Guru Granth Sahib Translation Project

guru-granth-sahib-arabic-page-290

Page 290

ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥ لماذا ننسى الله الذي أعطانا كل شيء؟
ਸੋ ਕਿਉ ਬਿਸਰੈ ਜਿ ਜੀਵਨ ਜੀਆ ॥ الذي هو حياة الكائنات الحية؟
ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥ .من يحفظنا في نار الرحم
ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥ نادر هو الشخص الذي يدرك هذا من قِبل الغورو )المعلم(
ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥ من ينقذنا من سمالماي )الوهم الدنيوي(؟
ਜਨਮ ਜਨਮ ਕਾ ਟੂਟਾ ਗਾਢੈ ॥ وتوحد معه الفاني المنفصل عنه لأعمار لا تحصى؟
ਗੁਰਿ ਪੂਰੈ ਤਤੁ ਇਹੈ ਬੁਝਾਇਆ ॥ )الخدم الذين(أوضح المعلم كله هذا،
ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥ .يا ناناك! لقد ذكروا ربهم
ਸਾਜਨ ਸੰਤ ਕਰਹੁ ਇਹੁ ਕਾਮੁ ॥ يا أصدقائي القديسين، تولي هذه المهمة،
ਆਨ ਤਿਆਗਿ ਜਪਹੁ ਹਰਿ ਨਾਮੁ واترك كل )الجهود( الأخرى وانشد باسم الرب
ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥ تذكر دائمًا واستمتع بالسعادة عن طريق التذ كر،
ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥ .تأمل في الإسم وألهم الآخرين أيضًا
ਭਗਤਿ ਭਾਇ ਤਰੀਐ ਸੰਸਾਰੁ ॥ .من خلال حب العبادة، يعبر المرء محيط العالم من الرذائل
ਬਿਨੁ ਭਗਤੀ ਤਨੁ ਹੋਸੀ ਛਾਰੁ ॥ .هذا الجسد البشري ضائع إذا لم تكن هناك عبادة تعبدي ة
ਸਰਬ ਕਲਿਆਣ ਸੂਖ ਨਿਧਿ ਨਾਮੁ ॥ .الاسم هو كنز كل الخير والسلام
ਬੂਡਤ ਜਾਤ ਪਾਏ ਬਿਸ੍ਰਾਮੁ ॥ .حتى الشخص الذي يغرق في الرذائل ينجو بالتأمل في اسم الله
ਸਗਲ ਦੂਖ ਕਾ ਹੋਵਤ ਨਾਸੁ ॥ .)و( تموت كل الأحزان
ਨਾਨਕ ਨਾਮੁ ਜਪਹੁ ਗੁਨਤਾਸੁ ॥੫॥ )لذلك( يا ناناك! تأمل في الاسم، كنز من الفضائل
ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥ )التي تولد فيها محبة الله (، يولد طعم الحب والمحبة في الرب،
ਮਨ ਤਨ ਅੰਤਰਿ ਇਹੀ ਸੁਆਉ ॥ هذه هي الرغبة في عقله وجسده )أن نجد الاسم(
ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥ .بالنظر إلى رؤيته المباركة )باتباع نصيحة المعلم( ، فإنه يشعر بالبرك ة
ਮਨੁ ਬਿਗਸੈ ਸਾਧ ਚਰਨ ਧੋਇ ॥ .ينمو عقله في نشوة من خلال اتباع تعاليم المعلم
ਭਗਤ ਜਨਾ ਕੈ ਮਨਿ ਤਨਿ ਰੰਗੁ ॥ :بواسطة المعلم الثالث
ਬਿਰਲਾ ਕੋਊ ਪਾਵੈ ਸੰਗੁ ॥ .نادر هو الذي ينضم إلى هؤلاء المصلين لل ه
ਏਕ ਬਸਤੁ ਦੀਜੈ ਕਰਿ ਮਇਆ ॥ اللهم ارحمنا بهذه الهدية الواحدة
ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥ حتى نتمكن من خلال المعلم من التأمل في اسمك
ਤਾ ਕੀ ਉਪਮਾ ਕਹੀ ਨ ਜਾਇ ॥ .لا يمكن وصف عظمت ه
ਨਾਨਕ ਰਹਿਆ ਸਰਬ ਸਮਾਇ ॥੬॥ يا ناناك! أن الرب موجود في كل مكان
ਪ੍ਰਭ ਬਖਸੰਦ ਦੀਨ ਦਇਆਲ ॥ !يا الله! يا غفور رحيم
ਭਗਤਿ ਵਛਲ ਸਦਾ ਕਿਰਪਾਲ ॥ يا محب التأمل ولطيف دائمًا،
ਅਨਾਥ ਨਾਥ ਗੋਬਿੰਦ ਗੁਪਾਲ ॥ .يا حامي الايتام يا دعمًا للعالم
ਸਰਬ ਘਟਾ ਕਰਤ ਪ੍ਰਤਿਪਾਲ ॥ .يا رزاق كل الكائنات
ਆਦਿ ਪੁਰਖ ਕਾਰਣ ਕਰਤਾਰ ॥ .أيها الكائن الأولي، يا خالق الكون
ਭਗਤ ਜਨਾ ਕੇ ਪ੍ਰਾਨ ਅਧਾਰ ॥ !أيها المحب لحياة المصلين
ਜੋ ਜੋ ਜਪੈ ਸੁ ਹੋਇ ਪੁਨੀਤ ॥ .من يتأمل فيك يتقدس
ਭਗਤਿ ਭਾਇ ਲਾਵੈ ਮਨ ਹੀਤ ॥ .بينما يركز العقل على محبة العبادة التعبدية
ਹਮ ਨਿਰਗੁਨੀਆਰ ਨੀਚ ਅਜਾਨ ॥ نحن متدنيون، جاهلون ونحن فقراء
ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥ || يا ناناك! )استرح وقل:( يا إلهي! لقد وصلنا إلى ملجأك ، ||
ਸਰਬ ਬੈਕੁੰਠ ਮੁਕਤਿ ਮੋਖ ਪਾਏ ॥ .)كأن ه( قد حقق كل السماء والخلاص
ਏਕ ਨਿਮਖ ਹਰਿ ਕੇ ਗੁਨ ਗਾਏ ॥ الرجل الذي غنى صفات الرب حتى ولو طرفة عين،
ਅਨਿਕ ਰਾਜ ਭੋਗ ਬਡਿਆਈ ॥ .نال ) كما لو( الكثير من الملذات الملكية والمجد
ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥ الرجل الذي أحلى قلبه بكلمات اسم الرب
ਬਹੁ ਭੋਜਨ ਕਾਪਰ ਸੰਗੀਤ ॥ .)كما لو( حصل على مجموعة متنوعة من الأ طعمة والملابس وألوان الراجا
ਰਸਨਾ ਜਪਤੀ ਹਰਿ ਹਰਿ ਨੀਤ ॥ الرجل الذي يهتف لسانه دائمًا باسم الرب،
ਭਲੀ ਸੁ ਕਰਨੀ ਸੋਭਾ ਧਨਵੰਤ ॥ إن أعمال ذلك الشخص فاضلة ، ويكسب المجد ويثري روحيا،
ਹਿਰਦੈ ਬਸੇ ਪੂਰਨ ਗੁਰ ਮੰਤ ॥ .في قلبه تسكن تعاليم المعلم
ਸਾਧਸੰਗਿ ਪ੍ਰਭ ਦੇਹੁ ਨਿਵਾਸ ॥ .يا إلهي! اعط مكانا لصحبة قديسيك
ਸਰਬ ਸੂਖ ਨਾਨਕ ਪਰਗਾਸ ॥੮॥੨੦॥ يا ناناك! )بالبقاء في الصحبة المعلم( تصبح كل السعادة خفيفة
ਸਲੋਕੁ ॥ :بيت
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥ إن الله الخالي من الشكل نفسه هو الذي يمتلك كل الصفات وما وراء الصفات الثلاث لمايا.نفسها. هو نفسه يبقى في التأمل المطلق
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥ || يا ناناك ، لقد خلق هذا الكون بنفسه ومن خلال خليقته يتأمل في نفسه. ||
ਅਸਟਪਦੀ ॥ :أشتابادي
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥ عندما لم يكن هناك ظهور )الكائنات الحية في العالم الآن(،
ਪਾਪ ਪੁੰਨ ਤਬ ਕਹ ਤੇ ਹੋਤਾ ॥ فماذا يمكن أن تكون الخطيئة أو الفضيلة؟
ਜਬ ਧਾਰੀ ਆਪਨ ਸੁੰਨ ਸਮਾਧਿ ॥ عندما كان )الله( نفسه في حالة من العدم
ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥ إذن )من( مع من اكتسب العداء؟
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ عندما لا يبدو أن لهذا )العالم( أي بشرة،
ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥ إذن من اختبر الفرح والحزن؟
ਜਬ ਆਪਨ ਆਪ ਆਪਿ ਪਾਰਬ੍ਰਹਮ ॥ عندما كان الله الأسمى وحده،
ਤਬ ਮੋਹ ਕਹਾ ਕਿਸੁ ਹੋਵਤ ਭਰਮ ॥ لمن يمكن أن يكون لديه أوهام والارتباط العاطفي؟


© 2017 SGGS ONLINE
Scroll to Top