Guru Granth Sahib Translation Project

Guru Granth Sahib Korean Page 776

Page 776

ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥ 운이 좋은 존재는 지고의 영혼을 얻었고, 진리의 이름으로 그 태도를 유지한다
ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥ 지식의 빛이 그의 지성 안에 있게 되었고, 그의 마음은 라마의 이름을 찬양하는 것을 기뻐하였다
ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥ 오 나낙이여! 그는 말씀에 의해 주님과 결합되었고, 그의 자아-빛은 신성한 빛 속으로 합쳐졌다. 4॥ 1॥ 4॥
ਸੂਹੀ ਮਹਲਾ ੪ ਘਰੁ ੫ 수히 마할라 4 주택 5
ੴ ਸਤਿਗੁਰ ਪ੍ਰਸਾਦਿ ॥ 사띠구라 쁘라사디 ॥ sātigura prasādī ॥
ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥ 오 성도들이여! 나는 나의 갈망을 해소해 준 사랑의 스승을 찾았다
ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥ 나는 내 몸과 마음을 삿구루에게 바쳐 그가 나를 미덕의 보고이신 주님과 일치시킬 수 있도록 한다
ਧਨੁ ਧੰਨੁ ਗੁਰੂ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥ 그 위대한 사람은 복되도다, 하리에 대해 나를 인도해 준 구루에게 감사한다
ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ ॥੧॥ 안녕 나낙! 나는 운이 좋게도 초록을 발견하고 꽃처럼 꽃을 피웠다, 즉 행복해졌다. 1॥
ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ ॥ 이봐 형님! 친애하는 신사 주인님께서 저를 찾으셨습니다. 나는 그에게 하리로 가는 길을 물었다
ਘਰਿ ਆਵਹੁ ਚਿਰੀ ਵਿਛੁੰਨਿਆ ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥ 오 나의 주님! 말: 구루를 통해 나를 만나라, 내 마음 속에 거하라, 나는 오래전부터 너와 떨어져 있었다
ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ ॥ 물 없는 물고기가 고통을 당하듯이, 나도 당신 없이는 매우 불안합니다
ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ ॥੨॥ 오 나낙이여! 다행히도 나는 하리를 생각했고 그의 이름에 푹 빠져 있다. 2॥
ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ ॥ 이봐 형님! 독재적인 피조물은 혼란 속에서 잊혀졌고 그의 마음은 열 방향으로 방황하고 있었다
ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥ 그는 마음속으로 끊임없이 새로운 희망을 생각하고, 갈망에 굶주려 있다
ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥ 그는 무한한 부를 땅에 묻었지만 여전히 이보다 더 많은 마야의 독을 찾으러 갔다
ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥੩॥ 오 나낙이여! 이름도 없는 이기적인 존재가 큰 슬픔 속에서 죽었으니 그 이름을 찬양하여라. 3
ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥ 이봐 형님! 마음을 매혹시키는 아름다운 스승을 만난 나는 하리의 사랑의 말로 마음을 지배했다
ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥ 나는 내 마음의 갈망과 염려를 잊어버렸고, 세속적인 의식은 내 마음 속에서 잊어버렸다
ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥ 나는 하나님에 대한 사랑 속에서 깊은 고뇌를 느꼈지만, 나의 스승을 보면서 내 마음은 인내하게 되었다
ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥ 오 나낙이여! 다행히도 저는 주님을 찾았고 매 순간 그분께 헌신하고 있습니다. 4॥ 1॥ 5 ॥
ਸੂਹੀ ਛੰਤ ਮਹਲਾ ੪ ॥ 수히 챗 마할라 4
ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥ 오 피조물이여! 하나님을 만나지 못하게 하는 교만의 독을 제거하십시오
ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥ 오 피조물이여! 너의 이 몸은 금처럼 아름다웠지만, 이 자아가 그것을 추하게 만들었다
ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥ 마야의 집착은 온통 그을음이지만, 어리석은 마음은 그것에 집착했다
ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥ 오 나낙이여! 구루무크는 공허에 빠져 빠져들었고, 구루의 말에 의해 이기주의에서 벗어났다. 1॥
ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥ 오 피조물이여! 이 마음을 당신의 통제하에 두세요, 그것은 항상 맹금류처럼 방황합니다
ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥ 이봐 형님! 끊임없이 새로운 욕망을 품고, 인간의 인생의 밤은 슬픔 속에서 보낸다
ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥ 오 성도들이여! 나는 구루를 찾았고 하리의 이름을 외우는 것으로 내 소망을 이뤘다
ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥ 나낙의 기도는 "오 주님! 모든 욕망을 버리고 행복의 잠에서 잠을 잘 수 있는 지혜를 주시옵소서. 2॥
ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥ 오 나의 라마여! 그 살아 있는 여인은 하나님께서 그녀의 마음에 임하시기를 마음속으로 갈망합니다
ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥ 당신은 나의 주인이시며, 접근하기 어렵고 자비로우시며, 부디 저와 함께 하소서


© 2017 SGGS ONLINE
error: Content is protected !!
Scroll to Top