Guru Granth Sahib Translation Project

guru-granth-sahib-arabic-page-160

Page 160

ਤਿਨ ਤੂੰ ਵਿਸਰਹਿ ਜਿ ਦੂਜੈ ਭਾਏ ॥ الذين يحبون مايا بدلاً من الله ينساك.
ਮਨਮੁਖ ਅਗਿਆਨੀ ਜੋਨੀ ਪਾਏ ॥੨॥ الجهلة الذين يسيرون وراء عقلهم أنت تجعلهم حيوانا مثل القمة || 2 ||
ਜਿਨ ਇਕ ਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ ॥ الذين يسعدهم الله، مكلفون بخدمة المعلم الحقيقي.
ਜਿਨ ਇਕ ਮਨਿ ਤੁਠਾ ਤਿਨ ਹਰਿ ਮੰਨਿ ਵਸਾਏ ॥ الذين رحمهم الله وبهم يرضى الرب الواحد يبقونه في قلوبهم.
ਗੁਰਮਤੀ ਹਰਿ ਨਾਮਿ ਸਮਾਏ ॥੩॥ إنهم يتبعون نصيحة المعلم ويظلون منغمسين في اسم الله|| 3 ||
ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥ الذين لديهم ثروات جيدة، يصبحون سادة الأفكار السامية ويكتسبون الحكمة الروحية.
ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥ إنهم يزيلون الأنا من داخلهم، الذين لديهم ثروات طيبة وراءهم.
ਨਾਨਕ ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥੪॥੭॥੨੭॥ يا ناناك! فديت نفسي للذين ما زالوا مشبعين باسم الله.
ਗਉੜੀ ਗੁਆਰੇਰੀ ਮਹਲਾ ੩ ॥ راغ جوري جواريري، المعلم الثالث:
ਤੂੰ ਅਕਥੁ ਕਿਉ ਕਥਿਆ ਜਾਹਿ ॥ يا إلهي! أنت فوق الكلمات، كيف يمكن وصفك؟
ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥ الشخص الذي أخمد غروره باستخدام وصفة كلمة المعلم، فأنت تسكن في ذهنه.
ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥ فضائلك لا تعد ولا تحصى. لا يمكن تقدير قيمتها. || 1 ||
ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥ هذا الثناء يبقى مستغرقًا في الله الذي ينتمي إليه
ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥੧॥ ਰਹਾਉ ॥ القلب الذي يسكن فيه المعلم الحقيقي هو س سانغات، المصلين المقدس.
ਜਹ ਸਤਿਗੁਰੁ ਤਹ ਸਤਸੰਗਤਿ ਬਣਾਈ ॥ حيث يوجد هناك شركة جيدة.
ਜਹ ਸਤਿਗੁਰੁ ਸਹਜੇ ਹਰਿ ਗੁਣ ਗਾਈ ॥ القلب حيث يسكن المعلم الحقيقي، هناك تغني تسبيح الله بشكل غير محسوس.
ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ ॥੨॥ |القلب حيث يسكن المعلم الحقيقي ، هناك تحترق الأنا من خلال كلمة المعلم2 |
ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥ يبقى أتباع المعلم من خلال الخدمة التعبدية في حضور الله.
ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥ باتباع تعاليم المعلم ، فإنه يحفظ اسم الله في القلب.
ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥੩॥ من خلال العبادة التعبدية ، يظل أتباع المعلم مندمجين في اسم الله. || 3 ||
ਆਪੇ ਦਾਤਿ ਕਰੇ ਦਾਤਾਰੁ ॥ الذي يباركه المحسن (الله) بمثل هذه الهبة من تسبيح
ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥ يفدي الحب للمعلم الحقيقي.
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੪॥੮॥੨੮॥ يا ناناك! سلم على أولئك المشبعين بحب الاسم. || 4 || 8 || 28 ||
ਗਉੜੀ ਗੁਆਰੇਰੀ ਮਹਲਾ ੩ ॥ راغ ، جوري جواريري ،المعلم الثالث:
ਏਕਸੁ ਤੇ ਸਭਿ ਰੂਪ ਹਹਿ ਰੰਗਾ ॥ كل الأشكال والألوان نشأتمن الإلالواحد.
ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥ يتم الاحتفاظ بالهواء والماء والنار معًا في المخلوقات.
ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥ يهتم الله بنفسه بكل هذه المخلوقات ذات الألوان المختلفة. || 1 ||
ਏਕੁ ਅਚਰਜੁ ਏਕੋ ਹੈ ਸੋਈ ॥ هذه عجيبة بحد ذاتها أن الله موجود في كل مكان
ਗੁਰਮੁਖਿ ਵੀਚਾਰੇ ਵਿਰਲਾ ਕੋਈ ॥੧॥ ਰਹਾਉ ॥ فقط أحد أتباع المعلم النادر هو الذي يفكر في هذا المفهوم. || 1 || وقفة ||
ਸਹਜਿ ਭਵੈ ਪ੍ਰਭੁ ਸਭਨੀ ਥਾਈ ॥ الله ينتشر بشكل طبيعي في كل الأماكن
ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥ الله الذي خلق هذه المسرحية الدنيوية هو مخفي في مكان ما ومرئي في مكان ما.
ਆਪੇ ਸੁਤਿਆ ਦੇਇ ਜਗਾਈ ॥੨॥ هو نفسه يستيقظ البعض من سبات مايا. || 2 ||
ਤਿਸ ਕੀ ਕੀਮਤਿ ਕਿਨੈ ਨ ਹੋਈ ॥ لا أحد يستطيع أن يقدرقيمة فضائله ،
ਕਹਿ ਕਹਿ ਕਥਨੁ ਕਹੈ ਸਭੁ ਕੋਈ ॥ رغم أن الجميع حاول مرارًا وتكرارًا أن يصف فضائله.
ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥੩॥ الشخص الذي يندمج في كلمة المعلم يدرك الله. || 3 ||
ਸੁਣਿ ਸੁਣਿ ਵੇਖੈ ਸਬਦਿ ਮਿਲਾਏ ॥ يستمع الله إلى دعاء الجميع ويحبهم ويوحدهم بكلمة المعلم.
ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥ ( من خلال الاستماع واتباع تعاليم المعلم ، ينعم الشخص بشرف عظيم هنا وفي الآخرة
ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥ يا ناناك ، أولئك المشبعون بحب نام ، يندمجون في اسم الله. || 4 || 9 || 29 ||
ਗਉੜੀ ਗੁਆਰੇਰੀ ਮਹਲਾ ੩ ॥ راغ جوري غواراياري ،المعلم الثالث:
ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥ في حب مايا ، يظل الشخص الذي يريد نفسه غافلاً عن حياته الروحية.
ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥ يظل أتباع المعلم مستيقظًا ومدركًا للإغراءات الدنيوية ، ويفكر في فضائل الله والحكمةالإلهية.
ਸੇ ਜਨ ਜਾਗੇ ਜਿਨ ਨਾਮ ਪਿਆਰਿ ॥੧॥ هؤلاء المتواضعون الذين يحبون نام مستيقظين ومدركين لمايا. || 1 ||
ਸਹਜੇ ਜਾਗੈ ਸਵੈ ਨ ਕੋਇ ॥ من يبقى واعياً بشكل حدسي ، لا يجهل أبداً الإغراءات الدنيوية.
ਪੂਰੇ ਗੁਰ ਤੇ ਬੂਝੈ ਜਨੁ ਕੋਇ ॥੧॥ ਰਹਾਉ ॥ إنه شخص نادر يفهم هذا من المعلم المثالي. || 1 ||وقفة |
ਅਸੰਤੁ ਅਨਾੜੀ ਕਦੇ ਨ ਬੂਝੈ ॥ الشخص الشرير والجاهل لا يفهم أبدًا الغرض من حياة الإنسان.
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥ كما أنه يتحدث بحكمة لكنه يواصل الكفاح مع مايا.
ਅੰਧੁ ਅਗਿਆਨੀ ਕਦੇ ਨ ਸੀਝੈ ॥੨॥ مثل هذا الشخص الجاهل الذي أعمى في مايا ، لم ينجح أبدًا في لعبة الحياة. || 2 ||
ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥ لا يمكن عبور محيط الرذائل الدنيوية في الحياة البشرية إلا من خلال اسم الله. .
ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥ فقط شخص نادر يفهم هذه الحقيقة من خلال التفكير في كلمة المعلم.
ਆਪਿ ਤਰੈ ਸਗਲੇ ਕੁਲ ਉਧਾਰਾ ॥੩॥ يسبح مثل هذا الشخص عبر محيط الرذائل الدنيوية ويحفظ سلالته بالكامل. || 3 ||
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html