Guru Granth Sahib Translation Project

Guru Granth Sahib Urdu Page 802

Page 802

ਅਗਨਤ ਗੁਣ ਠਾਕੁਰ ਪ੍ਰਭ ਤੇਰੇ ॥ تو بے شمار صفات کا مالک ہے۔
ਮੋਹਿ ਅਨਾਥ ਤੁਮਰੀ ਸਰਣਾਈ ॥ مجھ یتیم نے تیری پناہ لی ہے۔
ਕਰਿ ਕਿਰਪਾ ਹਰਿ ਚਰਨ ਧਿਆਈ ॥੧॥ اے شری ہری! ایسا کرم فرما؛ تاکہ میں تیرے قدموں کا دھیان کرتا رہوں۔ 1۔
ਦਇਆ ਕਰਹੁ ਬਸਹੁ ਮਨਿ ਆਇ ॥ فضل فرما اور میرے دل میں بس جا۔
ਮੋਹਿ ਨਿਰਗੁਨ ਲੀਜੈ ਲੜਿ ਲਾਇ ॥ ਰਹਾਉ ॥ مجھ خوبیوں سے خالی شخص کو اپنی آغوش میں لے لے۔ وقفہ۔
ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ ॥ اگر واہے گرو یاد آجائیں، تو کوئی آفت کیسے آسکتی ہے؟
ਹਰਿ ਸੇਵਕ ਨਾਹੀ ਜਮ ਪੀੜ ॥ ہری کے خادم کو ملک الموت کی تکلیف برداشت نہیں کرنی پڑتی ہے۔
ਸਰਬ ਦੂਖ ਹਰਿ ਸਿਮਰਤ ਨਸੇ ॥ ہری کے ذکر سے تمام تکالیف کا خاتمہ ہوجاتا ہے اور
ਜਾ ਕੈ ਸੰਗਿ ਸਦਾ ਪ੍ਰਭੁ ਬਸੈ ॥੨॥ اور رب ہمیشہ اس کے ساتھ ہی رہتا ہے۔ 2۔
ਪ੍ਰਭ ਕਾ ਨਾਮੁ ਮਨਿ ਤਨਿ ਆਧਾਰੁ ॥ رب کا نام میرے جسم و جان کا سہارا ہے۔
ਬਿਸਰਤ ਨਾਮੁ ਹੋਵਤ ਤਨੁ ਛਾਰੁ ॥ نام بھول جانے سے جسم خاک ہوجاتا ہے۔
ਪ੍ਰਭ ਚਿਤਿ ਆਏ ਪੂਰਨ ਸਭ ਕਾਜ ॥ رب یاد آنے سے ہر کام پورا ہو جاتا ہے۔
ਹਰਿ ਬਿਸਰਤ ਸਭ ਕਾ ਮੁਹਤਾਜ ॥੩॥ رب کو بھلانے سے انسان سب کا محتاج بن جاتا ہے۔ 3۔
ਚਰਨ ਕਮਲ ਸੰਗਿ ਲਾਗੀ ਪ੍ਰੀਤਿ ॥ میرے دل کو رب کے کنول کے قدموں سے عشق ہوگیا ہے اور
ਬਿਸਰਿ ਗਈ ਸਭ ਦੁਰਮਤਿ ਰੀਤਿ ॥ تمام برے رسم و رواج کو بھول گیا ہے۔
ਮਨ ਤਨ ਅੰਤਰਿ ਹਰਿ ਹਰਿ ਮੰਤ ॥ میرے جسم و جان میں ہری نام کے منتر کا ذکر ہوتا رہتا ہے۔
ਨਾਨਕ ਭਗਤਨ ਕੈ ਘਰਿ ਸਦਾ ਅਨੰਦ ॥੪॥੩॥ اے نانک! پرستاروں کے گھر میں ہمیشہ سرور کی کیفیت برقرار رہتی ہے۔ 4۔ 3۔
ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ راگو بلاولو محلہ 5 گھرو 2 یانڈئی کے گھری گاونا
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ اے میرے محبوب رب! میرے دل میں ایک تیرا ہی سہارا ہے۔
ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥ میری دیگر تمام چالاکیاں فضول ہے اور ایک تو ہی میرا محافظ ہے۔ 1۔ وقفہ۔
ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥ اے محبوب! جسے کامل صادق گرو مل جاتا ہے، وہ مسرور ہوجاتا ہے۔
ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥ وہی شخص گرو کی خدمت کرتا ہے، جس پر تو مہربان ہوجاتا ہے۔
ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥ مالک گرودیو کامیابی کا مجسمہ ہے اور وہ ہر طرح سے کامل ہے۔
ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥ اے نانک! گرو ہی پر برہما رب ہے، جو ہمیشہ ہرجگہ حاضر ہے۔ 1۔
ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ਹ੍ਹ ਅਪੁਨਾ ਪ੍ਰਭੁ ਜਾਤਾ ॥ جنہوں نے اپنے رب کا ادراک کرلیا ہے، میں ان کی شان سن کر ہی زندہ ہوں۔
ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥ وہ ہری نام کی پرستش اور اس کا ذکر کرتے رہتے ہیں اور ان کا دل ہری نام میں مگن رہتا ہے۔
ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥ اے رب! تیرا خادم تیرے پرستاروں کی خدمت کا تحفہ طلب کرتا ہے؛ لیکن یہ تیرے کامل فضل سے ہی ممکن ہے۔
ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥ اے میرے مالک! نانک کے تجھ سے ایک یہی التجا ہے کہ میں تیرے معتقدین کا دیدار کروں۔ 2۔
ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥ اے محبوب! وہی شخص خوش نصیب کہلانے کا حق دار ہے، جن کا ٹھکانہ سنت حضرات کی صحبت میں ہے۔
ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥ امرت نام کی پرستش کرنے سے پاکیزہ دل منور ہوجاتا ہے۔
ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥ اے میرے عزیز! ان کی پیدائش و موت کی تکلیف دور ہوجاتی ہے اور ملک الموت کا سارا خوف ختم ہوجاتا ہے۔
ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥ اے نانک! جو شخص اپنے رب کا محبوب ہے، اسے ہی اس کا دیدار نصیب ہوتا ہے۔ 3۔
ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥ اے میرے مالک! تو اعلی، بے پناہ اور بے انتہا ہے، کون تیری خوبیوں سے واقف ہے؟
ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥ تیری شان گانے اور سنانے والے کو نجات مل جاتی ہے اور ان کے بہت سارے گناہ مٹ جاتے ہیں۔
ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥ تو جانور، بھوت اور نادانوں کو بھی نجات دے دیتا ہے اور تو پتھروں کو بھی پار کروا دیتا ہے۔
ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥ غلام نانک تیری پناہ میں آیا ہے اور ہمیشہ تجھ پر ہی قربان جاتا ہے۔ 4۔ 1۔ 4۔
ਬਿਲਾਵਲੁ ਮਹਲਾ ੫ ॥ بلاولو محلہ 5۔
ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ ॥ اے دوستو! برائیوں کا پھیکا رس چھوڑ دے اور ہری نام کا عظیم رس پی۔
ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਓ ॥ اس نام رس کو چکھے بغیر ساری کائنات برائیوں کے پانی میں ڈوب گئی ہے اور یہ دل کبھی مسرور نہیں ہوتا۔
ਮਾਨੁ ਮਹਤੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ ॥ کوئی عزت، اہمیت اور طاقت ذریعہ سرور نہیں ہے؛ اس لیے سادھؤں کی باندی بن جاؤ۔


© 2017 SGGS ONLINE
error: Content is protected !!
Scroll to Top