Guru Granth Sahib Translation Project

guru-granth-sahib-arabic-page-268

Page 268

ਇਆਹੂ ਜੁਗਤਿ ਬਿਹਾਨੇ ਕਈ ਜਨਮ ॥ .يتم إهدار العديد من األعمار بهذه الطرق
ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥ || يدعو ناناك: اللهم ارحمه واحفظه من هذه الرذائل || 7
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ .اللهم أنت السيد. إليك هذه الصالة والدعاء
ਜੀਉ ਪਿੰਡੁ ਸਭੁ ਤੇਰੀ ਰਾਸਿ ॥ .هذا الجسد والروح كلها بركاتك
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ .أنت أمنا وأبونا. نحن اوالدك
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ !في نعمتك، هناك الكثير من األفراح والسالم
ਕੋਇ ਨ ਜਾਨੈ ਤੁਮਰਾ ਅੰਤੁ ॥ .ال أحد يعرف حدودك
ਊਚੇ ਤੇ ਊਚਾ ਭਗਵੰਤ ॥ !يا هللا العلي العظيم
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ .يتم دعم الكون بأكمله وتشغيله بواسطة أمرك
ਤੁਮ ਤੇ ਹੋਇ ਸੁ ਆਗਿਆਕਾਰੀ ॥ .ما جاء منك هو تحت إمرتك
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ .أنت وحدك تعرف حالتك ومداك
ਨਾਨਕ ਦਾਸ ਸਦਾ ਕੁਰਬਾਨੀ ॥੮॥੪॥ || يقول ناناك: يا إلهي! لقد كرست وفديت حياتي لك إىل األبد. || 8 || 4
ਸਲੋਕੁ ॥ بيت
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥ من زجر هللا الرحيم وتعلق بالملذات الدنيا،
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥ || يا ناناك! مثل هذا الشخص لن ينجح أبدًا في رحلة الحياة. بدون االسم يفقد شرفه. || 1
ਅਸਟਪਦੀ ॥ أشتابادي
ਦਸ ਬਸਤੂ ਲੇ ਪਾਛੈ ਪਾਵੈ ॥ ينال الفاني من هللا تعزية كثيرة ويضعها وراءه ؛
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥ .من أجل أمر واحد منعه هللا، فقد إيمانه
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥ ولكن ماذا لو استعاد هللا كل تلك الهدايا ولم يرد الذي كان يشتكي منه،
ਤਉ ਮੂੜਾ ਕਹੁ ਕਹਾ ਕਰੇਇ ॥ فماذا يمكن أن يقول أو يفعل األحمق؟
ਜਿਸੁ ਠਾਕੁਰ ਸਿਉ ਨਾਹੀ ਚਾਰਾ ॥ السيد الذي ال تنفع القوة معه ،
ਤਾ ਕਉ ਕੀਜੈ ਸਦ ਨਮਸਕਾਰਾ ॥ .له انحنى إىل األبد في العبادة واقبل مشيئته
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥ :بواسطة المعلم الثالث
ਸਰਬ ਸੂਖ ਤਾਹੂ ਮਨਿ ਵੂਠਾ ॥ .كل سالم ّ ولذات يحل في عقله
ਜਿਸੁ ਜਨ ਅਪਨਾ ਹੁਕਮੁ ਮਨਾਇਆ ॥ الشخص الذي يخوله هللا أن يقبل إرادته ،
ਸਰਬ ਥੋਕ ਨਾਨਕ ਤਿਨਿ ਪਾਇਆ ॥੧॥ يا ناناك! يشعر وكأنه تلقى كل وسائل الراحة في العالم. ليرة لبنانية
ਅਗਨਤ ਸਾਹੁ ਅਪਨੀ ਦੇ ਰਾਸਿ ॥ هللا، المحاسب، يعطي رأس مال ال نهاية له من الهدايا للبشر ،
ਖਾਤ ਪੀਤ ਬਰਤੈ ਅਨਦ ਉਲਾਸਿ ॥ .من يستخدم رأس المال هذا بكل سرور وفرح
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥ ً جزءًا من هذا رأس المال الحق إذا استعاد المحاسب ) هللا( ا ،
ਅਗਿਆਨੀ ਮਨਿ ਰੋਸੁ ਕਰੇਇ ॥ .الجاهل يشعر بالحزن ويشكو
ਅਪਨੀ ਪਰਤੀਤਿ ਆਪ ਹੀ ਖੋਵੈ ॥ بالقيام بذلك، هو نفسه يدمر مصداقيته ،
ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥ .مما يؤدي إىل عدم الثقة مرة أخرى
ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥ شخص يقدم لله ما له عىل أي حال ،
ਪ੍ਰਭ ਕੀ ਆਗਿਆ ਮਾਨੈ ਮਾਥੈ ॥ ويلتزم عن طيب خاطر بمشيئة هللا ،
ਉਸ ਤੇ ਚਉਗੁਨ ਕਰੈ ਨਿਹਾਲੁ ॥ .ينعم به أكثر من مرة
ਨਾਨਕ ਸਾਹਿਬੁ ਸਦਾ ਦਇਆਲੁ ॥੨॥ || يا ناناك! سيدنا )هللا( رحيم إىل األبد. || 2
ਅਨਿਕ ਭਾਤਿ ਮਾਇਆ ਕੇ ਹੇਤ ॥ ਸਰਪਰ ਹੋਵਤ ਜਾਨੁ ਅਨੇਤ ॥ .افهم أن األشكال العديدة من االرتباطات الدنيوية مؤقتة وستزول بالتأكيد
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥ يقع اإلنسان في حب ظل الشجرة ،
ਓਹ ਬਿਨਸੈ ਉਹੁ ਮਨਿ ਪਛੁਤਾਵੈ ॥ .وعندما يختفي يشعر بالندم في ذهنه
ਜੋ ਦੀਸੈ ਸੋ ਚਾਲਨਹਾਰੁ ॥ كل ما يُرى هو عابر
ਲਪਟਿ ਰਹਿਓ ਤਹ ਅੰਧ ਅੰਧਾਰੁ ॥ .لكن األعمى يتشبث به
ਬਟਾਊ ਸਿਉ ਜੋ ਲਾਵੈ ਨੇਹ ॥ أي شخص يقع في حب أحد المارة
ਤਾ ਕਉ ਹਾਥਿ ਨ ਆਵੈ ਕੇਹ ॥ .ال يحصل عىل شيء من العالقة
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥ .يا للعقل! فقط الحب باسم هللا يمنح السالم
ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥ (3. (يا ناناك! حبه ال يستقبله إال الذين يباركه بنفسه
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥ .والباطل هو البدن والثروة وجميع األقارب
ਮਿਥਿਆ ਹਉਮੈ ਮਮਤਾ ਮਾਇਆ ॥ الباطل هو األنا والتملك ومايا
ਮਿਥਿਆ ਰਾਜ ਜੋਬਨ ਧਨ ਮਾਲ ॥ .الباطل )المؤقت( هو السلطة والشباب والثروة والملكية
ਮਿਥਿਆ ਕਾਮ ਕ੍ਰੋਧ ਬਿਕਰਾਲ ॥ .الباطل هو الشهوة والغضب الشديد
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥ .الكاذبة )العابرة ( هي العربات والفيلة والخيول والمالبس باهظة الثمن
ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥ .الباطل هو حب جمع المال واالستمتاع به
ਮਿਥਿਆ ਧ੍ਰੋਹ ਮੋਹ ਅਭਿਮਾਨੁ ॥ .الباطل هو الخداع والتعلق العاطفي والكبرياء األناني
ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥ .الباطل هو الكبرياء بالنفس مع األنا
ਅਸਥਿਰੁ ਭਗਤਿ ਸਾਧ ਕੀ ਸਰਨ ॥ .فقط العبادة التعبدية لله هي غير قابلة للفساد ، تتم تحت حماية المعلم
ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥ || يا ناناك! ال يمكن للمرء أن يعيش حياة حقيقية إال بالتأمل في نام. || 4
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥ .عديمة الفائدة هي اآلذان التي تستمع إىل افتراء اآلخرين
ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥ .عديمة الفائدة هي األيدي التي تسرق ثروة اآلخرين


© 2017 SGGS ONLINE
Scroll to Top