Guru Granth Sahib Translation Project

Guru Granth Sahib Japanese Page 1107

Page 1107

ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ トゥカリ・チャント・マハラ 1。 12ヶ月
ੴ ਸਤਿਗੁਰ ਪ੍ਰਸਾਦਿ ॥ 語り手がオームである唯一の神は、サットグルの恩寵によって達成される(唯一の姿をとっている)のです
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥ なんてこった!聞け、生きとし生けるものはすべて、その前の(吉祥な)行いに従っている
ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥ あなたが与える幸せと悲しみを得ることは、すべて良いことです
ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥ すべての創造物があなたのものであるとき、私にはスピードがなく、一時間も生きることは不可能です
ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥ 最愛の人がいなければ、生きている女性は不幸であり、彼女は仲間を通してのみ蜜を飲むことができ、仲間はいない
ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥ 私たちは皆、無形の創造の中で創造されたのであり、心に神に宿ることは縁起の良い行為です
ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥ グル・ナーナクはこうおっしゃいます。生き物があなたの行く手を見守っています。1॥
ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥ チャタクは愛おしく話し、カッコウは甘く話します
ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥ 主に執着して、魂と女性はすべての快楽とジュースを獲得します
ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥ 主と結びついているのは、主を喜ばせる生きた女性でもあり、彼女は美しい女性です
ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥ 主は、九つの門を造ることによって、肉体の高い宮殿(ダサム・ドワール)に住まわれます
ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ ॥ 主!すべてはあなたのものです、あなたは私の最愛の人です、私は昼も夜もあなたの色に夢中になっています
ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥ グル・ナーナクは、(心の)チャタクは愛しい歌を歌い、カッコウは甘い歌詞でその賛美を歌うと言います。2॥
ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ ॥ 主!耳を傾け、あなたの最愛の喜びに浸り、
ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ ॥ 心身においても、魂と女性は、彼の資質に夢中になり、一瞬たりとも忘れません
ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ॥ 一瞬たりとも、彼女があなたのために自分を犠牲にし、あなたの賛美を歌うことによっていのちを得ていることを、どうして忘れることができようか
ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ ॥ (生きている女性の願いは)おお主よ。私にはあなた以外に誰もいません、あなた以外に同情している人はいません、私はあなたなしでは生きていけません
ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ ॥ 主の御足に避難すると、彼の体は清くなりました
ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥੩॥ グル・ナーナクは、彼の長いビジョンは幸福感につながり、心はグルの教えによって満足を得ると言います。3
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥ 心地よい一滴の蜜が注がれ、
ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥ あなたがハリと恋に落ちたとき、あなたは彼の自然な性質の中に紳士と主を見つけました
ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ ॥ 神が望まれるとき、神は心の神殿に住み、生きている女性は神の賛美に夢中になる
ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ ॥ 夫と神はすべての花嫁の心と家を喜んでいるのに、なぜ最愛の人は私を忘れたのですか
ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥ 雲が降り注ぎ、彼の心には彼の記憶と愛の心地よい感覚があります
ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥੪॥ グル・ナーナクは、夫と神が優雅にハートハウスに定住すると、甘露の言葉が注がれ始めると言います。4॥
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ チャイトラの月に春が咲き、花の上に浮かぶ渦潮が心地よく始まります


© 2025 SGGS ONLINE
error: Content is protected !!
Scroll to Top