Guru Granth Sahib Translation Project

Guru Granth Sahib Urdu Page 1247

Page 1247

ਪਉੜੀ ॥ پؤڑی۔
ਗੜ੍ਹ੍ਹਿ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥ جسم کو قلعے کی طرح مختلف انداز سے سنوار کر بنایا گیا ہے۔
ਰੰਗ ਪਰੰਗ ਕਤੀਫਿਆ ਪਹਿਰਹਿ ਧਰਮਾਈ ॥ جیوں رنگ برنگے کپڑے پہنے جاتے ہیں۔
ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥ لال و سفید گدے اور بستر سجا کر مجلسیں آراستہ کی جاتی ہیں اور
ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥ غرور میں آ کر انسان دکھ ہی کھاتا اور دکھ ہی بھوگتا ہے۔
ਨਾਨਕ ਨਾਮੁ ਨ ਚੇਤਿਓ ਅੰਤਿ ਲਏ ਛਡਾਈ ॥੨੪॥ اے نانک! جو رب کا نام نہیں یاد کرتا، آخر کار وہی اسے چھوڑ کر چلا جاتا ہے۔ 24۔
ਸਲੋਕ ਮਃ ੩ ॥ شلوک محلہ 3۔
ਸਹਜੇ ਸੁਖਿ ਸੁਤੀ ਸਬਦਿ ਸਮਾਇ ॥ میں سہج میں سکون سے کلام رب کا کلام سنتے ہوئے لین ہوں۔
ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥ مالک رب نے خود آ کر گلے لگا لیا ہے۔
ਦੁਬਿਧਾ ਚੂਕੀ ਸਹਜਿ ਸੁਭਾਇ ॥ دبری سوچ ختم ہو گئی ہے، سکون سے حالت بہتر ہو گئی ہے۔
ਅੰਤਰਿ ਨਾਮੁ ਵਸਿਆ ਮਨਿ ਆਇ ॥ دل میں رب کا نام بس گیا ہے۔
ਸੇ ਕੰਠਿ ਲਾਏ ਜਿ ਭੰਨਿ ਘੜਾਇ ॥ وہی انسان رب کے گلے لگتا ہے، جو اپنے اندر کی گندگی کو توڑ کر نیا جنم لیتا ہے۔
ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥੧॥ اے نانک! جو ازل سے مقرر کیے گئے تھے، وہ آج رب سے آملے ہیں۔ 1۔
ਮਃ ੩ ॥ محلہ 3۔
ਜਿਨ੍ਹ੍ਹੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥ جنہوں نے رب کا نام بھلا دیا ہے، وہ اور جو کچھ بھی جیتے ہیں، سب بے کار ہے۔
ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥ دنیاوی لالچوں میں الجھے ہوئے وہ لوگ گویا گندگی میں رہنے والے کیڑے ہیں۔
ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥ اے نانک! ہمیں رب کا نام کبھی نہ بھولے، باقی سب جھوٹی لالچیں ہیں۔ 2۔
ਪਉੜੀ ॥ پؤڑی۔
ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥ جو رب کے نام کی تعریف کرتے ہیں اور اس کا من سے ذکر کرتے ہیں وہی اس دنیا میں مستحکم ہیں۔
ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥ ان کے دل میں صرف رب ہی بستا ہے، کوئی دوسرا نہیں۔
ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ ॥ ان کے ہر بال سے رب کا ذکر جاری ہوتا ہے، ہر لمحہ وہ رب میں رنگے رہتے ہیں۔
ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥ ایسے گرو کے ماننے والوں کا جنم کامیاب ہوتا ہے، اور ان کے دل کی میل دور ہو جاتی ہے
ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥ اے نانک جو زندہ رہتے ہوئے رب کا دھیان کرتے ہیں وہی امر مقام پاتے ہیں۔ 25۔
ਸਲੋਕੁ ਮਃ ੩ ॥ شلوک محلہ 3۔
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥ جنہوں نے رب کے نام کو بھلا دیا اور دوسرے اعمال کرتے ہیں۔
ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ਹ੍ਹੀ ਉਪਰਿ ਚੋਰ ॥੧॥ اے نانک وہ یم کے دربار میں ایسے مارے جاتے ہیں جیسے چور کو کوڑے لگائے جاتے ہیں۔ 1۔
ਮਃ ੫ ॥ محلہ 5۔
ਧਰਤਿ ਸੁਹਾਵੜੀ ਆਕਾਸੁ ਸੁਹੰਦਾ ਜਪੰਦਿਆ ਹਰਿ ਨਾਉ ॥ جو رب کا نام جپتے ہیں، ان کے لیے زمین اور آسمان بھی خوبصورت لگتے ہیں۔
ਨਾਨਕ ਨਾਮ ਵਿਹੂਣਿਆ ਤਿਨ੍ਹ੍ਹ ਤਨ ਖਾਵਹਿ ਕਾਉ ॥੨॥ اے نانک! جو رب کے نام سے خالی ہوتے ہیں، ان کے جسم کو کوے کھاتے ہیں۔
ਪਉੜੀ ॥ پؤڑی۔
ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥ جو محبت سے رب کا نام جپتے ہیں، وہ اپنے اصلی گھر رب کے قرب میں بسے ہوتے ہیں۔
ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥ وه دوباره جنم میں نہیں آتے اور فنا بھی نہیں ہوتے۔
ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥ وہ سانس لیتے، نوالہ لیتے ہوئے بھی رب میں رنگے رہتے ہیں۔
ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥ ان کے اندر روشنی ہوتی ہے، اور رب کے رنگ میں کبھی فرق نہیں آتا۔
ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥੨੬॥ اے نانک رب مہربانی کر کے انہیں اپنے پاس ملا لیتا ہے۔ 16۔
ਸਲੋਕ ਮਃ ੩ ॥ شلوک محلہ 3۔
ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥ جب تک یہ دل دنیاوی لہروں میں ڈوبا رہتا ہے، تب تک یہ بہت زیادہ غرور میں مبتلا رہتا ہے۔
ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥ اسے رب کے کلام کا لطف نہیں آتا اور نہ ہی اسے رب کے نام سے محبت ہوتی ہے۔
ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥ ایسے انسان کی عبادت قبول نہیں ہوتی، وہ خود کو تھکاتا ہے اور آخر کار خوار ہوتا ہے۔
ਨਾਨਕ ਸੇਵਕੁ ਸੋਈ ਆਖੀਐ ਜੋ ਸਿਰੁ ਧਰੇ ਉਤਾਰਿ ॥ اے نانک سچا خادم والا جو اپنا سر قربان کردیتا ہے
ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥੧॥ جو سچے گرو کی رضا کو مانتا ہے اور گرو کے کلام کو دل میں بسا لیتا ہے۔ 1۔
ਮਃ ੩ ॥ محلہ 3۔
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥ اصل جب تپسیا اور خدمت وہی ہے، جو مالک رب کو پسند آتی ہے۔
ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥ جو اپنے "میں" (انا) کو مٹا دیتا ہے، رب خود اسے اپنے سے ملا لیتا ہے۔
ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥ جو ایک بار رب سے جُڑ جاتا ہے، وہ کبھی جدا نہیں ہوتا، اُس کی روح رب کی روشنی میں مدغم ہوجاتی ہے۔
ਨਾਨਕ ਗੁਰ ਪਰਸਾਦੀ ਸੋ ਬੁਝਸੀ ਜਿਸੁ ਆਪਿ ਬੁਝਾਵੈ ॥੨॥ اے نانک یہ سچ وہی سمجھ سکتا ہے، جسے رب خود اپنی مہربانی سے سمجھاتا ہے۔ 2۔
ਪਉੜੀ ॥ پؤڑی ۔
ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥ ہر انسان اپنے اعمال کے حساب میں بندھا ہوا ہے، اور جو خود کی مرضی پر چلتا ہے، وہ غرور میں ڈوبا ہوتا ہے۔
ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥ وہ رب کا کبھی دھیان نہیں کرتا، نتیجتاً موت کے فرشتے اس پر عذاب ڈالتے ہیں۔


© 2025 SGGS ONLINE
error: Content is protected !!
Scroll to Top