Guru Granth Sahib Translation Project

guru-granth-sahib-arabic-page-1297

Page 1297

ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ ਤੁਧੁ ਭਾਵੀਸ ॥ اللهم أنت أعظم العظماء وأعلى العلياء. أنت تفعل ما يرضيك.
ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥੨॥੨॥੮॥ أيها المخلص ناناك! المعلم هو حقًا مبارك وجدير بالثناء من خلال كلمته الإلهية ، نشارك في رحيق الاسم. || 2 || 2 || 8 ||
ਕਾਨੜਾ ਮਹਲਾ ੪ ॥ راغ كانرا ، المعلم الرابع:
ਭਜੁ ਰਾਮੋ ਮਨਿ ਰਾਮ ॥ يا أخي! فكر في اسم الله في ذهنك ،
ਜਿਸੁ ਰੂਪ ਨ ਰੇਖ ਵਡਾਮ ॥ الذي ليس له شكل أو ميزة ، وهو أعلى.
ਸਤਸੰਗਤਿ ਮਿਲੁ ਭਜੁ ਰਾਮ ॥ يا أخي! انضم إلى جماعة القديسين واعبد الله بإخلاص.
ਬਡ ਹੋ ਹੋ ਭਾਗ ਮਥਾਮ ॥੧॥ ਰਹਾਉ ॥ هذا من شأنه أن يجعل مصيرك يلمع على جبهتك. || 1 || وقفة ||
ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥ إن هيكل القلب الذي تغنى فيه تسبيح الله مليء بالنشوة والفرح ، لذلك يجب أن تفكر في اسمه باستمرار.
ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥ استمر في ترديد التسبيح المجيد لاسم الله من خلال تعاليم المعلم ؛ استمر في التفكير في اسمه ، فتجد السلام الداخلي. || 1 ||
ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ ਸਭੁ ਤੂ ਤੂ ਤੂ ਰਾਮ ਰਾਮ ਰਾਮ ॥ اللهم إنك أنت الخالق الرحيم وداعم الكون بأسره ، وتنتشر في كل مكان.
ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥੨॥੩॥੯॥ لقد جاء المخلص ناناك إلى ملجأك ، من فضلك باركه بالكلمة الإلهية للمعلم الذي قد يستمر في التفكير في اسم الله. || 2 || 3 || 9 ||
ਕਾਨੜਾ ਮਹਲਾ ੪ ॥ راغ كانرا ، المعلم الرابع:
ਸਤਿਗੁਰ ਚਾਟਉ ਪਗ ਚਾਟ ॥ أقبل بتواضع القدمين ، أي الكلمة الإلهية للمعلم ،
ਜਿਤੁ ਮਿਲਿ ਹਰਿ ਪਾਧਰ ਬਾਟ ॥ باتباع من تعاليمه ، توجد الطريقة السلسة والبسيطة لإدراك الله.
ਭਜੁ ਹਰਿ ਰਸੁ ਰਸ ਹਰਿ ਗਾਟ ॥ يا أخي! يجب عليك أيضًا التفكير في اسم الله باتباع تعاليم المعلم ، وتناول الجوهر السامي لاسمه.
ਹਰਿ ਹੋ ਹੋ ਲਿਖੇ ਲਿਲਾਟ ॥੧॥ ਰਹਾਉ ॥ هذا من شأنه أن يجعل مصيرك يلمع على جبهتك. || 1 || وقفة ||.
ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥ من خلال القيام بستة أنواع من الطقوس المكثفة التي دعا إليها النقاد ، وتزيين الشعر غير اللامع مثل اليوغيين والأتباع ،
ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥੧॥ وارتداء الجلباب الديني لا يتحقق الاتحاد بالله. يتحقق الله من خلال الانضمام إلى الشركة المقدسة ، لذلك يجب أن تفتح أبواب عقلك وتنيرها باتباع تعاليم المعلم أثناء البقاء في الشركة المقدسة. || 1 ||
ਤੂ ਅਪਰੰਪਰੁ ਸੁਆਮੀ ਅਤਿ ਅਗਾਹੁ ਤੂ ਭਰਪੁਰਿ ਰਹਿਆ ਜਲ ਥਲੇ ਹਰਿ ਇਕੁ ਇਕੋ ਇਕ ਏਕੈ ਹਰਿ ਥਾਟ ॥ أيها الله اللامتناهي! أنت لا تُدرك على الإطلاق وأنت تتغلغل في قلب الجميع على الأرض والمياه ؛ أنت الوحيد ، وقد خلقت الكون كله.
ਤੂ ਜਾਣਹਿ ਸਭ ਬੂਝਹਿ ਆਪੇ ਜਨ ਨਾਨਕ ਕੇ ਪ੍ਰਭ ਘਟਿ ਘਟੇ ਘਟਿ ਘਟੇ ਘਟਿ ਹਰਿ ਘਾਟ ॥੨॥੪॥੧੦॥ أيها المحب ناناك ، أنت تعرف طرقك ووسائلك وتفهم كل شيء عن هذا الخليقة. أنت تعيش في كل قلب. || 2 || 4 || 10 ||
ਕਾਨੜਾ ਮਹਲਾ ੪ ॥ راغ كانرا ، المعلم الرابع:
ਜਪਿ ਮਨ ਗੋਬਿਦ ਮਾਧੋ ॥ يا عقل! تأمل في إله الكون.
ਹਰਿ ਹਰਿ ਅਗਮ ਅਗਾਧੋ ॥ هو (الله) لا يقترب ، وعمق لانهائي.
ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥ أن الإنسان يدرك الله من خلال تعاليم المعلم ،
ਧੁਰਿ ਹੋ ਹੋ ਲਿਖੇ ਲਿਲਾਧੋ ॥੧॥ ਰਹਾਉ ॥ في مصير من هو مكتوب مسبقًا. || 1 || وقفة ||
ਬਿਖੁ ਮਾਇਆ ਸੰਚਿ ਬਹੁ ਚਿਤੈ ਬਿਕਾਰ ਸੁਖੁ ਪਾਈਐ ਹਰਿ ਭਜੁ ਸੰਤ ਸੰਤ ਸੰਗਤੀ ਮਿਲਿ ਸਤਿਗੁਰੂ ਗੁਰੁ ਸਾਧੋ ॥ يبدأ الفاني في التفكير في العديد من الرذائل بعد جمع الثروة التي تسبب التدهور الروحي ، بينما يتحقق السلام الداخلي من خلال التأمل في الكلمة الإلهية للمعلم في الشركة المقدسة.
ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ॥੧॥ تمامًا كما لمس حجر الفيلسوف ، يتحول الحديد الصدأ إلى ذهب ، وبالمثل بالانضمام إلى الشركة المقدسة واتباع الكلمة الإلهية ، يتقدس المذنبون وتصبح شخصيتهم نقية. || 1 ||
ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ॥ تمامًا كما يتم نقل الحديد الثقيل عبر الطوافة الخشبية ، يمكن أيضًا نقل المذنبين عبر المحيط الدنيوي الرهيب في قارب كلمة جورو وفي الشركة المقدسة.
ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ ॥੨॥੫॥੧੧॥ يا جورو ناناك! هناك أربع طبقات - براهمين ، كاشاترياس ، إلخ ، وأربع مراحل من الحياة - براهماتشاريا ، إلخ ؛ أي شخص من بينهم يتبع تعاليم المعلم ، يحرر نفسه ويحرر جميع أجياله أيضًا. || 2 || 5 || 11 ||
ਕਾਨੜਾ ਮਹਲਾ ੪ ॥ راغ كانرا ، المعلم الرابع:
ਹਰਿ ਜਸੁ ਗਾਵਹੁ ਭਗਵਾਨ ॥ يا أصدقائي! غنوا بحمد الله الخالق.
ਜਸੁ ਗਾਵਤ ਪਾਪ ਲਹਾਨ ॥ من خلال الترنيم بحمده ، تغسل رذائلنا.
ਮਤਿ ਗੁਰਮਤਿ ਸੁਨਿ ਜਸੁ ਕਾਨ ॥ يجب أن تستمع إلى تسبيحه بأذنيك باتباع تعاليم المعلم ،
ਹਰਿ ਹੋ ਹੋ ਕਿਰਪਾਨ ॥੧॥ ਰਹਾਉ ॥ ثم يرحمك الله. || 1 || وقفة ||


© 2017 SGGS ONLINE
Scroll to Top
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131