Guru Granth Sahib Translation Project

guru-granth-sahib-arabic-page-1296

Page 1296

ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆਂ ਮਨੁ ਰੰਗਿ ਰੰਗੀਤਿ ॥ طوبى لقديسي الله الأسمى ، لأن عقل المرء مشبع بمحبة الله بمقابلته.
ਹਰਿ ਰੰਗੁ ਲਹੈ ਨ ਉਤਰੈ ਕਬਹੂ ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥੩॥ حب الله لا يتلاشى، ومن خلال هذه المحبة يتحد المرء معه. || 3 ||
ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ ॥ نحن البشر مذنبون لأننا نرتكب الكثير من الخطايا التي يتم قطعها تمامًا باتباع تعاليم المعلم.
ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ ਜਨ ਨਾਨਕ ਪਤਿਤ ਪੁਨੀਤਿ ॥੪॥੫॥ أيها المحب ناناك! هؤلاء المذنبون الذين باركهم المعلم بعلاج شفاء نام ، قد تم تقديسهم. || 4 || 5 ||
ਕਾਨੜਾ ਮਹਲਾ ੪ ॥ راغ كانرا ، المعلم الرابع:
ਜਪਿ ਮਨ ਰਾਮ ਨਾਮ ਜਗੰਨਾਥ ॥ يا عقلي! اقرأ اسم الله ، سيد الكون.
ਘੂਮਨ ਘੇਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ ॥੧॥ ਰਹਾਉ ॥ من خلال مد يده ، يرفع المعلم الحقيقي حتى الذين يغرقون في دوامة المادية السامة التي تسبب التدهور الروحي. || 1 || وقفة ||
ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ਹ੍ਹ ਰਾਖਿ ਲੇਹੁ ਹਮ ਪਾਪੀ ਪਾਥ ॥ أيها السيد الشجاع الطاهر ، من فضلك احمينا لأننا خطاة ثقيلون مثل الحجارة مع الكثير من الرذائل.
ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ ॥੧॥ نحن منغمسون في الشهوة والغضب والجشع للثروة الدنيوية السامة ؛ يرجى نقلنا عبر المحيط الدنيوي بجعلنا نتشارك مع المعلم تمامًا مثل قطعة من الحديد تعبر نهرًا لأنها متصلة بقارب خشبي. || 1 ||
ਤੁਮ੍ਹ੍ਹ ਵਡ ਪੁਰਖ ਬਡ ਅਗਮ ਅਗੋਚਰ ਹਮ ਢੂਢਿ ਰਹੇ ਪਾਈ ਨਹੀ ਹਾਥ ॥ أيها السيد! أنت الكائن البدائي العظيم ، الذي يفوق إدراك أعضاء حواسنا ؛ لقد استنفدنا أنفسنا ولكننا لم نتمكن من العثور على مدى عمقك.
ਤੂ ਪਰੈ ਪਰੈ ਅਪਰੰਪਰੁ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ ॥੨॥ يا إله الكون! أنت لانهائي ولا حدود له ؛ أنت وحدك تعرف نفسك. || 2 ||
ਅਦ੍ਰਿਸਟੁ ਅਗੋਚਰ ਨਾਮੁ ਧਿਆਏ ਸਤਸੰਗਤਿ ਮਿਲਿ ਸਾਧੂ ਪਾਥ ॥ لا يُرى الله بالعيون. يمكن للبشر أن يتذكر اسم الله الذي لا يسبر غوره بتفان من خلال الانضمام إلى الشركة المقدسة واتباع تعاليم المعلم.
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ ॥੩॥ يمكن للمرء أن يستمع إلى تسبيح الله الذي لا يوصف ، وأن يقرأ اسمه في الشركة المقدسة. || 3 ||
ਹਮਰੇ ਪ੍ਰਭ ਜਗਦੀਸ ਗੁਸਾਈ ਹਮ ਰਾਖਿ ਲੇਹੁ ਜਗੰਨਾਥ ॥ يا رب العالمين ، خالق الكون! احمينا من الشرور الدنيوية مثل الشهوة والغضب والجشع.
ਜਨ ਨਾਨਕੁ ਦਾਸੁ ਦਾਸ ਦਾਸਨ ਕੋ ਪ੍ਰਭ ਕਰਹੁ ਕ੍ਰਿਪਾ ਰਾਖਹੁ ਜਨ ਸਾਥ ॥੪॥੬॥ اللهم ارحم المخلص ناناك ، عبد عبد عبيدك ، واحفظني بصحبة أتباعك. || 4 || 6 ||
ਕਾਨੜਾ ਮਹਲਾ ੪ ਪੜਤਾਲ ਘਰੁ ੫ ॥ راغ كانرا، المعلم الرابع ، بارتال ، الضربة الخامسة:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਮਨ ਜਾਪਹੁ ਰਾਮ ਗੁਪਾਲ ॥ يا عقلي! تأمل في اسم الله ، سيد الكون.
ਹਰਿ ਰਤਨ ਜਵੇਹਰ ਲਾਲ ॥ اسم الله ثمين مثل الجواهر والمجوهرات والياقوت.
ਹਰਿ ਗੁਰਮੁਖਿ ਘੜਿ ਟਕਸਾਲ ॥ الاسم مثل الزخرفة الجميلة ، يجب عليك تشكيلها وتشكيلها باتباع تعاليم المعلم بصحبة أتباع المعلم ،
ਹਰਿ ਹੋ ਹੋ ਕਿਰਪਾਲ ॥੧॥ ਰਹਾਉ ॥ ثم يرحمك الله. || 1 || وقفة ||
ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ ਰਾਮ ਰਾਮ ਰਾਮ ਰਾਮ ਲਾਲ ॥ يا إلهي الحبيب! لا يمكن للأعضاء الحسية الوصول إلى فضائلك ولا يمكن فهمها ، ولهذا السبب لا يمكن لسان الشخص الفقير أن يصفها.
ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੧॥ يا إلهي! كلامك لا يوصف ، وأنت وحدك تعرفه ، وقد غمرتني تمامًا بتلاوة اسمك. || 1 ||
ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥ الله سيدي ورفيقي ونفسي الحياة. اسمه كل الثروة ورأس مال عقلي وجسدي ولساني.
ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥ الفاني الذي تم تعيينه مسبقًا ، أدرك الله ، وهو يغني بحمده باتباع تعاليم المعلم ؛ المخلص ناناك يفدي نفسه له وهو سعيد ومبارك تمامًا بتذكره بالحب والعاطفة. || 2 || 1 || 7 ||
ਕਾਨੜਾ ਮਹਲਾ ੪ ॥ راغ كانرا ، المعلم الرابع:
ਹਰਿ ਗੁਨ ਗਾਵਹੁ ਜਗਦੀਸ ॥ يا أخي رنّم بحمد الله خالق الكون.
ਏਕਾ ਜੀਹ ਕੀਚੈ ਲਖ ਬੀਸ ॥ حوّل لسانك الواحد إلى مائتي ألف لسان لترنم بحمد الله ،
ਜਪਿ ਹਰਿ ਹਰਿ ਸਬਦਿ ਜਪੀਸ ॥ ومن خلال الكلمة الإلهية للمعلم تذكر اسمه الذي يستحق التلاوة.
ਹਰਿ ਹੋ ਹੋ ਕਿਰਪੀਸ ॥੧॥ ਰਹਾਉ ॥ ثم يرحمك الله. || 1 || وقفة ||
ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥ يا إلهي يا سيدي ، أظهر رحمتك وأبقينا بشرًا مشبعًا بإخلاصك ، حتى أستمر في تلاوة اسمك ، يا سيد الكون.
ਤੁਮਰੇ ਜਨ ਰਾਮੁ ਜਪਹਿ ਤੇ ਊਤਮ ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ ਜੀਸ ॥੧॥ يا الله ! المصلون الذين يتذكرون اسمك بإخلاص ، يصبحون أسمى ، وأنا حقًا مكرس لهم دائمًا. || 1 ||


© 2017 SGGS ONLINE
Scroll to Top
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131