Guru Granth Sahib Translation Project

guru-granth-sahib-arabic-page-18

Page 18

ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥ لديك الكثير من القوى الإبداعية، يا رب! بركاتك الكريمة عظيمة جدا
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥ الكثير من كائناتك ومخلوقاتك يمدحونك ليلا ونهارا.
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥੩॥ لديك الكثير من الأشكال والألوان، وفئات كثيرة عالية و سافلة.
ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥ بلقاء الحق الواحد الأحد يحق الحق. الصديقون يتصلون بالرب الحقيقي
ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥ يتم الحصول على الفهم الحدسي ويتم الترحيب بالفرد بشرف، من خلال كلمة المعلم، المليئة بخوفالله.
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥੪॥੧੦॥ يا ناناك! المَلِك الحقيقي يجرُّنا و يجذبنا إلى نفسه.
ਸਿਰੀਰਾਗੁ ਮਹਲਾ ੧ ॥ سيري راغ، المنزل الأول:
ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥ لقد فرغت من كل شيء – لقد نجحت، وخفت الأنانية من قلبي.
ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥ منذ أن آمنتُ بالمعلم الصادق لقد جعلت الطاقات الشريرة تخدمنى.
ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥ لقد تركت مؤامراتي التي لا طائل فيها بنعمة الرب الحقيقي الذي لا يبالي بأي شيء.
ਮਨ ਰੇ ਸਚੁ ਮਿਲੈ ਭਉ ਜਾਇ ॥ أيها العقل! اللقاء مع الواحد الحقيقي، يُخرج الخوف.
ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥ بدون خوف الله، كيف يمكن لأي شخص أن يصبح شجاعًا بأن لا خوف عليه؟ كُن جرومخ(Gurmukh) وانغمس في شباد. (Shabad)
ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥ كيف نصفه بالكلمات؟ لا نهاية لأوصافه.
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥ هناك الكثير من المتسولين، لكن المعطي هو الوحيد.
ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥ هو واهب الروح والبرانة، روح الحياة. عندما يسكن في الذهن يوجد سلام.
ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥ إنما الدنيا لهو ولعب تدور إحداثها في حلم. وفي لحظة يتم لعب المسرحية.
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥ بعض الناس يتصلون مع الرب، والبعض الآخر ينفصلون.
ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥ ما شاء يكون وما لم يشأ لا يكون. لا يمكن فعل أي شيء آخر.
ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥ يشتري جورومخ (Gurmukhs) المادة الأصلية. يتم شراء البضائع الحقيقية برأس المال الحقيقي.
ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥ الذين يشترون هذه البضائع الحقيقية من المعلم الصادق الكامل هم مباركون.
ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥ يا ناناك! الرجل الذي يخزن هذه البضائع الحقيقية لَيعرف ويدرك المادة الأصلية.
ਸਿਰੀਰਾਗੁ ਮਹਲੁ ੧ ॥ سيري راغ، المنزل الأول:
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥ عندما يندمج المعدن بالمعدن، فإن الذين يرددون تسبيح الرب يتم اتصالهم بالرب الجدير بالثناء.
ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥ مثل الخشخاش، فهم مصبوغون باللون القرمزي العميق من الصدق والحقيقة.
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥੧॥ تلك الأرواح المطمئنة التي تتفكر في الرب بمحبة حنيفا، تصل إلى الرب الحقيقي و تلقاه.
ਭਾਈ ਰੇ ਸੰਤ ਜਨਾ ਕੀ ਰੇਣੁ ॥ يا إخوة القدر، أَصبِحوا غبار أقدام المشايخ الصوفية المتواضعين.
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥੧॥ ਰਹਾਉ ॥ في مجتمع القديسين/ الصوفية، تم العثور على المعلم. إنه كنز التحرير، مصدر كل ثروة طيبة.
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥ فوق ذلك المستوى الأعلى من الجمال الأخاذ، يقع قصر الرب.
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ يتم الحصول على هذا الجسد البشري بالأفعال الصحيحة، ويتم العثور على الباب الذي في داخلنا الذييؤدي إلى قصر الحبيب.
ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥੨॥ يدرب الجوروموخ (Gurmukhs)عقولهم على التفكير في الرب، الروح الأعلى.
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥ من خلال الأعمال التي ترتكب تحت تأثير الصفات الثلاث، يتم إنتاج الأمل والقلق.
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥ كيف يمكن لأي شخص أن يتحرر من هذه الصفات الثلاث بدون المعلم ؟ بالحكمة البديهية نلتقي بهونشعر بالأمن والسلام.
ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥੩॥ يتم تحقيق قصر وجوده في داخل منزل أنفسنا عندما يلقي الضوء علينا وينوِّرنا بفضله وكرمه ويغسلتلوثنا.
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥ لا تتم إزالة هذا التلوث بدون المعلم. بدون الرب كيف يمكن عودة إلى لوطن؟
ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥ تأمل وتفكر في كلمة الشباد الواحدة، وتخلَّ عن الآمال الأخرى
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥੪॥੧੨॥ يا ناناك! أنا أفدي نفسي تضحية لمن يرى إلى الأبد، ويرغب الآخرين إلى رؤيته.
ਸਿਰੀਰਾਗੁ ਮਹਲਾ ੧ ॥ سيري راغ، المنزل الأول:
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥ حياة العروس المهجورة ملعونه. ينخدع حب الازدواجية.
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥ مثل جدار من الرمال تنهار ليلا ونهارا، وفي النهاية تنهار تماما.
ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥੧॥ بدون كلام شعباد لا يأتي الأمن والسلام. بدون زوجها الرب، مصائبها ومعاناتها لا تنتهي.
ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥ يا عروسة الروح بدون زوجك ربي ما أحسنتِ زينتكِ؟


© 2017 SGGS ONLINE
error: Content is protected !!
Scroll to Top