Guru Granth Sahib Translation Project

Guru Granth Sahib Spanish Page 1097

Page 1097

ਮਃ ੫ ॥ Mehl Guru Arjan Dev Ji, El quinto canal divino.
ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥ ¡Oh maestro! Sólo tú conoces la intensidad de mi dolor.
ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥੨॥ ¡Oh querido! pues aunque conozco miles de curas, podré ser, sólo si logro tener tu visión.
ਮਃ ੫ ॥ Mehl Guru Arjan Dev Ji, El quinto canal divino.
ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥ El río de la vida fluye más y más, pero sus laderas están erosionadas y he visto muchos muriendo en este flujo.
ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ ॥੩॥ Sin embargo, los que han encontrado al gurú verdadero, están a salvo.
ਪਉੜੀ ॥ Pauri
ਜਿਸੁ ਜਨ ਤੇਰੀ ਭੁਖ ਹੈ ਤਿਸੁ ਦੁਖੁ ਨ ਵਿਆਪੈ ॥ El que tiene añoranza por ti, oh Dios, no sufre.
ਜਿਨਿ ਜਨਿ ਗੁਰਮੁਖਿ ਬੁਝਿਆ ਸੁ ਚਹੁ ਕੁੰਡੀ ਜਾਪੈ ॥ El que conoce a Dios en compañía del gurú, es renombrado en las cuatro direcciones.
ਜੋ ਨਰੁ ਉਸ ਕੀ ਸਰਣੀ ਪਰੈ ਤਿਸੁ ਕੰਬਹਿ ਪਾਪੈ ॥ El que busca el santuario de Dios, aún la maldad teme a su presencia.
ਜਨਮ ਜਨਮ ਕੀ ਮਲੁ ਉਤਰੈ ਗੁਰ ਧੂੜੀ ਨਾਪੈ ॥ El que se baña en el polvo de los pies del gurú, su mugre de todas las encarnaciones es limpiada.
ਜਿਨਿ ਹਰਿ ਭਾਣਾ ਮੰਨਿਆ ਤਿਸੁ ਸੋਗੁ ਨ ਸੰਤਾਪੈ ॥ El que acepta la voluntad de Dios, las aflicciones no le tocan.
ਹਰਿ ਜੀਉ ਤੂ ਸਭਨਾ ਕਾ ਮਿਤੁ ਹੈ ਸਭਿ ਜਾਣਹਿ ਆਪੈ ॥ ¡Oh Dio! Eres el único amigo de todos y conoces a todos.
ਐਸੀ ਸੋਭਾ ਜਨੈ ਕੀ ਜੇਵਡੁ ਹਰਿ ਪਰਤਾਪੈ ॥ Tal es la gloria del Santo, así como es la de Dios.
ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਪੈ ॥੮॥ La gloria del santo prevalece en el mundo entero y por medio de ellos el señor es revelado.
ਡਖਣੇ ਮਃ ੫ ॥ Dakhanay, Mehl Guru Arjan Dev Ji, El quinto canal divino.
ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥ A los que les fui a preguntar, me empezaron a seguir con ahínco.
ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ ॥੧॥ Aquellos en quienes me apoyaba, buscan mi apoyo.
ਮਃ ੫ ॥ Mehl Guru Arjan Dev Ji , El quinto canal divino.
ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ॥ Así como la mosca se para en la melaza y es atrapada y así muere,
ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ॥੨॥ Así también el hombre es atrapado en la red de Maya. Sólo aquel que tiene una buena fortuna está a salvo.
ਮਃ ੫ ॥ Mehl Guru Arjan Dev Ji, El quinto canal divino.
ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ ॥ Veo a mi Dios en todo, sí, nadie está privado de él.
ਤੈ ਸਖੀ ਭਾਗ ਮਥਾਹਿ ਜਿਨੀ ਮੇਰਾ ਸਜਣੁ ਰਾਵਿਆ ॥੩॥ Bendita es la novia que se ha regocijado en la compañía de mi señor.
ਪਉੜੀ ॥ Pauri
ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ ॥ Si el señor así lo quiere, este trovador canta su alabanza.
ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ॥ Mi señor es siempre verdadero , pero todos los demás están atrapados en el ciclo del nacimiento y muerte.
ਸੋ ਮੰਗਾ ਦਾਨੁ ਗੋੁਸਾਈਆ ਜਿਤੁ ਭੁਖ ਲਹਿ ਜਾਵੈ ॥ ¡Oh maestro! Busco ese tesoro de mi Dios, que me sacia totalmente.
ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤ੍ਰਿਪਤਾਵੈ ॥ ¡Oh Dios mío! Bendíceme con tu visión para que yo , tu trovador, pueda estar en paz.
ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ ॥ Cuando el señor está complacido con su trovador, lo llama a su castillo.
ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ ॥ Viendo al señor toda su ansiedad cesa y ya no pide nada más.
ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ ॥ Aferrándose a los pies del señor, todos los deseos son cumplidos.
ਹਉ ਨਿਰਗੁਣੁ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ ॥੯॥ El señor perdonó a un ser sin ningún mérito como yo.
ਡਖਣੇ ਮਃ ੫ ॥ Dakhanay, Mehl Guru Arjan Dev Ji,El quinto canal divino.
ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥ ¡Oh cuerpo humano! Cuando el alma se va entonces eres reducido al polvo. Y no en tal estado no podrás conocer a tu señor.
ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗੁ ਮਾਣਹੀ ॥੧॥ Amas a las cinco pasiones y así no vas a disfrutar del amor de Dios.
ਮਃ ੫ ॥ Mehl Guru Arjan Dev Ji, El quinto canal divino.
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥ ¡Oh Nanak! A aquél sin el cuál uno no podría vivir ni un segundo, no puedo olvidarlo.
ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥ ¡Oh mente mía! ¿por qué le has volteado la espalda a quien siempre cuida de ti?
ਮਃ ੫ ॥ Mehl Guru Arjan Dev Ji, El quinto canal divino.
ਰਤੇ ਰੰਗਿ ਪਾਰਬ੍ਰਹਮ ਕੈ ਮਨੁ ਤਨੁ ਅਤਿ ਗੁਲਾਲੁ ॥ Los que están imbuidos en el amor a Dios, su cuerpo y mente resplandecen como la flor de lala.
ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ ॥੩॥ ¡Oh Nanak! Viciosos e impuros son todos los pensamientos que no contienen de algún modo el nombre del señor.
ਪਵੜੀ ॥ Pauri
ਹਰਿ ਜੀਉ ਜਾ ਤੂ ਮੇਰਾ ਮਿਤ੍ਰੁ ਹੈ ਤਾ ਕਿਆ ਮੈ ਕਾੜਾ ॥ ¡Oh señor! ¿Por qué me preocupo si tú eres mi amigo?
ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥ Las cinco pasiones que engañan al mundo entero, tú las destruyes.
ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ ॥ El gurú me llevó a través del océano terrible de la vida y me sobrepongo a todas las barreras del mundo.
ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ ॥ A través de la palabra del Guru, disfruto de Dicha en el teatro del mundo.
ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥ Cuando el señor se hizo mío, logré disciplinar todas mis facultades.


© 2017 SGGS ONLINE
error: Content is protected !!
Scroll to Top