Guru Granth Sahib Translation Project

Guru Granth Sahib Urdu Page 1073

Page 1073

ਧਨ ਅੰਧੀ ਪਿਰੁ ਚਪਲੁ ਸਿਆਨਾ ॥ عورت ناسمجھ ہے، جبکہ شوہر چالاک اور سمجھدار ہے۔
ਪੰਚ ਤਤੁ ਕਾ ਰਚਨੁ ਰਚਾਨਾ ॥ رب نے یہ ساری تخلیق پانچ عناصر سے بنائی ہے۔
ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥ جس نایاب چیز کے لیے تم اس دنیا میں آئے ہو، وہ صرف سچے گرو کے وسیلے سے حاصل ہوسکتی ہے۔ 6۔
ਧਨ ਕਹੈ ਤੂ ਵਸੁ ਮੈ ਨਾਲੇ ॥ عورت کہتی ہے: اے میرے محبوب! تم ہمیشہ میرے ساتھ رہو۔”
ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥ تمہاری صحبت میں مجھے سکون اور خوشی ملتی ہے، تم میرے کل خاندان ہو۔
ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥ تمہارے بغیر میرا کوئی وجود نہیں، مجھے وعدہ دو کہ تم مجھے چھوڑ کر کہیں نہیں جاؤ گے۔ " 7۔
ਪਿਰਿ ਕਹਿਆ ਹਉ ਹੁਕਮੀ ਬੰਦਾ ॥ شوہر کہتا ہے: میں تو رب کے حکم کا بندہ ہوں۔”
ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥ وہی میرا حقیقی مالک ہے، جسے کسی کی کوئی پرواہ نہیں۔
ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥ جب تک رب مجھے یہاں رکھے گا، میں تیرے ساتھ رہوں گا، اور جب وہ بلائے گا، تو میں فوراً چلا جاؤں گا۔" 8۔
ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥ جب شوہر نے بیوی سے یہ سچ کہا، تو
ਧਨ ਕਛੂ ਨ ਸਮਝੈ ਚੰਚਲਿ ਕਾਚੇ ॥ وہ ناسمجھ اور چنچل عورت اس حقیقت کو قبول نہ کرسکی۔
ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥ وہ بار بار شوہر کے ساتھ رہنے کی ضد کرتی رہی اور اس کی باتوں کو ہنسی میں اڑا دیا۔ 9۔
ਆਈ ਆਗਿਆ ਪਿਰਹੁ ਬੁਲਾਇਆ ॥ جب رب کی طرف سے بلاوا آیا تو شوہر اس دنیا سے چلا گیا۔
ਨਾ ਧਨ ਪੁਛੀ ਨ ਮਤਾ ਪਕਾਇਆ ॥ اس نے نہ بیوی سے پوچھا، نہ ہی کوئی صلاح مشورہ کیا۔
ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥ وہ اٹھا اور ہمیشہ کے لیے دنیا کو چھوڑ گیا، اور پیچھے رہنے والی مٹی بن کر رہ گئی۔
ਰੇ ਮਨ ਲੋਭੀ ਸੁਣਿ ਮਨ ਮੇਰੇ ॥ اے نانک دیکھو یہ دنیاوی محبت محض دھوکہ ہے۔ 10۔
ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥ اے حریص! غور سے سنو!
ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥ کیونکہ جو لوگ گرو کے بغیر زندگی گزارتے ہیں، وہ روحانی طور پر مر جاتے ہیں اور ان بد عقلوں کے گلے میں موت کا پھندا ہی پڑتا ہے 11۔
ਮਨਮੁਖਿ ਆਵੈ ਮਨਮੁਖਿ ਜਾਵੈ ॥ دن رات ہمیشہ صادق گرو کی خدمت کرو۔
ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥ نفس پرست انسان پیدا ہوتے اور فوت ہوتے رہتے ہیں اور وہ بار بار موت کی تکلیف برداشت کرتا ہے۔
ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥ جتنے بھی جہنم ہیں، نفس پرست اتنا ہی سامنا کرتا ہے؛ لیکن گرو مکھ کو پریشانی ذرہ برابر بھی متاثر نہیں کرتی۔ 12۔
ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥ درحقیقت گرومکھ وہی ہے، جو رب کو پسند آیا ہے۔
ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥ جسے رب نے شہرت سے نوازا ہے، کون اس کی شان مٹاسکتا ہے؟
ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥ واہے گرو نے جس کی گردن پر عزت کا تاج پہنایا ہے، وہ ہمیشہ خوش و خرم رہتا ہے۔ 13۔
ਹਉ ਬਲਿਹਾਰੀ ਸਤਿਗੁਰ ਪੂਰੇ ॥ میں کامل صادق گرو پر قربان جاتا ہوں۔
ਸਰਣਿ ਕੇ ਦਾਤੇ ਬਚਨ ਕੇ ਸੂਰੇ ॥ اے پناہ عطا کرنے والے، کلام کے بہادر صادق گرو!
ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥ تیرے کرم سے مجھے خوشی دینے والا ایسا رب ملا ہے، جس سے بچھڑ کر میں کہیں نہیں جاتا۔ 14۔
ਗੁਣ ਨਿਧਾਨ ਕਿਛੁ ਕੀਮ ਨ ਪਾਈ ॥ اس اعلی صفات کے مالک رب کی شان کی قدر نہیں بیان کی جاسکتی۔”
ਘਟਿ ਘਟਿ ਪੂਰਿ ਰਹਿਓ ਸਭ ਠਾਈ ॥ وہ ذرے ذرے میں موجود ہے۔
ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥ نانک تو دونوں کی پریشانی دور کرنے والے رب کی پناہ میں ہے اور دعا ہے کہ اے رب! تیرے بندوں کی خاک قدم بنا رہوں۔ 1۔ 2۔
ਮਾਰੂ ਸੋਲਹੇ ਮਹਲਾ ੫ مارو محلہ 5۔
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਕਰੈ ਅਨੰਦੁ ਅਨੰਦੀ ਮੇਰਾ ॥ میرا خوش و خرم رب ہمیشہ مسرور رہتا ہے،
ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥ وہ ذرے ذرے میں موجود ہے اور وہ ہر ایک انسان کا اس کے اعمال کے مطابق ہی فیصلہ کرتا ہے۔
ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥ وہ حقیقی صادق رب بادشاہوں کا بھی عظیم بادشاہ ہے اور اس کے علاوہ دوسرا کوئی بڑا نہیں۔ 1۔
ਹਰਖਵੰਤ ਆਨੰਤ ਦਇਆਲਾ ॥ خوش دل، بے حساب اور کریم
ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥ رب کے نور کی روشنی سب میں ظاہر ہوتی ہے۔
ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥ وہ اپنی بہت سی شکلوں میں پیدا کرکے انہیں دیکھ کر خوش ہوتا ہے اور خود ہی پجاری کی شکل میں اپنی بندگی کرتا ہے۔ 2۔
ਆਪੇ ਕੁਦਰਤਿ ਕਰੇ ਵੀਚਾਰਾ ॥ وہ خود ہی غور و خوض کرکے قدرت کی تخلیق کرتا ہے اور
ਆਪੇ ਹੀ ਸਚੁ ਕਰੇ ਪਸਾਰਾ ॥ خود ہی کائنات کو وسعت دیتا ہے۔
ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥ وہ خود ہی انسانوں کو دن رات کھیل کھلاتا رہتا ہے اور خود کھ اپنی شہرت سن کر خوش ہوتا ہے۔ 3۔
ਸਾਚਾ ਤਖਤੁ ਸਚੀ ਪਾਤਿਸਾਹੀ ॥ اس کا راج گدی ہمیشہ قائم ہے اور اس کی بادشاہت بھی سچی ہے۔
ਸਚੁ ਖਜੀਨਾ ਸਾਚਾ ਸਾਹੀ ॥ اس کا خزانہ بر حق ہے اور وہی سچا بادشاہ ہے۔


© 2025 SGGS ONLINE
error: Content is protected !!
Scroll to Top