Guru Granth Sahib Translation Project

Guru Granth Sahib Urdu Page 572

Page 572

ਘਰ ਮਹਿ ਨਿਜ ਘਰੁ ਪਾਇਆ ਸਤਿਗੁਰੁ ਦੇਇ ਵਡਾਈ ॥ وہ اپنے دل میں اپنا حقیقی گھر حاصل کرلیتا ہے اور صادق گرو اسے عزت عطا کرتا ہے۔
ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥੪॥੬॥ اے نانک! جو لوگ رب کے نام میں مگن رہتے ہیں وہ سچے دربار کو حاصل کر لیتے ہیں اور سچے رب کے حضور ان کی بات قبول ہوجاتی ہے۔ 4۔ 6۔
ਵਡਹੰਸੁ ਮਹਲਾ ੪ ਛੰਤ॥ وڈہنسو محلہ 4 چھنت
ੴ ਸਤਿਗੁਰ ਪ੍ਰਸਾਦਿ ॥ رب ایک ہے، جس کا حصول صادق گرو کے فضل سے ممکن ہے۔
ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ ॥ صادق گرو نے میرے دل میں رب سے محبت پیدا کردی ہے۔
ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥ اس نے میرے دل میں رب کا ہری نام بسادیا ہے۔
ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਸਭਿ ਦੂਖ ਵਿਸਾਰਣਹਾਰਾ ॥ تمام پریشانیوں کو مٹانے والا ہری کا ہری نام گرو نے میرے دل میں بسادیا ہے۔
ਵਡਭਾਗੀ ਗੁਰ ਦਰਸਨੁ ਪਾਇਆ ਧਨੁ ਧਨੁ ਸਤਿਗੁਰੂ ਹਮਾਰਾ ॥ خوش قسمتی سے مجھے گرو کا دیدار حاصل ہوا ہے اور میرا صادق گرو قابل مبارک باد ہے۔
ਊਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥ میں اٹھتے بیٹھتے گرو کی خدمت ہی کرتا رہتا ہوں، جس کی خدمت کے سبب سکون حاصل ہوا ہے۔
ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥੧॥ صادق گرو نے میرے دل میں رب کی محبت پیدا کردی ہے۔ 1۔
ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ਰਾਮ ॥ میں صادق گرو کا دیدار کرکے زندہ ہوں اور میرا دل پھولوں کی طرح کھلا رہتا ہے۔
ਹਰਿ ਨਾਮੋ ਹਰਿ ਨਾਮੁ ਦ੍ਰਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ ॥ گرو نے میرے دل میں ہری کا نام بسا دیا ہے اور ہری کا نام ذکر کرکے میرا دل شگفتہ رہتا ہے۔
ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿ ਨਾਮੁ ਨਵੰ ਨਿਧਿ ਪਾਈ ॥ ہری کے نام کا جہری ذکر کرنے سے دل نما کنول کھل گیا ہے اور ہری کے نام کے ذریعے ہی نونیدھیاں حاصل کر لی ہے۔
ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ ॥ کبر کی بیماری ختم ہوگئی ہے، تکلیف بھی مٹ گئی ہے اور میں نے فطری طور پر ہری میں دھیان لگایا ہے۔
ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥ مجھے ہری کے نام کی شہرت صادق گرو سے حاصل ہوئی ہے اور خوشی عطا کرنے والے صادق گرو کے قدموں کو چھونے سے میرا دل مسرور ہوگیا ہے۔
ਹਉ ਜੀਵਾ ਹਉ ਜੀਵਾ ਸਤਿਗੁਰ ਦੇਖਿ ਸਰਸੇ ॥੨॥ صادق گرو کا دیدار کرکے میں زندہ ہوں اور میرا دل پھولوں کی طرح شگفتہ رہتا ہے۔ 2۔
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ ॥ کوئی مجھے میرے کامل صادق گرو سے ملادے۔
ਹਉ ਮਨੁ ਤਨੁ ਹਉ ਮਨੁ ਤਨੁ ਦੇਵਾ ਤਿਸੁ ਕਾਟਿ ਸਰੀਰਾ ਰਾਮ ॥ میں اپنی جسم و جان اسے پیش کر دوں گا اور اپنے جسم کے ٹکڑے ٹکڑے کر کے اسے چڑھاوا چڑھا دوں گا۔
ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ ਜੋ ਸਤਿਗੁਰ ਬਚਨ ਸੁਣਾਏ ॥ جو مجھے سدگرو کی بات سنائے گا میں اسے اپنی جسم و جان ٹکڑے ٹکڑے کرکے پیش کردوں گا۔
ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖੁ ਪਾਏ ॥ میرا خلوت نشیں دل کائنات سے علاحدہ ہوگیا ہے اور مجھے گرو کا دیدار کرکے خوشی حاصل ہوئی ہے۔
ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ ਦੇਹੁ ਸਤਿਗੁਰ ਚਰਨ ਹਮ ਧੂਰਾ ॥ اے خوشیاں عطا کرنے والے! اے ہری رب! مجھ پر نظر کرم فرما، مجھے صادق گرو کے قدموں کی خاک عطا فرما۔
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ॥੩॥ کوئی مجھے میرے کامل صادق گرو سے ملا دے۔ 3۔
ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ਰਾਮ ॥ گرو جیسا عظیم عطا کرنے والا مجھے کوئی دوسرا نظر نہیں آتا۔
ਹਰਿ ਦਾਨੋ ਹਰਿ ਦਾਨੁ ਦੇਵੈ ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥ وہ مجھے ہری کے نام کا تحفہ عطا کرتا ہے اور وہ خود ہی بے عیب ہری رب ہے۔
ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕਾ ਦੁਖੁ ਭਰਮੁ ਭਉ ਭਾਗਾ ॥ جنہوں نے ہری کے نام کی پرستش کی ہے، ان کی تکلیف، شبہ اور خوف مٹ گئی ہے۔
ਸੇਵਕ ਭਾਇ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨੁ ਲਾਗਾ ॥ وہ لوگ بڑے خوش نصیب ہیں، جنہوں نے گرو کے قدموں میں اپنا دل لگایا ہے، وہی خادم آرزو سے رب کو ملتے ہیں۔
ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥ نانک بیان کرتا ہے کہ ہری رب خود ہی انسانوں کو گرو سے ملاتا ہے اور عظیم ہستی صادق گرو کو ملنے سے خوشی حاصل ہوتی ہے۔
ਗੁਰ ਜੇਵਡੁ ਗੁਰ ਜੇਵਡੁ ਦਾਤਾ ਮੈ ਅਵਰੁ ਨ ਕੋਈ ॥੪॥੧॥ مجھے گرو جیسا عظیم عطا کرنے والا کوئی دوسرا نظر نہیں آتا۔
ਵਡਹੰਸੁ ਮਹਲਾ ੪ ॥ وڈہنسو محلہ 4۔
ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥ میں گرو کے بغیر میں بہت عاجز اور بے غیرت تھا۔
ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥ گرو کے وصل سے میں کائنات کو زندگی عطا کرنے والے داتا رب میں مگن ہوگیا ہوں۔
ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥ صادق گرو کے وصل سے میں ہری کے نام میں سما گئی ہوں اور ہری نام کا جہری ذکر اور دھیان کرتی رہتی ہوں۔
ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥ جس رب کے وصل کی میں متلاشی تھی، اس قابل عظمت ہری کو میں نے دل نما گھر میں ہی پا لیا ہے۔


© 2017 SGGS ONLINE
error: Content is protected !!
Scroll to Top