Guru Granth Sahib Translation Project

Guru Granth Sahib Spanish Page 1120

Page 1120

ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥੧॥ ¡Oh Dios! Ofrezco mi ser en sacrificio a tí, tu recinto es de incomparable belleza.
ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥ Eres el sostenedor del mundo y cuidas de todo y todos se apoyan en ti.
ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥ ¡Oh Nanak! ¡Oh señor supremo! Yo te veo en cada corazón.
ਕੇਦਾਰਾ ਮਹਲਾ ੫ ॥ Kedara, Mehl Guru Arjan Dev Ji, El quinto canal divino.
ਪ੍ਰਿਅ ਕੀ ਪ੍ਰੀਤਿ ਪਿਆਰੀ ॥ Bello es el amor por Dios.
ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥ ¡Oh Dios! Yo me apoyo en tí y mis ojos añoran tener tu visión.
ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥ Qué auspicioso es ese día, esa hora, ese momento,
ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥ Cuando la verdadera puerta se abre y las pasiones son sofocadas de inmediato al tener tu visión.
ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥ Dice Guru Nanak, ¿Qué tipo de esfuerzo y qué tipo de servicio?
ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥ Me ayudará a salvarme en la sociedad de los santos dejando mi ego y orgullo.
ਕੇਦਾਰਾ ਮਹਲਾ ੫ ॥ Kedara, Mehl Guru Arjan Dev Ji, El quinto canal divino.
ਹਰਿ ਹਰਿ ਹਰਿ ਗੁਨ ਗਾਵਹੁ ॥ Canta las alabanzas de Dios a cada rato.
ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥ ¡Oh Dios! Sé compasivo y hazme recitar tu nombre.
ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥ El señor me ha sacado de la influencia de las cinco pasiones y mi mente está imbuida en la sociedad de los santos.
ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥ A través de la palabra del guru me he deshecho de mi miedo, duda y apego. Bendíceme con tu visión.
ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥ Deja que mi mente sea como el polvo sobre el que todos pisan y deja liberarme de la conciencia del ego negativo.
ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥ Dice Nanak ¡Oh señor misericordioso! Aquel a quien otorgas tu devoción, tal afortunado te encuentra.
ਕੇਦਾਰਾ ਮਹਲਾ ੫ ॥ Kedara, Mehl Guru Arjan Dev Ji, El quinto canal divino.
ਹਰਿ ਬਿਨੁ ਜਨਮੁ ਅਕਾਰਥ ਜਾਤ ॥ ¡Oh ser vivo! Sin recordar al señor tu vida es desperdiciada.
ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥ Sí, vano es comer y vestirse si te alejas de Dios, y te enamoras del otro.
ਧਨੁ ਜੋਬਨੁ ਸੰਪੈ ਸੁਖ ਭੋੁਗਵੈ ਸੰਗਿ ਨ ਨਿਬਹਤ ਮਾਤ ॥ Acumulas riquezas, te embelleces y regocijas,pero ni una pizca de todo esto se va contigo.
ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥ ¡Oh tonto! Estás enamorado de un espejismo, todos los placeres son temporales así como la pasajera sombra del árbol.
ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥ Estoy intoxicado con el licor del ego y el deseo y he caído en la trampa de lujuria y enojo.
ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥ ¡Oh señor! Ayuda a tu esclavo Nanak a salir de esta trampa.
ਕੇਦਾਰਾ ਮਹਲਾ ੫ ॥ Kedara, Mehl Guru Arjan Dev Ji, El quinto canal divino.
ਹਰਿ ਬਿਨੁ ਕੋਇ ਨ ਚਾਲਸਿ ਸਾਥ ॥ Salvo el señor nadie nos acompaña hasta el final .
ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ॥ ਰਹਾਉ ॥ ¡Oh misericordias! Eres compasivo, el señor de todos y el amparo de los desamparados.
ਸੁਤ ਸੰਪਤਿ ਬਿਖਿਆ ਰਸ ਭੋੁਗਵਤ ਨਹ ਨਿਬਹਤ ਜਮ ਕੈ ਪਾਥ ॥ La riqueza, nuestros hijos, el gozar de los vicios, nada de esto tiene algún valor en el sendero de la muerte.
ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥੧॥ Recita el nombre del señor, el dador de dicha , alaba a Dios , pues él te llevará a través del océano terrible de la vida.
ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥ El insondable e imperceptible señor, es capaz de darnos refugio a todos, sí, contemplándolo uno se libera de sus aflicciones.
ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥ Nanak añora tener el polvo de los pies de los santos , pero uno lo encuentra por una buena fortuna.
ਕੇਦਾਰਾ ਮਹਲਾ ੫ ਘਰੁ ੫ Kedara, Mehl Guru Arjan Dev Ji, El quinto canal divino, La quinta casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del Guru verdadero.
ਬਿਸਰਤ ਨਾਹਿ ਮਨ ਤੇ ਹਰੀ ॥ Nunca me olvido de mi señor,
ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥ Mi amor por Dios es eterno y me he deshecho de mi maldad.
ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥ Así como el Chatrik no puede vivir sin su gota Svanti y el pez no puede vivir por un momento sin agua.


© 2017 SGGS ONLINE
error: Content is protected !!
Scroll to Top