Guru Granth Sahib Translation Project

guru-granth-sahib-arabic-page-179

Page 179

ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥ يا عقلي! تمسك باسم الله
ਤੁਝੈ ਨ ਲਾਗੈ ਤਾਤਾ ਝੋਲਾ ॥੧॥ ਰਹਾਉ ॥ حتى لا يصيبك أدنى ألم.
ਜਿਉ ਬੋਹਿਥੁ ਭੈ ਸਾਗਰ ਮਾਹਿ ॥ كما هو الحال في محيط مروع ، السفينة تنقذ المرء من الغرق ،
ਅੰਧਕਾਰ ਦੀਪਕ ਦੀਪਾਹਿ ॥ مصابيح تضيء الظلام ،
ਅਗਨਿ ਸੀਤ ਕਾ ਲਾਹਸਿ ਦੂਖ ॥ والنار تزيل آلام البرد ،
ਨਾਮੁ ਜਪਤ ਮਨਿ ਹੋਵਤ ਸੂਖ ॥੨॥ كذا يتم إنشاء النعيم في الذهن بتذكر اسم الله
ਉਤਰਿ ਜਾਇ ਤੇਰੇ ਮਨ ਕੀ ਪਿਆਸ ॥ ببركة الاسم سيزول اشتياق عقلك للثروات الدنيوية ،
ਪੂਰਨ ਹੋਵੈ ਸਗਲੀ ਆਸ ॥ وستتحقق كل آمالك.
ਡੋਲੈ ਨਾਹੀ ਤੁਮਰਾ ਚੀਤੁ ॥ لن يتزعزع عقلك للثروات الدنيوية.
ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥੩॥ يا صديقي! تأمل في رحيق الاسم باتباع كلمة المعلم.
ਨਾਮੁ ਅਉਖਧੁ ਸੋਈ ਜਨੁ ਪਾਵੈ ॥ فقط هذا الشخص يتلقى الدواء الشافي (علاج للجميع) من الاسم
ਕਰਿ ਕਿਰਪਾ ਜਿਸੁ ਆਪਿ ਦਿਵਾਵੈ ॥ إظهار الرحمة ، الذي يساعده الله بنفسه للحصول عليها من المعلم.
ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ ॥ من يسكن في قلبه اسم الله ،
ਦੂਖੁ ਦਰਦੁ ਤਿਹ ਨਾਨਕ ਨਸੈ ॥੪॥੧੦॥੭੯॥ يا ناناك! تم القضاء على كل آلامه وأحزانه.
ਗਉੜੀ ਗੁਆਰੇਰੀ ਮਹਲਾ ੫ ॥ راغ جوري غواراياري ، المعلم الخامس:
ਬਹੁਤੁ ਦਰਬੁ ਕਰਿ ਮਨੁ ਨ ਅਘਾਨਾ ॥ حتى بعد اكتساب الكثير من الثروة ، فإن العقل لا يشبع.
ਅਨਿਕ ਰੂਪ ਦੇਖਿ ਨਹ ਪਤੀਆਨਾ ॥ التحديق في عدد لا يحصى من الجمال ، العقل غير راض.
ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ ॥ لا يزال أحدهم متورطًا في أطفاله وزوجته ، معتقدًا أنهم ينتمون إليه.
ਓਹ ਬਿਨਸੈ ਓਇ ਭਸਮੈ ਢੇਰੀ ॥੧॥ وتهلك تلك الثروة ويتحول هؤلاء الأقارب إلى رماد.
ਬਿਨੁ ਹਰਿ ਭਜਨ ਦੇਖਉ ਬਿਲਲਾਤੇ ॥ أرى أنه بدون ترديد ترانيم الله تفرق البشر.
ਧ੍ਰਿਗੁ ਤਨੁ ਧ੍ਰਿਗੁ ਧਨੁ ਮਾਇਆ ਸੰਗਿ ਰਾਤੇ ॥੧॥ ਰਹਾਉ ॥ الذين ينغمسون في حب الثروات الدنيوية ملعون جسدهم وملعون ثروتهم.
ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥ إنه مثل أكياس النقود التي يحملها عامل بالسخرة ،
ਓਇ ਖਸਮੈ ਕੈ ਗ੍ਰਿਹਿ ਉਨ ਦੂਖ ਸਹਾਮ ॥ يذهب المال إلى منزل سيده ، ويعاني العامل ببساطة من آلام حمل العبء.
ਜਿਉ ਸੁਪਨੈ ਹੋਇ ਬੈਸਤ ਰਾਜਾ ॥ (حاله مثل ذلك الشخص) الذي في حلمه يصبح ملكًا ،
ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ ॥੨॥ لكن عندما يفتح عينيه ، يرى أن كل ذلك كان عديم الفائدة.
ਜਿਉ ਰਾਖਾ ਖੇਤ ਊਪਰਿ ਪਰਾਏ ॥ مثلما يشرف الحارس على محاصيل شخص آخر
ਖੇਤੁ ਖਸਮ ਕਾ ਰਾਖਾ ਉਠਿ ਜਾਏ ॥ عند الحصاد ، يبقى المحصول مع المالك ويغادر الحارس.
ਉਸੁ ਖੇਤ ਕਾਰਣਿ ਰਾਖਾ ਕੜੈ ॥ الحارس يعاني من أجل محصول الآخر.
ਤਿਸ ਕੈ ਪਾਲੈ ਕਛੂ ਨ ਪੜੈ ॥੩॥ لكنه مع ذلك ، في النهاية يعود إلى المنزل خالي الوفاض.
ਜਿਸ ਕਾ ਰਾਜੁ ਤਿਸੈ ਕਾ ਸੁਪਨਾ ॥ من هو هذا الكون ملكوته أعطانا حلم الملذات الدنيوية أيضًا.
ਜਿਨਿ ਮਾਇਆ ਦੀਨੀ ਤਿਨਿ ਲਾਈ ਤ੍ਰਿਸਨਾ ॥ من أعطى ثروات الدنيا قد غرس أيضًا الرغبة في ذلك.
ਆਪਿ ਬਿਨਾਹੇ ਆਪਿ ਕਰੇ ਰਾਸਿ ॥ (بناءً على القدر) هو نفسه يورط البعض في مايا ويقضي عليهم روحياً ، والبعض الآخر يباركالاسم ويحقق الغرض من الحياة البشرية.
ਨਾਨਕ ਪ੍ਰਭ ਆਗੈ ਅਰਦਾਸਿ ॥੪॥੧੧॥੮੦॥ يا ناناك! يجب أن نصلي دائمًا لله من أجل هدية الاسم.
ਗਉੜੀ ਗੁਆਰੇਰੀ ਮਹਲਾ ੫ ॥ راغ جوري غواراياري ، المعلم الخامس:
ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥ لقد لاحظت العديد من أشكال المايا تغري الناس بعدة طرق.
ਕਲਮ ਕਾਗਦ ਸਿਆਨਪ ਲੇਖੀ ॥ كتب الكثيرون كلمات حكيمة متأثرة بأنماط المايا المتنوعة
ਮਹਰ ਮਲੂਕ ਹੋਇ ਦੇਖਿਆ ਖਾਨ ॥ حاول الكثيرون أن يصبحوا زعيمًا أو ملكًا
ਤਾ ਤੇ ਨਾਹੀ ਮਨੁ ਤ੍ਰਿਪਤਾਨ ॥੧॥ لكن أيا من هذه القوى لا ترضي عقل أي شخص.
ਸੋ ਸੁਖੁ ਮੋ ਕਉ ਸੰਤ ਬਤਾਵਹੁ ॥ أيها القديسون! أرجوكم أخبرواني عن هذا النعيم الروحي ،
ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥੧॥ ਰਹਾਉ ॥ مما يروي رغباتي الشديدة في تناول مايا ويرضي عقلي.
ਅਸੁ ਪਵਨ ਹਸਤਿ ਅਸਵਾਰੀ ॥ جرب الكثيرون ركوب الخيل والفيلة السريعة (مركبات باهظة الثمن) ،
ਚੋਆ ਚੰਦਨੁ ਸੇਜ ਸੁੰਦਰਿ ਨਾਰੀ ॥ أنواع كثيرة من العطور ورفقة الجميلات في السرير ،
ਨਟ ਨਾਟਿਕ ਆਖਾਰੇ ਗਾਇਆ ॥ مسرحيات المشعوذون واستمع إلى أغانيهم.
ਤਾ ਮਹਿ ਮਨਿ ਸੰਤੋਖੁ ਨ ਪਾਇਆ ॥੨॥ ولكن حتى في هذه الملذات الدنيوية لم يجد العقل القناعة.
ਤਖਤੁ ਸਭਾ ਮੰਡਨ ਦੋਲੀਚੇ ॥ ,العروش ، البلاط الملكي ، الزخارف ، السجاد الغالي ،
ਸਗਲ ਮੇਵੇ ਸੁੰਦਰ ਬਾਗੀਚੇ ॥ جميع أنواع الفاكهة ، حدائق الزهور الجميلة ،
ਆਖੇੜ ਬਿਰਤਿ ਰਾਜਨ ਕੀ ਲੀਲਾ ॥ الاهتمام بالصيد وألعاب الملوك-
ਮਨੁ ਨ ਸੁਹੇਲਾ ਪਰਪੰਚੁ ਹੀਲਾ ॥੩॥ العقل ليس سعيدا. كل هذا الجهد يثبت أنه خدعة
ਕਰਿ ਕਿਰਪਾ ਸੰਤਨ ਸਚੁ ਕਹਿਆ ॥ في لطفهم ، نصحني القديسون بصدق ،
ਸਰਬ ਸੂਖ ਇਹੁ ਆਨੰਦੁ ਲਹਿਆ ॥ أن مصدر كل سعادة هو هذا النعيم الروحي ،
ਸਾਧਸੰਗਿ ਹਰਿ ਕੀਰਤਨੁ ਗਾਈਐ ॥ إذا غنيت أغاني الحمد لله في الجماعة المقدسة.
ਕਹੁ ਨਾਨਕ ਵਡਭਾਗੀ ਪਾਈਐ ॥੪॥ (لكن) ناناك يقول: إن هدية المديح هذه قوبلت بحظ كبير.من له ثروة اسم الله فهو في سلام حقًا.
ਜਾ ਕੈ ਹਰਿ ਧਨੁ ਸੋਈ ਸੁਹੇਲਾ ॥ من لديه ثروة باسم هاري ،
ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥ فقط بنعمة الله ينضم المرء إلى المصلين المقدس.
ਗਉੜੀ ਗੁਆਰੇਰੀ ਮਹਲਾ ੫ ॥ راغ جوري غواراياري ، المعلم الخامس:


© 2017 SGGS ONLINE
Scroll to Top