Guru Granth Sahib Translation Project

guru granth sahib french page-1118

Page 1118

ਕੇਦਾਰਾ ਮਹਲਾ ੪ ਘਰੁ ੧ Kaydaaraa, Quatrième Mehl, Première Maison:
ੴ ਸਤਿਗੁਰ ਪ੍ਰਸਾਦਿ ॥ Un Dieu Créateur Universel. Par La Grâce De Vrai Guru:
ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥ Ô mon esprit, chante continuellement le nom du Seigneur.
ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥ Dieu, qui est inaccessible et imperceptible, ne peut être compris ; nous ne pouvons le comprendre qu'en rencontrant guru parfait et en suivant ses enseignements. ||pause||
ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥ Lorsque mon Maître accorde Sa Grâce à une personne, celle-ci concentre son esprit sur la dévotion amoureuse de Dieu.
ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥ Même si tout le monde médite sur Dieu, on n'accepte que la dévotion de celui qui Lui est agréable. ||1||
ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥ O' mon esprit, le Nom de Dieu est inestimable, et il est avec Lui ; nous ne sommes capables de le méditer que lorsqu'Il nous en fait la bénédiction.
ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥ La personne, que mon Maître bénit avec Naam, est épargnée de rendre compte de tous ses actes passés. ||2||
ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥ O' mon esprit, les personnes qui méditent sur le Nom de Dieu, sont considérées comme bénies parce qu'elles ont réalisé leur destin préordonné.
ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥ En les voyant, mon esprit s'épanouit de joie, comme la mère qui, en voyant son fils, le serre dans ses bras. ||3||
ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥ Ô mon Dieu ! O' Père, nous sommes vos enfants ; bénissez-nous d'une telle compréhension que nous soyons capables de vous réaliser.
ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥ O' Nanak, de même qu'en voyant son veau, la vache se sent réconfortée, de même, O' Dieu, gardez-moi, votre adepte, dans votre étreinte aimante (près de vous). ||4||1||
ਕੇਦਾਰਾ ਮਹਲਾ ੪ ਘਰੁ ੧ Raag Kaydaaraa, quatrième guru, premier battement :
ੴ ਸਤਿਗੁਰ ਪ੍ਰਸਾਦਿ ॥ Un seul Dieu éternel, réalisé par la grâce du véritable guru :
ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥ O' mon esprit, récite et loue les vertus de Dieu.
ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥ Humblement et avec dévotion, suivez les enseignements de guru ; de cette façon, vous réaliserez Dieu. ||pause||
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥ La luxure, la colère, l'avidité, l'attachement et l'ego sont des addictions empoisonnées, vous devez rester loin de leur compagnie.
ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥ Au contraire, rejoignez la compagnie des personnes saintes et discutez et réfléchissez aux vertus de Dieu ; le discours avec les saints est comme la jouissance du nectar de l'amour de Dieu : ainsi, rappelez-vous toujours le Nom de Dieu par l'adoration. ||1||


© 2017 SGGS ONLINE
error: Content is protected !!
Scroll to Top