Guru Granth Sahib Translation Project

Guru Granth Sahib Urdu Page 993

Page 993

ਰਾਗੁ ਮਾਰੂ ਮਹਲਾ ੧ ਘਰੁ ੫ راگو مارو 1 گھرو
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਅਹਿਨਿਸਿ ਜਾਗੈ ਨੀਦ ਨ ਸੋਵੈ ॥ وہ رات دن جاگتا رہتا ہے، اسے نیند نہیں آتی۔
ਸੋ ਜਾਣੈ ਜਿਸੁ ਵੇਦਨ ਹੋਵੈ ॥ جس نے عشق کی چوٹ کھائی ہے، وہی واقف ہے۔
ਪ੍ਰੇਮ ਕੇ ਕਾਨ ਲਗੇ ਤਨ ਭੀਤਰਿ ਵੈਦੁ ਕਿ ਜਾਣੈ ਕਾਰੀ ਜੀਉ ॥੧॥ جس کے جسم میں عشق کے تیر لگے ہوں، اس کا علاج کوئی طبیب نہیں کرسکتا۔ 1۔
ਜਿਸ ਨੋ ਸਾਚਾ ਸਿਫਤੀ ਲਾਏ ॥ ਗੁਰਮੁਖਿ ਵਿਰਲੇ ਕਿਸੈ ਬੁਝਾਏ ॥ جسے رب اپنے ذکر میں لگا دے، اس راز کو کوئی نایاب مرشد والا ہی سمجھ سکتا ہے۔
ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ ॥ جو رب کے نام کا تاجر ہو، وہی اس کے امرت (پاکیزہ نام) کی قیمت جانتا ہے۔ 1۔ وقفہ۔
ਪਿਰ ਸੇਤੀ ਧਨ ਪ੍ਰੇਮੁ ਰਚਾਏ ॥ ਗੁਰ ਕੈ ਸਬਦਿ ਤਥਾ ਚਿਤੁ ਲਾਏ ॥ جیسے بیوی اپنے شوہر سے محبت کرتی ہے، اگر وہی محبت رب سے ہو جائے، تو نجات مل جاتی ہے۔
ਸਹਜ ਸੇਤੀ ਧਨ ਖਰੀ ਸੁਹੇਲੀ ਤ੍ਰਿਸਨਾ ਤਿਖਾ ਨਿਵਾਰੀ ਜੀਉ ॥੨॥ مرشد کے الفاظ کو اپنا کر دل رب میں لگا لو، تو انسان کی تڑپ اور خواہش کی آگ بجھ جاتی ہے۔ 2۔
ਸਹਸਾ ਤੋੜੇ ਭਰਮੁ ਚੁਕਾਏ ॥ جو شک اور وہم سے آزاد ہو جاتا ہے اور
ਸਹਜੇ ਸਿਫਤੀ ਧਣਖੁ ਚੜਾਏ ॥ وہ رب کی تعریف کو اپنے دل کے کمان پر چڑھا لیتا ہے۔
ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ ॥੩॥ جو مرشد کی تعلیمات کے مطابق اپنی خودی (ہنکار) کو مٹا دیتا ہے، وہی خوبصورت اور کامیاب رب کو پالیتا ہے۔ 3۔
ਹਉਮੈ ਜਲਿਆ ਮਨਹੁ ਵਿਸਾਰੇ ॥ جو اپنی انا میں جل جاتا ہے، اور دل سے رب کو بھول جاتا ہے،
ਜਮ ਪੁਰਿ ਵਜਹਿ ਖੜਗ ਕਰਾਰੇ ॥ وہ یم (موت کے فرشتے) کے دربار میں سخت عذاب کا سامنا کرتا ہے۔
ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ ॥੪॥ اے بندے! اگر اب بھی تو رب کا نام نہیں لیتا، تو پھر تجھے بہت بھاری سزا بھگتنی پڑے گی۔ 4۔
ਮਾਇਆ ਮਮਤਾ ਪਵਹਿ ਖਿਆਲੀ ॥ جو مایا اور دنیاوی محبت میں کھویا رہے گا،
ਜਮ ਪੁਰਿ ਫਾਸਹਿਗਾ ਜਮ ਜਾਲੀ ॥ وہ یم کے شکنجے میں پھنستا چلا جائے گا۔
ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥੫॥ جو اپنی محبت کے بندھن توڑ نہیں سکتا، اسے یم اس خوار کرتا ہے۔ 5۔
ਨਾ ਹਉ ਕਰਤਾ ਨਾ ਮੈ ਕੀਆ ॥ نہ میں اب کچھ کرتا ہوں اور نہ ہی پہلے کچھ کیا ہے۔
ਅੰਮ੍ਰਿਤੁ ਨਾਮੁ ਸਤਿਗੁਰਿ ਦੀਆ ॥ یہ نام کا امرت مجھے سچے مرشد نے عطا کیا ہے۔
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ਨਾਨਕ ਸਰਣਿ ਤੁਮਾਰੀ ਜੀਉ ॥੬॥੧॥੧੨॥ نانک التجا کرتا ہے کہ اے رب! جو رب جسے عطا کرے، اسے کسی اور سہارے کی ضرورت نہیں ہوتی، اس لیے میں تیری ہی پناہ میں ہوں۔ 6۔ 1۔ 12۔
ਮਾਰੂ ਮਹਲਾ ੩ ਘਰੁ ੧ مارو محلہ 3 گھرو 1
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے کرم سے ممکن ہے۔
ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥ اے مالک! جہاں تُو بٹھاتا ہے، میں وہیں بیٹھتا ہوں اور جہاں تُو بھیجتا ہے، میں وہیں جاتا ہوں۔
ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥ اس دنیاوی بستی کا صرف ایک ہی بادشاہ ہے اور ساری جگہیں اس کے حکم سے مقدس ہیں۔ 1۔
ਬਾਬਾ ਦੇਹਿ ਵਸਾ ਸਚ ਗਾਵਾ ॥ اے مرشد! مجھے ایسے مقام پر بسنے دے،
ਜਾ ਤੇ ਸਹਜੇ ਸਹਜਿ ਸਮਾਵਾ ॥੧॥ ਰਹਾਉ ॥ جہاں میں رب کی حمد کر سکوں اور آہستہ آہستہ اس میں ضم ہوجاؤں۔ 1۔ وقفہ۔
ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ ॥ میں خود کو ہر اچھے اور برے کام کا مالک سمجھتا تھا، لیکن یہی سوچ دراصل میرے تمام گناہوں کی جڑ تھی۔
ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ॥੨॥ یہ دنیا رب کے حکم سے چلتی ہے، جو کچھ بھی ہو رہا ہے، وہ اسی کے فرمان کے مطابق ہو رہا ہے۔ 2۔
ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ ॥ لوگ کہتے ہیں کہ حواس بہت طاقتور ہیں،۔مگر سوچو کہ یہ حواس خود کس کے بنائے ہوئے ہیں؟
ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ॥੩॥ یہ سب کھیل رب خود ہی رچا رہا ہے، لیکن یہ حقیقت بہت کم لوگ سمجھ پاتے ہیں۔ 3۔
ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ॥ مرشد کی مہربانی سے جب دل میں رب کی محبت آ جاتی ہے، تو ہر طرح کے شک اور تذبذب ختم ہو جاتے ہیں۔
ਜੋ ਤਿਸੁ ਭਾਣਾ ਸੋ ਸਤਿ ਕਰਿ ਮਾਨਿਆ ਕਾਟੀ ਜਮ ਕੀ ਫਾਸੀ ॥੪॥ جو رب کو منظور ہو، اسے سچ مان کر قبول کر لینا چاہیے، اس سے یم (موت) کے پھندے کٹ جاتے ہیں۔ 4۔
ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ ॥ اے نانک! جب میرے دل سے غرور ختم ہوگیا، تو اب میرے اعمال کا حساب کون مانگے گا؟
ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥੫॥੧॥ جو رب کے سچے دربار میں آگیا، تو یم راج بھی اس کے سامنے جھک گیا اور اس کے نام کا ذکر کرنے لگا۔ 5۔ 1۔
ਮਾਰੂ ਮਹਲਾ ੩ ॥ مارو محلہ 3۔
ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥ جس نے اپنے سچے گھر میں بسنا سیکھ لیا، اس کے لیے پیدائش اور موت کا چکر ختم ہوگیا۔
ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥੧॥ جسے رب نے سچائی کا خزانہ عطا کر دیا، وہی اس راز کو جان سکتا ہے۔ 1۔


© 2025 SGGS ONLINE
error: Content is protected !!
Scroll to Top