Guru Granth Sahib Translation Project

Guru Granth Sahib Spanish Page 1183

Page 1183

ਸਮਰਥ ਸੁਆਮੀ ਕਾਰਣ ਕਰਣ ॥ ¡Oh Dios! Eres el Todopoderoso, el señor del mundo entero y el hacedor de todo,
ਮੋਹਿ ਅਨਾਥ ਪ੍ਰਭ ਤੇਰੀ ਸਰਣ ॥ Soy un huérfano y he buscado tu santuario.
ਜੀਅ ਜੰਤ ਤੇਰੇ ਆਧਾਰਿ ॥ Todos se apoyan en tí,
ਕਰਿ ਕਿਰਪਾ ਪ੍ਰਭ ਲੇਹਿ ਨਿਸਤਾਰਿ ॥੨॥ Por favor otórgame la salvación de este mundo,
ਭਵ ਖੰਡਨ ਦੁਖ ਨਾਸ ਦੇਵ ॥ ¡Oh Dios de los dioses! Eres el destructor del ciclo del nacimiento y muerte , eres el destructor de la pena.
ਸੁਰਿ ਨਰ ਮੁਨਿ ਜਨ ਤਾ ਕੀ ਸੇਵ ॥ Los ángeles y los que viven en el silencio, todos te sirven.
ਧਰਣਿ ਅਕਾਸੁ ਜਾ ਕੀ ਕਲਾ ਮਾਹਿ ॥ Has sostenido el cielo y la tierra a través de tu poder.
ਤੇਰਾ ਦੀਆਂ ਸਭਿ ਜੰਤ ਖਾਹਿ ॥੩॥ Todos se alimentan con lo que tú les das.
ਅੰਤਰਜਾਮੀ ਪ੍ਰਭ ਦਇਆਲ ॥ ¡Oh Dios! eres el conocedor de lo más íntimo,
ਅਪਣੇ ਦਾਸ ਕਉ ਨਦਰਿ ਨਿਹਾਲਿ ॥ Sé compasivo con tu esclavo.
ਕਰਿ ਕਿਰਪਾ ਮੋਹਿ ਦੇਹੁ ਦਾਨੁ ॥ Dice Nanak, Por favor bendíceme con un regalo,
ਜਪਿ ਜੀਵੈ ਨਾਨਕੁ ਤੇਰੋ ਨਾਮੁ ॥੪॥੧੦॥ Que yo pueda vivir recitando tu nombre.
ਬਸੰਤੁ ਮਹਲਾ ੫ ॥ Basant, Mehl Gurú Arjan Dev ji, El quinto canal divino.
ਰਾਮ ਰੰਗਿ ਸਭ ਗਏ ਪਾਪ ॥ A través de la devoción amorosa de Dios todos los pecados son erradicados.
ਰਾਮ ਜਪਤ ਕਛੁ ਨਹੀ ਸੰਤਾਪ ॥ Recitando el nombre de Dios la aflicción no nos afecta.
ਗੋਬਿੰਦ ਜਪਤ ਸਭਿ ਮਿਟੇ ਅੰਧੇਰ ॥ Recitando el nombre de Dios toda la oscuridad de la ignorancia es disipada.
ਹਰਿ ਸਿਮਰਤ ਕਛੁ ਨਾਹਿ ਫੇਰ ॥੧॥ Recordándolo uno no entra en el ciclo de nacimiento y muerte.
ਬਸੰਤੁ ਹਮਾਰੈ ਰਾਮ ਰੰਗੁ ॥ Alabando al señor todo es primavera para mí y
ਸੰਤ ਜਨਾ ਸਿਉ ਸਦਾ ਸੰਗੁ ॥੧॥ ਰਹਾਉ ॥ vivo bendecido con la sociedad de los santos.
ਸੰਤ ਜਨੀ ਕੀਆ ਉਪਦੇਸੁ ॥ Es la instrucción de los santos,
ਜਹ ਗੋਬਿੰਦ ਭਗਤੁ ਸੋ ਧੰਨਿ ਦੇਸੁ ॥ Bendita es la ciudad por donde Dios habita.
ਹਰਿ ਭਗਤਿਹੀਨ ਉਦਿਆਨ ਥਾਨੁ ॥ Ahí donde no se alaba a Dios, ese lugar es igual que un bosque.
ਗੁਰ ਪ੍ਰਸਾਦਿ ਘਟਿ ਘਟਿ ਪਛਾਨੁ ॥੨॥ Por la gracia del Guru uno ve a Dios en cada corazón.
ਹਰਿ ਕੀਰਤਨ ਰਸ ਭੋਗ ਰੰਗੁ ॥ Cantar los himnos de Dios es regocijarse de todos los placeres.
ਮਨ ਪਾਪ ਕਰਤ ਤੂ ਸਦਾ ਸੰਗੁ ॥ ¡Oh mente! Haz a un lado tu maldad, siente que tu creador está muy cerca.
ਨਿਕਟਿ ਪੇਖੁ ਪ੍ਰਭੁ ਕਰਣਹਾਰ ॥ Siempre percibe la presencia de Dios cerca de tí.
ਈਤ ਊਤ ਪ੍ਰਭ ਕਾਰਜ ਸਾਰ ॥੩॥ El señor es el hacedor de todo aquí y también en el más allá.
ਚਰਨ ਕਮਲ ਸਿਉ ਲਗੋ ਧਿਆਨੁ ॥ Me he aferrado a los pies del señor,
ਕਰਿ ਕਿਰਪਾ ਪ੍ਰਭਿ ਕੀਨੋ ਦਾਨੁ ॥ El señor me ha bendecido con esto por su gracia.
ਤੇਰਿਆ ਸੰਤ ਜਨਾ ਕੀ ਬਾਛਉ ਧੂਰਿ ॥ Dice Nanak, ¡Oh señor mío! Yo anhelo el polvo de los pies de tus santos y
ਜਪਿ ਨਾਨਕ ਸੁਆਮੀ ਸਦ ਹਜੂਰਿ ॥੪॥੧੧॥ Recitando tu nombre siempre te considero verdadero.
ਬਸੰਤੁ ਮਹਲਾ ੫ ॥ Basant, Mehl Gurú Arjan Dev ji, El quinto canal divino.
ਸਚੁ ਪਰਮੇਸਰੁ ਨਿਤ ਨਵਾ ॥ Dios es verdadero e infinito.
ਗੁਰ ਕਿਰਪਾ ਤੇ ਨਿਤ ਚਵਾ ॥ Yo recito su nombre sin parar por la gracia del Guru.
ਪ੍ਰਭ ਰਖਵਾਲੇ ਮਾਈ ਬਾਪ ॥ El señor nos cuida así como nuestros padres y
ਜਾ ਕੈ ਸਿਮਰਣਿ ਨਹੀ ਸੰਤਾਪ ॥੧॥ Recordándolo uno no se enfrenta a ningún obstáculo.
ਖਸਮੁ ਧਿਆਈ ਇਕ ਮਨਿ ਇਕ ਭਾਇ ॥ Alaba a Dios con toda contemplación,
ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥੧॥ ਰਹਾਉ ॥ Estando en el santuario del Gurú perfecto, el señor me abrazó.
ਅਪਣੇ ਜਨ ਪ੍ਰਭਿ ਆਪਿ ਰਖੇ ॥ El señor mismo salva a sus devotos y
ਦੁਸਟ ਦੂਤ ਸਭਿ ਭ੍ਰਮਿ ਥਕੇ ॥ Ahí las malvadas pasiones y sus demás adversarios siguen vagando y así se casan.
ਬਿਨੁ ਗੁਰ ਸਾਚੇ ਨਹੀ ਜਾਇ ॥ Salvo el Gurú verdadero uno no encuentra refugio en ningún lado y.
ਦੁਖੁ ਦੇਸ ਦਿਸੰਤਰਿ ਰਹੇ ਧਾਇ ॥੨॥ Los que vagan por las tierras lejanas sufren en agonía.
ਕਿਰਤੁ ਓਨ੍ਹਾ ਕਾ ਮਿਟਸਿ ਨਾਹਿ ॥ Pues nadie puede cambiar su destino,
ਓਇ ਅਪਣਾ ਬੀਜਿਆ ਆਪਿ ਖਾਹਿ ॥ Ellos sólo cosechan lo que han sembrado.
ਜਨ ਕਾ ਰਖਵਾਲਾ ਆਪਿ ਸੋਇ ॥ El señor mismo salva a su devoto y
ਜਨ ਕਉ ਪਹੁਚਿ ਨ ਸਕਸਿ ਕੋਇ ॥੩॥ Nadie puede hacer daño a su devoto.
ਪ੍ਰਭਿ ਦਾਸ ਰਖੇ ਕਰਿ ਜਤਨੁ ਆਪਿ ॥ ਅਖੰਡ ਪੂਰਨ ਜਾ ਕੋ ਪ੍ਰਤਾਪੁ ॥ El señor mismo se esfuerza para salvar a su devoto y su gloria es perfecta.
ਗੁਣ ਗੋਬਿੰਦ ਨਿਤ ਰਸਨ ਗਾਇ ॥ ¡Oh santos! Canten las alabanzas de Dios con su lengua.
ਨਾਨਕੁ ਜੀਵੈ ਹਰਿ ਚਰਣ ਧਿਆਇ ॥੪॥੧੨॥ Nanak sólo medita en los pies del señor.
ਬਸੰਤੁ ਮਹਲਾ ੫ ॥ Basantu, Mehl Guru Arjan Dev ji, El quinto canal divino.
ਗੁਰ ਚਰਣ ਸਰੇਵਤ ਦੁਖੁ ਗਇਆ ॥ A través de la instrucción del Guru mi dolor fue eliminado.
ਪਾਰਬ੍ਰਹਮਿ ਪ੍ਰਭਿ ਕਰੀ ਮਇਆ ॥ El señor supremo ha sido compasivo,
ਸਰਬ ਮਨੋਰਥ ਪੂਰਨ ਕਾਮ ॥ Y así todos mis deseos se han cumplido.
ਜਪਿ ਜੀਵੈ ਨਾਨਕੁ ਰਾਮ ਨਾਮ ॥੧॥ Nanak vive recitando el nombre de Dios.
ਸਾ ਰੁਤਿ ਸੁਹਾਵੀ ਜਿਤੁ ਹਰਿ ਚਿਤਿ ਆਵੈ ॥ Bendita es la estación cuando el señor llega a mi mente.
ਬਿਨੁ ਸਤਿਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ ॥੧॥ ਰਹਾਉ ॥ Sin el Guru verdadero el mundo entero sufre y los que le dan la espalda a Dios, siguen entrando en el ciclo de nacimiento y muerte.


© 2017 SGGS ONLINE
error: Content is protected !!
Scroll to Top