Guru Granth Sahib Translation Project

guru-granth-sahib-arabic-page-180

Page 180

ਪ੍ਰਾਣੀ ਜਾਣੈ ਇਹੁ ਤਨੁ ਮੇਰਾ ॥ يفهم الإنسان أن هذا الجسد هو جسده.
ਬਹੁਰਿ ਬਹੁਰਿ ਉਆਹੂ ਲਪਟੇਰਾ ॥ يتمسك بهذا الجسد مرارا وتكرارا.
ਪੁਤ੍ਰ ਕਲਤ੍ਰ ਗਿਰਸਤ ਕਾ ਫਾਸਾ ॥ تشابك مع أولاده وزوجته وشؤون بيته
ਹੋਨੁ ਨ ਪਾਈਐ ਰਾਮ ਕੇ ਦਾਸਾ ॥੧॥ لا يمكن للمرء أن يصبح خادماً لله.
ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥ ما هي الطريقة التي يمكن بها للإنسان أن يترنم بحمد الله؟
ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥੧॥ ਰਹਾਉ ॥ ما هو هذا التعليم الذي يمكن بعده أن يخلص المرء من قيود المايا؟
ਜੋ ਭਲਾਈ ਸੋ ਬੁਰਾ ਜਾਨੈ ॥ العمل الذي هو لمصلحته هو يعتقد أنه شرير.
ਸਾਚੁ ਕਹੈ ਸੋ ਬਿਖੈ ਸਮਾਨੈ ॥ إذا قال له أحدهم الحقيقة ، فإنه ينظر إلى ذلك على أنه سم.
ਜਾਣੈ ਨਾਹੀ ਜੀਤ ਅਰੁ ਹਾਰ ॥ إنه لا يفهم حتى ما هو الفعل الذي يجعله يفوز بلعبة الحياة والذي يجعله يخسر.
ਇਹੁ ਵਲੇਵਾ ਸਾਕਤ ਸੰਸਾਰ ॥੨॥ هذا هو سلوك العالم الذي تحيط به مايا.
ਜੋ ਹਲਾਹਲ ਸੋ ਪੀਵੈ ਬਉਰਾ ॥ ما هو السم هو في حالة سكر (لحسن الحظ) من قبل الإنسان المنغمس بالمايا.
ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥ إن اسم الله هو واهب الحياة الروحية ، ويعرفه الإنسان بمرارة.
ਸਾਧਸੰਗ ਕੈ ਨਾਹੀ ਨੇਰਿ ॥ حتى انه لا يقترب من جماعة القديسين.
ਲਖ ਚਉਰਾਸੀਹ ਭ੍ਰਮਤਾ ਫੇਰਿ ॥੩॥ وخسر التجوال من خلال ملايين المواليد.
ਏਕੈ ਜਾਲਿ ਫਹਾਏ ਪੰਖੀ ॥ مثل الطيور المحاصرة في شبكة ، حبس الله البشر في المايا.
ਰਸਿ ਰਸਿ ਭੋਗ ਕਰਹਿ ਬਹੁ ਰੰਗੀ ॥ منغمسين في الملذات الدنيوية ، فإنهم يمرحون بطرق عديدة.
ਕਹੁ ਨਾਨਕ ਜਿਸੁ ਭਏ ਕ੍ਰਿਪਾਲ ॥ ناناك يقول ، الشخص الذي صار الله معه لطيفًا ،
ਗੁਰਿ ਪੂਰੈ ਤਾ ਕੇ ਕਾਟੇ ਜਾਲ ॥੪॥੧੩॥੮੨॥ لقد قطع المعلم بأكمله حبل مشنقة ذلك الشخص (التعلق بمايا)
ਗਉੜੀ ਗੁਆਰੇਰੀ ਮਹਲਾ ੫ ॥ جوري غواراياري ، المعلم الخامس:
ਤਉ ਕਿਰਪਾ ਤੇ ਮਾਰਗੁ ਪਾਈਐ ॥ (يا رب!) بنعمتك تجد (طريق الحياة الصحيح).
ਪ੍ਰਭ ਕਿਰਪਾ ਤੇ ਨਾਮੁ ਧਿਆਈਐ ॥ (يا أخي!) بنعمة الرب تذكر اسم (الرب)).
ਪ੍ਰਭ ਕਿਰਪਾ ਤੇ ਬੰਧਨ ਛੁਟੈ ॥ (وهكذا) بفضل الرب تحطمت شبكة روابط المايا.
ਤਉ ਕਿਰਪਾ ਤੇ ਹਉਮੈ ਤੁਟੈ ॥੧॥ يا إلهي! بنعمتك تم القضاء على الأنانية.
ਤੁਮ ਲਾਵਹੁ ਤਉ ਲਾਗਹ ਸੇਵ ॥ يا الله! إذا باركتنا ، عندها فقط ننخرط في عبادتك التعبدية.
ਹਮ ਤੇ ਕਛੂ ਨ ਹੋਵੈ ਦੇਵ ॥੧॥ ਰਹਾਉ ॥ يا رب النور! لا شيء يمكن أن يحدث لنا (الكائنات الحية بمبادرتك الخاصة).
ਤੁਧੁ ਭਾਵੈ ਤਾ ਗਾਵਾ ਬਾਣੀ ॥ (يا رب!) إذا سمحت ، يمكنني أن أغني كلمة التسبيح الخاصة بك.
ਤੁਧੁ ਭਾਵੈ ਤਾ ਸਚੁ ਵਖਾਣੀ ॥ إذا كنت ترغب في ذلك ، فيمكنني إذن نطق اسمك الدائم.
ਤੁਧੁ ਭਾਵੈ ਤਾ ਸਤਿਗੁਰ ਮਇਆ ॥ (يا رب!) إذا كان ذلك يرضيك ، ثم (على الكائنات) تُمنح نعمة المعلم.
ਸਰਬ ਸੁਖਾ ਪ੍ਰਭ ਤੇਰੀ ਦਇਆ ॥੨॥ يا إلهي! كل السعادة في نعمتك
ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥ يا إلهي! كل عمل يرضيك فهو طاهر.
ਜੋ ਤੁਧੁ ਭਾਵੈ ਸੋ ਸਚੁ ਧਰਮਾ ॥ كل ما يرضيك هو الايمان الحقيقي.
ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥ يا إلهي! كل الكنوز ، كل الفضائل في حوزتك.
ਤੂੰ ਸਾਹਿਬੁ ਸੇਵਕ ਅਰਦਾਸਿ ॥੩॥ أنت سيدي! ويتضرع عبدك أمامك فقط.
ਮਨੁ ਤਨੁ ਨਿਰਮਲੁ ਹੋਇ ਹਰਿ ਰੰਗਿ ॥ في محبة الله (الثبات) يصير العقل طاهرًا.
ਸਰਬ ਸੁਖਾ ਪਾਵਉ ਸਤਸੰਗਿ ॥ قد أجد كل الملذات في جماعة القديسين.
ਨਾਮਿ ਤੇਰੈ ਰਹੈ ਮਨੁ ਰਾਤਾ ॥ قد يظل عقلي دائمًا مشبعًا بحبك.
ਇਹੁ ਕਲਿਆਣੁ ਨਾਨਕ ਕਰਿ ਜਾਤਾ ॥੪॥੧੪॥੮੩॥ ناناك يعتبر هذا هو النعيم الأعلى.
ਗਉੜੀ ਗੁਆਰੇਰੀ ਮਹਲਾ ੫ ॥ راغ جوري غواراياري ، المعلم الخامس:
ਆਨ ਰਸਾ ਜੇਤੇ ਤੈ ਚਾਖੇ ॥  (يا لساني! بدون طعم اسم الله) بقدر ما تتذوق ،
ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥ لم تشبع رغباتك ولو للحظة.
ਹਰਿ ਰਸ ਕਾ ਤੂੰ ਚਾਖਹਿ ਸਾਦੁ ॥ ولكن إذا كنت تذوق إكسير اسم الله ،
ਚਾਖਤ ਹੋਇ ਰਹਹਿ ਬਿਸਮਾਦੁ ॥੧॥ عند تذوقه ، ستذهل وتندهش.
ਅੰਮ੍ਰਿਤੁ ਰਸਨਾ ਪੀਉ ਪਿਆਰੀ ॥ يا لساني الحبيب! اشرب إكسير الاسم الروحاني الواهب للحياة.
ਇਹ ਰਸ ਰਾਤੀ ਹੋਇ ਤ੍ਰਿਪਤਾਰੀ ॥੧॥ ਰਹਾਉ ॥ مشبعًا بهذا الجوهر الراقي ، سوف تكون راضيًا.
ਹੇ ਜਿਹਵੇ ਤੂੰ ਰਾਮ ਗੁਣ ਗਾਉ ॥ يا لساني ترنم بحمد الله المجيد.
ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥ تأمل في الله في كل لحظة.
ਆਨ ਨ ਸੁਨੀਐ ਕਤਹੂੰ ਜਾਈਐ ॥ لا تسمعوا شيئاً غير الاسم ولا تذهبوا إلى أي مكان سوى المصلين.
ਸਾਧਸੰਗਤਿ ਵਡਭਾਗੀ ਪਾਈਐ ॥੨॥ لكن رفقة القديسين لا تتحقق إلا من خلال الحظ الجيد.
ਆਠ ਪਹਰ ਜਿਹਵੇ ਆਰਾਧਿ ॥ يا لساني! تأمل دائمًا بمحبة ،
ਪਾਰਬ੍ਰਹਮ ਠਾਕੁਰ ਆਗਾਧਿ ॥ السيد الله الذي لا يسبر غوره.
ਈਹਾ ਊਹਾ ਸਦਾ ਸੁਹੇਲੀ ॥ هنا وفي الآخرة ستكون سعيدا إلى الأبد.
ਹਰਿ ਗੁਣ ਗਾਵਤ ਰਸਨ ਅਮੋਲੀ ॥੩॥ يا لساني ، بترديد فضائل الله ، ستصبح لا يقدر بثمن.
ਬਨਸਪਤਿ ਮਉਲੀ ਫਲ ਫੁਲ ਪੇਡੇ ॥ يمكن للمرء أن يرى جميع أنواع النباتات والفواكه والزهور تتفتح.
ਇਹ ਰਸ ਰਾਤੀ ਬਹੁਰਿ ਨ ਛੋਡੇ ॥ لكن مشبعًا برحيق الاسم هذا ، لن يتركه المرء أبدًا لأي مذاق دنيوي آخر.
ਆਨ ਨ ਰਸ ਕਸ ਲਵੈ ਨ ਲਾਈ ॥ ਕਹੁ ਨਾਨਕ ਗੁਰ ਭਏ ਹੈ ਸਹਾਈ ॥੪॥੧੫॥੮੪॥ يقول ناناك: عندما يصبح المعلم مساعدًا لأحدهم ويظهر له مذاق اسم الله ، فلن يقترب المرءمن أي متعة دنيوية أخرى.
ਗਉੜੀ ਗੁਆਰੇਰੀ ਮਹਲਾ ੫ ॥ راغ جوري غواراياري ، المعلم الخامس:
ਮਨੁ ਮੰਦਰੁ ਤਨੁ ਸਾਜੀ ਬਾਰਿ ॥ ا يحمي ً لنفسه وجعل من جسم ًا جميلاًلقد جعل الرب من العقل البشري موطن الإنسان سور هذا المنزل
error: Content is protected !!
Scroll to Top
https://s2pbio.fkip.uns.ac.id/stats/demoslot/ https://s2pbio.fkip.uns.ac.id/wp-content/plugins/sbo/ https://ijwem.ulm.ac.id/pages/demo/ situs slot gacor https://bppkad.mamberamorayakab.go.id/wp-content/modemo/ http://mesin-dev.ft.unesa.ac.id/mesin/demo-slot/ http://gsgs.lingkungan.ft.unand.ac.id/includes/demo/ https://kemahasiswaan.unand.ac.id/plugins/actionlog/ https://bappelitbangda.bangkatengahkab.go.id/storage/images/x-demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://s2pbio.fkip.uns.ac.id/stats/demoslot/ https://s2pbio.fkip.uns.ac.id/wp-content/plugins/sbo/ https://ijwem.ulm.ac.id/pages/demo/ situs slot gacor https://bppkad.mamberamorayakab.go.id/wp-content/modemo/ http://mesin-dev.ft.unesa.ac.id/mesin/demo-slot/ http://gsgs.lingkungan.ft.unand.ac.id/includes/demo/ https://kemahasiswaan.unand.ac.id/plugins/actionlog/ https://bappelitbangda.bangkatengahkab.go.id/storage/images/x-demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/