Guru Granth Sahib Translation Project

guru-granth-sahib-arabic-page-1052

Page 1052

ਜਹ ਦੇਖਾ ਤੂ ਸਭਨੀ ਥਾਈ ॥ أينما نظرت ، أرى أنك تنتشر في كل مكان ،
ਪੂਰੈ ਗੁਰਿ ਸਭ ਸੋਝੀ ਪਾਈ ॥ لقد تلقيت كل هذا الفهم من المعلم المثالي.
ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥ يا أخي!، يجب أن نتذكر دائمًا اسم الله بمحبة ، وبذلك يظل عقلنا هذا مشبعًا بحب الله إلى الأبد. || 12 ||
ਨਾਮੇ ਰਾਤਾ ਪਵਿਤੁ ਸਰੀਰਾ ॥ الشخص المشبع بحب اسم الله ، يبقى جسده طاهرًا من قذارة الرذائل.
ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ॥ الذين حُرِموا من نام يظلون منغمسين في الشرور ، وكأنهم غرقوا بلا ماء وماتوا روحياً.
ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥ الذين لا يفهمون الاسم ، يبقون في دورة الولادة والموت ، لكن هناك الكثير ممن يتبعون تعاليم المعلم ويدركون الله. || 13 ||
ਪੂਰੈ ਸਤਿਗੁਰਿ ਬੂਝ ਬੁਝਾਈ ॥ لقد نقل المعلم الحقيقي المثالي هذا الفهم ،
ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥ أن لا أحد قد حصل على التحرر من الرذائل بدون الاسم.
ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥ من يظل دائمًا مركزًا على الاسم وحده ، ينال شرفًا حقيقيًا ويبقى مشبعًا بحب الله في حالة من الاتزان الروحي. || 14 ||
ਕਾਇਆ ਨਗਰੁ ਢਹੈ ਢਹਿ ਢੇਰੀ ॥ يستمر هذا الجسم الشبيه بالمدينة في الانهيار ويسقط في النهاية مثل كومة من الغبار.
ਬਿਨੁ ਸਬਦੈ ਚੂਕੈ ਨਹੀ ਫੇਰੀ ॥ لا تنتهي دورة الولادة والموت دون اتباع كلمة المعلم.
ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥ الشخص الذي أدرك الله باتباع تعاليم المعلم ، يغني دائمًا بحمده ويندمج فيه في النهاية. || 15 ||
ਜਿਸ ਨੋ ਨਦਰਿ ਕਰੇ ਸੋ ਪਾਏ ॥ ਸਾਚਾ ਸਬਦੁ ਵਸੈ ਮਨਿ ਆਏ ॥ من ينعم الله بنظرته الكريمة ينال موهبة الترنيم بتسبيح الله ويظهر الله الأزلي في عقله.
ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥ يا ناناك! المشبعون باسم الإله الذي لا شكل له ، يدركون أنه يُحكم عليهم بالحق في حضوره. || 16 || 8 ||
ਮਾਰੂ ਸੋਲਹੇ ੩ ॥ راغ مارو ، صالحي (ست عشر مقاطعات) ، المعلم الثالث:
ਆਪੇ ਕਰਤਾ ਸਭੁ ਜਿਸੁ ਕਰਣਾ ॥ يا إلهي! أنت نفسك ذلك الخالق الذي خلق هذا الكون.
ਜੀਅ ਜੰਤ ਸਭਿ ਤੇਰੀ ਸਰਣਾ ॥ كل الكائنات والمخلوقات تحت حمايتك.
ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ ॥੧॥ أنت نفسك حاضر بشكل غير مرئي في جميع الكائنات ، ولا يتم إدراكك إلا من خلال كلمة المعلم الإلهية. || 1 ||
ਹਰਿ ਕੇ ਭਗਤਿ ਭਰੇ ਭੰਡਾਰਾ ॥ تمتلئ كنوز الله بالعبادة التعبدية.
ਆਪੇ ਬਖਸੇ ਸਬਦਿ ਵੀਚਾਰਾ ॥ من خلال كلمة المعلم يفهم المرء أن الله نفسه يبارك عطية العبادة التعبدية.
ਜੋ ਤੁਧੁ ਭਾਵੈ ਸੋਈ ਕਰਸਹਿ ਸਚੇ ਸਿਉ ਮਨੁ ਰਾਤਾ ਹੇ ॥੨॥ يا إلهي! تفعل ما يحلو لك. عقلي مشبع بحبك. || 2 ||
ਆਪੇ ਹੀਰਾ ਰਤਨੁ ਅਮੋਲੋ ॥ الله نفسه مثل الجوهرة التي لا تقدر بثمن.
ਆਪੇ ਨਦਰੀ ਤੋਲੇ ਤੋਲੋ ॥ يقيم الله بنفسه هذه الأحجار الكريمة من خلال نظرته الكريمة.
ਜੀਅ ਜੰਤ ਸਭਿ ਸਰਣਿ ਤੁਮਾਰੀ ਕਰਿ ਕਿਰਪਾ ਆਪਿ ਪਛਾਤਾ ਹੇ ॥੩॥ يا الله! كل المخلوقات والكائنات في ملجأك ، ومن تبارك بنعمتك يدرك ذاته. || 3 ||
ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥ اللَّهُمَّ الَّذِي قُدِّرَ بنظرتك الكريمة ،
ਮਰੈ ਨ ਜੰਮੈ ਚੂਕੈ ਫੇਰੀ ॥ لا يموت ولا يولد. تحرر من دورة الولادة والموت
ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥੪॥ إنه دائمًا ما يغني بحمد الله الأزلي ويفهم أن نفس الإله كان حاضرًا على مر العصور. || 4 ||
ਮਾਇਆ ਮੋਹਿ ਸਭੁ ਜਗਤੁ ਉਪਾਇਆ ॥ يا إلهي! لقد خلقت العالم كله مشبعًا بحب المادية ،
ਬ੍ਰਹਮਾ ਬਿਸਨੁ ਦੇਵ ਸਬਾਇਆ ॥ بما في ذلك براهما وفيشنو وجميع الملائكة الأخرى.
ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥੫॥ يا الله! فقط الذين يرضونك هم المرتبطون بنعام ، لقد عرفوك من خلال عقل الحكمة الروحية. || 5 ||
ਪਾਪ ਪੁੰਨ ਵਰਤੈ ਸੰਸਾਰਾ ॥ العالم كله منخرط في أعمال الرذائل والفضائل ،
ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥ يسبب السعادة والبؤس. هذه الرذائل والفضائل هي السبب الرئيسي للحزن الشديد في العالم.
ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥ الشخص الذي يتبع تعاليم المعلم ويفهم الله ، يتمتع بالسلام الداخلي. || 6 ||
ਕਿਰਤੁ ਨ ਕੋਈ ਮੇਟਣਹਾਰਾ ॥ لا أحد يستطيع أن يمحو القدر بناءً على أفعال الماضي.
ਗੁਰ ਕੈ ਸਬਦੇ ਮੋਖ ਦੁਆਰਾ ॥ تم العثور على طريق التحرر من الأفعال الخاطئة السابقة باتباع كلمة المعلم الإلهية.
ਪੂਰਬਿ ਲਿਖਿਆ ਸੋ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੇ ॥੭॥ الشخص الذي أدرك الله من خلال انتزاع الغرور بالنفس ، نال ثمرة القدر المحدد (بناءً على الأعمال الفاضلة الماضية). || 7 ||
ਮਾਇਆ ਮੋਹਿ ਹਰਿ ਸਿਉ ਚਿਤੁ ਨ ਲਾਗੈ ॥ بسبب حب المادية ، لا يرتبط عقل المرء بالله روحياً ،
ਦੂਜੈ ਭਾਇ ਘਣਾ ਦੁਖੁ ਆਗੈ ॥ وبسبب حب الازدواجية ، تصبح رحلته الروحية مؤلمة.
ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ ॥੮॥ المنافقون الذين يتسمون بالإرادة الذاتية يخدعونهم بالشك ، فهم يندمون في النهاية. || 8 ||
ਹਰਿ ਕੈ ਭਾਣੈ ਹਰਿ ਗੁਣ ਗਾਏ ॥ من يعيش بمشيئة الله ويغني بحمده ،
ਸਭਿ ਕਿਲਬਿਖ ਕਾਟੇ ਦੂਖ ਸਬਾਏ ॥ يتخلص من كل ذنوبه وأحزانه.
ਹਰਿ ਨਿਰਮਲੁ ਨਿਰਮਲ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ ॥੯॥ يبقى عقله مشبعًا بالله الطاهر والنظيف هي كلمات تسبيحه الإلهية || 9 ||
ਜਿਸ ਨੋ ਨਦਰਿ ਕਰੇ ਸੋ ਗੁਣ ਨਿਧਿ ਪਾਏ ॥ من ينعم الله عليه بنظرة كريمة ، يتحد بالله كنز الفضائل.
ਹਉਮੈ ਮੇਰਾ ਠਾਕਿ ਰਹਾਏ ॥ ويضع حدا للأنانية والتملك.
ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖਿ ਵਿਰਲੀ ਜਾਤਾ ਹੇ ॥੧੦॥ يدرك أتباع المعلم النادر أن هناك معطيًا واحدًا فقط لكل من الفضائل والرذائل. || 10 ||
ਮੇਰਾ ਪ੍ਰਭੁ ਨਿਰਮਲੁ ਅਤਿ ਅਪਾਰਾ ॥ يا إلهي الطاهر للغاية والذي هو لانهائي.
ਆਪੇ ਮੇਲੈ ਗੁਰ ਸਬਦਿ ਵੀਚਾਰਾ ॥ يتحد الله مع نفسه شخصًا ببركته بالعقل للتأمل في كلمة المعلم الإلهية.

Scroll to Top
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/