Guru Granth Sahib Translation Project

guru-granth-sahib-arabic-page-1298

Page 1298

ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥ يا الله! يتذكرك أتباعك بتركيز واحد ، وينال هؤلاء القديسون النعيم بالتأمل في اسمك - كنز القناعة.
ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥ يا إلهي! باتباع تعاليم المعلم الحقيقي ، هؤلاء المصلين القديسين يواصلون ترديد تسبيحك. || 1 ||
ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥ يا سيد! الذين في قلوبهم محبة ، يحصدون ثمار النعيم الروحي ويسبحون عبر المحيط الدنيوي الرهيب ؛ يُعرفون بأنهم أتباع حقيقيون لله.
ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥ يا إلهي! يا رب ناناك! ، ضعني في خدمتهم ، واجعلني مشغولاً هناك. || 2 || 6 || 12 ||
ਕਾਨੜਾ ਮਹਲਾ ੫ ਘਰੁ ੨ راغ كانرا ، المعلم الخامس ، الضربة الثانية:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥ لنغني تمجيد رب الكون ، كنز الرحمة ، من خلال المعلم ،
ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥ باتباع من تعاليمه ، تكون حياة المرء ناجحة تمامًا ؛ إن كلمته الإلهية هي المهلك للألم ، ومخلص السلام الداخلي. || 1 || وقفة ||
ਸਿਮਰਤ ਨਾਮੁ ਮਨਹਿ ਸਾਧਾਰੈ ॥ بتذكر الاسم بتفانٍ ، يجد المرء دعمًا ضد الرذائل.
ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥ ينقل الاسم ملايين المذنبين عبر المحيط الدنيوي في لحظة. || 1 ||
ਜਾ ਕਉ ਚੀਤਿ ਆਵੈ ਗੁਰੁ ਅਪਨਾ ॥ شخص يتذكر تعاليم المعلم ،
ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥ ويتأمل في الاسم ولا يتألم حتى في حلمه. || 2 ||
ਜਾ ਕਉ ਸਤਿਗੁਰੁ ਅਪਨਾ ਰਾਖੈ ॥ شخص محمي باتباع تعاليم المعلم ،
ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥ يتذوق جوهر الاسم الراقي بلسانه. || 3 ||
ਕਹੁ ਨਾਨਕ ਗੁਰਿ ਕੀਨੀ ਮਇਆ ॥ يا ناناك! قل أن هؤلاء الأشخاص الذين باركتهم تعاليمه برحمة المعلم ،
ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥ تم تكريمهم هنا وفي الآخرة كما لو أن وجوههم أصبحت مشرقة. || 4 || 1 ||
ਕਾਨੜਾ ਮਹਲਾ ੫ ॥ راغ كانرا المعلم الخامس:
ਆਰਾਧਉ ਤੁਝਹਿ ਸੁਆਮੀ ਅਪਨੇ ॥ يا سيدي! أتذكرك بمحبة وتفاني في كل وقت.
ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥ أقرأ اسمك مع كل نفس أثناء الجلوس أو الوقوف أو النوم أو الاستيقاظ. || 1 || وقفة ||
ਤਾ ਕੈ ਹਿਰਦੈ ਬਸਿਓ ਨਾਮੁ ॥ الاسم محفور في قلب ذلك الشخص ،
ਜਾ ਕਉ ਸੁਆਮੀ ਕੀਨੋ ਦਾਨੁ ॥੧॥ لمن يمنحه السيد هذه الهدية. || 1 ||
ਤਾ ਕੈ ਹਿਰਦੈ ਆਈ ਸਾਂਤਿ ॥ والسلام والطمأنينة يحلان في قلب ذلك الشخص ،
ਠਾਕੁਰ ਭੇਟੇ ਗੁਰ ਬਚਨਾਂਤਿ ॥੨॥ الذي يدرك السيد من خلال الكلمة الإلهية للمعلم. || 2 ||
ਸਰਬ ਕਲਾ ਸੋਈ ਪਰਬੀਨ ॥ هذا الشخص وحده بارع في جميع المهارات الروحية ،
ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥ الذين باركهم المعلم بمذهب الاسم. || 3 ||
ਕਹੁ ਨਾਨਕ ਤਾ ਕੈ ਬਲਿ ਜਾਉ ॥ يا ناناك! قل إني افدي نفسي لهذا الشخص ،
ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥ الذي أنعم على الاسم في عصر الرذائل أي في عصر الظلام الحالي. || 4 || 2 ||
ਕਾਨੜਾ ਮਹਲਾ ੫ ॥ راغ كانرا المعلم الخامس:
ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥ يا لساني ترنمي بحمد الله
ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥ يا أخي! انحني بتواضع أمام الكلمة الإلهية للمعلم لأن هناك طريقًا لتحقيق الله. || 1 || وقفة ||
ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥ حتى لو قمت بأعمال طقسية لا حصر لها ، لا أستطيع أن أجد الطريق لإدراك الله.
ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥ ومع ذلك ، إذا أصبح الله نفسه كريمًا ، فيمكنني أن أتذكره بتفان. || 1 ||
ਕੋਟਿ ਕਰਮ ਕਰਿ ਦੇਹ ਨ ਸੋਧਾ ॥ لا يتم تنقية جسد (روح) الشخص من خلال أداء حتى ملايين الأعمال الطقسية.
ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥ بدلاً من ذلك ، يتنار عقله بالمعرفة الإلهية فقط بصحبة القديسين. || 2 ||
ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥ لا تطفأ الرغبة في هذه المايا متعددة الألوان حتى بعد القيام بملايين الأعمال الطقسية ،
ਨਾਮੁ ਲੈਤ ਸਰਬ ਸੁਖ ਪਾਇਆ ॥੩॥ لكن القناعة الكاملة تشعر بها من خلال تذكر اسم الله بتفان. || 3 ||
ਪਾਰਬ੍ਰਹਮ ਜਬ ਭਏ ਦਇਆਲ ॥ عندما يفرح الله على أي إنسان ،
ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥ يا ناناك! على سبيل المثال ، عندها فقط يتم كسر كل تشابكاته الدنيوية من خلال التفكير في اسم الله. || 4 || 3 ||
ਕਾਨੜਾ ਮਹਲਾ ੫ ॥ راغ كانرا المعلم الخامس:
ਐਸੀ ਮਾਂਗੁ ਗੋਬਿਦ ਤੇ ॥ نصلي من أجل مثل هذا الاستحقاق من خالق الكون ،
ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥ قد تتاح لك الفرصة لخدمة القديسين ، وربما تحتفظ برفقة المعلم ، وقد تصل إلى أعلى حالة ذهنية من خلال تلاوة الاسم.
ਪੂਜਾ ਚਰਨਾ ਠਾਕੁਰ ਸਰਨਾ ॥ أيها الإنسان! اطلب من الله ، أن تتذكر دائمًا اسم الله بتفان ، وتبقى دائمًا تحت ملجئه ،
ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥ وقد تجد السعادة الروحية في كل ما يفعله الله. || 1 ||
ਸਫਲ ਹੋਤ ਇਹ ਦੁਰਲਭ ਦੇਹੀ ॥ وهكذا تصبح هذه الولادة البشرية الثمينة لذلك الشخص مثمرة ،


© 2017 SGGS ONLINE
Scroll to Top
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131
Slot Gacor https://uad.uinfasbengkulu.ac.id/database/ https://kerjasama.wdh.ac.id/ https://sipd.malutprov.go.id/ https://irc.stmik-im.ac.id/irc-j/ https://disdukcapil.binjaikota.go.id/resources/proc/
jp1131