وعبر بتركيز وعيك على شابد (Shabad).
ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥ الذين لم يصبحوا جورموخلا يفهمون النعام (اسم الرب) يموتون ويواصلون القدوموالذهاب في التناسخ. (Gurmukh)
ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥ يقال أن ذلك الجسد طاهر حيث يثبت الاسم الحقيقي.
ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥ من تشبع جسده بخوف الحق ولسانه يتذوق الصدق.
ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥੨॥ تم إحضاره إلى النشوة بكرم الرب الحقيقي و فضله. لا يجب أن يمر هذا الشخص بنار الرحم مرةأخرى.
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ جاء الهواء من الرب الحقيقي ومن الهواء جاء الماء.
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ خلق العوالم الثلاثة من الماء. غرس نوره في كل قلب.
ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥ الرب الطاهر لا يتلوث. منسجمة إلى شابد (Shabad) يتم الحصول على الشرف.
ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥ من يكتفي عقله بالحق، ينعم عليه بفضل الرب وكرمه.


© 2017 SGGS ONLINE
error: Content is protected !!
Scroll to Top