Guru Granth Sahib Translation Project

guru-granth-sahib-arabic-page-267

Page 267

ਮੁਖਿ ਅਪਿਆਉ ਬੈਠ ਕਉ ਦੈਨ ॥ إلطعامك كما ترتاح،
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥ اللهم إن هذا الشخص الفاضل ال يقدر قيمة أي من نِعمك له،
ਬਖਸਿ ਲੇਹੁ ਤਉ ਨਾਨਕ ਸੀਝੈ ॥੧॥ يا ناناك! إذا باركته بالمغفرة، حينذاك فقط يمكنه أن ينجح في تحقيق هدف الحياة البشرية1 || ||
ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥ .بنعمته تسكن في راحة عىل األرض
ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥ .مع أطفالك وإخوتك وأصدقائك وزوجتك ، تضحك وتتمتع بنفسك
ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥ بنعمته تتمتع بهذا الماء البارد المهدئ ،
ਸੁਖਦਾਈ ਪਵਨੁ ਪਾਵਕੁ ਅਮੁਲਾ ॥ .جنبا إىل جنب مع الهواء والنار المهدئة التي ال تقدر بثمن
ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥ بنعمته تتمتع بكل أنواع الملذات،
ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥ .ويتم تزويدهم بكل مقومات الحياة
ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥ من أعطاك اليدين والقدمين واألذنين والعينين واللسان،
ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥ .لكنك تتخىل عنه وتتعلق باآلخرين
ਐਸੇ ਦੋਖ ਮੂੜ ਅੰਧ ਬਿਆਪੇ ॥ ً الحمقى العميان روحيا في قبضة مثل هذه األخطاء الخاطئة؛
ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥ || يدعو ناناك اللهم احفظهم من هذه األخطاء الخاطئة . || 2
ਆਦਿ ਅੰਤਿ ਜੋ ਰਾਖਨਹਾਰੁ ॥ من يحمينا منذ الوالدة حتى الموت ،
ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥ .ومع ذلك، فإن الجاهل ال يحبه
ਜਾ ਕੀ ਸੇਵਾ ਨਵ ਨਿਧਿ ਪਾਵੈ ॥ .خدمة من يتأمل في اسم هللا مثل كنوز العالم التسعة
ਤਾ ਸਿਉ ਮੂੜਾ ਮਨੁ ਨਹੀ ਲਾਵੈ ॥ .ومع ذلك، فإن الجاهل ال يهتم به
ਜੋ ਠਾਕੁਰੁ ਸਦ ਸਦਾ ਹਜੂਰੇ ॥ ً أن هللا الموجود دائما فينا ومن حولنا ،
ਤਾ ਕਉ ਅੰਧਾ ਜਾਨਤ ਦੂਰੇ ॥ .يعتقد أعمى روحيا أنه بعيد
ਜਾ ਕੀ ਟਹਲ ਪਾਵੈ ਦਰਗਹ ਮਾਨੁ ॥ في خدمته بالتأمل والتفكر، ينال المرء اإلكرام في بالط هللا ،
ਤਿਸਹਿ ਬਿਸਾਰੈ ਮੁਗਧੁ ਅਜਾਨੁ ॥ .ولكن الجاهل الروحي السفيه ينساه
ਸਦਾ ਸਦਾ ਇਹੁ ਭੂਲਨਹਾਰੁ ॥ هذا الشخص يخطئ إىل األبد؛
ਨਾਨਕ ਰਾਖਨਹਾਰੁ ਅਪਾਰੁ ॥੩॥ :بواسطة المعلم الثالث
ਰਤਨੁ ਤਿਆਗਿ ਕਉਡੀ ਸੰਗਿ ਰਚੈ ॥ .يتخىل المرء عن االسم الذي ال يقدر بثمن ، وهو منشغل بالثروة الدنيوية
ਸਾਚੁ ਛੋਡਿ ਝੂਠ ਸੰਗਿ ਮਚੈ ॥ .ينكر الحق ويعانق الباطل
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥ ذلك الشيء الذي يجب التخلي عنه في النهاية يعتقد أنه أبدي ،
ਜੋ ਹੋਵਨੁ ਸੋ ਦੂਰਿ ਪਰਾਨੈ ॥ .ذلك )الموت( الوشيك، يعتقد أنه بعيد المنال
ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥ .إنه يكافح من أجل الثروة الدنيوية، والتي يجب أن يتركها وراءه في النهاية
ਸੰਗਿ ਸਹਾਈ ਤਿਸੁ ਪਰਹਰੈ ॥ .يبتعد عن هللا الذي هو دائما معه
ਚੰਦਨ ਲੇਪੁ ਉਤਾਰੈ ਧੋਇ ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥ .إنه يشبه الحمار الذي حتى لو دُهن بالصندل ، يغسله ألن الحب بالرماد فقط
ਅੰਧ ਕੂਪ ਮਹਿ ਪਤਿਤ ਬਿਕਰਾਲ ॥ .لقد سقط في حفرة الرذائل العميقة والمظلمة
ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥ || يا ناناك ادع وقل اللهم يا رحيم! احفظه من الغرق في بحر الرذائل. || 4
ਕਰਤੂਤਿ ਪਸੂ ਕੀ ਮਾਨਸ ਜਾਤਿ ॥ .إنه ينتمي إىل الجنس البشري، لكنه يتصرف مثل الحيوانات
ਲੋਕ ਪਚਾਰਾ ਕਰੈ ਦਿਨੁ ਰਾਤਿ ॥ . ينشغل بالتباهي )بثروته وحكمته ( لآلخرين ليال ونهارا
ਬਾਹਰਿ ਭੇਖ ਅੰਤਰਿ ਮਲੁ ਮਾਇਆ ॥ .يرتدي أردية دينية ظاهريًا، لكن في داخله قذارة مايا
ਛਪਸਿ ਨਾਹਿ ਕਛੁ ਕਰੈ ਛਪਾਇਆ ॥ .ال يستطيع إخفاء ذلك مهما حاول
ਬਾਹਰਿ ਗਿਆਨ ਧਿਆਨ ਇਸਨਾਨ ॥ ظاهريًا يظهر المعرفة والتأمل والتطهير،
ਅੰਤਰਿ ਬਿਆਪੈ ਲੋਭੁ ਸੁਆਨੁ ॥ .ولكن في الداخل يتمسك الجشع الشبيه بالكالب
ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥ تشتعل نار الرغبة في الداخل. لكنه في الظاهر يضع الرماد عىل الجسد. )لتظهر كيوغي تخىلعن كل الرغبات الدنيوية (
ਗਲਿ ਪਾਥਰ ਕੈਸੇ ਤਰੈ ਅਥਾਹ ॥ مع وجود الكثير من الرغبات والخطايا الدنيوية مثل الحجارة حول العنق ، كيف يمكن للمرءأن يسبح عبر محيط الرذائل الذي ال يسبر غوره؟
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥ من يسكن هللا نفسه في قلبه،
ਨਾਨਕ ਤੇ ਜਨ ਸਹਜਿ ਸਮਾਤਿ ॥੫॥ || يا ناناك!، هذا الشخص يتشرب بشكل بديهي في حب هللا. || 5
ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥ بمجرد االستماع، كيف يمكن للمكفوفين أن يجدوا الطريق؟
ਕਰੁ ਗਹਿ ਲੇਹੁ ਓੜਿ ਨਿਬਹਾਵੈ ॥ .إذا تمسك شخص ما بيده، فيمكنه الوصول إىل وجهته
ਕਹਾ ਬੁਝਾਰਤਿ ਬੂਝੈ ਡੋਰਾ ॥ كيف يمكن للصم أن يفهم اللغز؟
ਨਿਸਿ ਕਹੀਐ ਤਉ ਸਮਝੈ ਭੋਰਾ ॥ .“قل ”الليل“ ، وهو يعتقد أنك قلت ”النهار
ਕਹਾ ਬਿਸਨਪਦ ਗਾਵੈ ਗੁੰਗ ॥ كيف يمكن للبكم أن يغني األغاني التعبدية؟
ਜਤਨ ਕਰੈ ਤਉ ਭੀ ਸੁਰ ਭੰਗ ॥ .قد يحاول، لكن صوته سيفشل
ਕਹ ਪਿੰਗੁਲ ਪਰਬਤ ਪਰ ਭਵਨ ॥ َ كيف يمكن للمقعد أن يتسلق الجبل؟
ਨਹੀ ਹੋਤ ਊਹਾ ਉਸੁ ਗਵਨ ॥ .إنه ببساطة ال يستطيع الذهاب إىل هناك
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥ .أيها الخالق! يا هللا الرحيم! عبدك المتواضع يصلي ويدعو
ਨਾਨਕ ਤੁਮਰੀ ਕਿਰਪਾ ਤਰੈ ॥੬॥ (6. (يا ناناك! فقط لطفك قادر عىل إنقاذ اإلنسان من محيط العالم من الرذائل
ਸੰਗਿ ਸਹਾਈ ਸੁ ਆਵੈ ਨ ਚੀਤਿ ॥ هللا الذي دائما معه عون الفاني ال يذكره ،
ਜੋ ਬੈਰਾਈ ਤਾ ਸਿਉ ਪ੍ਰੀਤਿ ॥ .بدال من ذلك، يظهر الحب لعدوه مايا
ਬਲੂਆ ਕੇ ਗ੍ਰਿਹ ਭੀਤਰਿ ਬਸੈ ॥ .يعيش الفاني في الجسد الذي يشبه قلعة من الرمال تنهار
ਅਨਦ ਕੇਲ ਮਾਇਆ ਰੰਗਿ ਰਸੈ ॥ .يتمتع بألعاب الملذات الدنيوية وأذواق مايا
ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥ .إنه يؤمن بشدة أن إقامته في هذا العالم والملذات الدنيوية كلها دائمة
ਕਾਲੁ ਨ ਆਵੈ ਮੂੜੇ ਚੀਤਿ ॥ .إن فكرة الموت ال تخطر ببال األحمق
ਬੈਰ ਬਿਰੋਧ ਕਾਮ ਕ੍ਰੋਧ ਮੋਹ ॥ الكراهية ، الصراع ، الشهوة ، الغضب ، االرتباط العاطفي ،
ਝੂਠ ਬਿਕਾਰ ਮਹਾ ਲੋਭ ਧ੍ਰੋਹ ॥ :الباطل والخطايا والجشع والخداع


© 2017 SGGS ONLINE
error: Content is protected !!
Scroll to Top