Guru Granth Sahib Translation Project

Guru Granth Sahib Spanish Page 1052

Page 1052

ਜਹ ਦੇਖਾ ਤੂ ਸਭਨੀ ਥਾਈ ॥ ¡Oh Dios! Por donde sea que yo vea, veo tu presencia.
ਪੂਰੈ ਗੁਰਿ ਸਭ ਸੋਝੀ ਪਾਈ ॥ El gurú me ha bendecido con la sabiduría de
ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥ Meditar siempre en el nombre de Dios e imbuir mi mente en esto.
ਨਾਮੇ ਰਾਤਾ ਪਵਿਤੁ ਸਰੀਰਾ ॥ El cuerpo imbuido en el nombre de Dios es inmaculado,
ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ॥ Sin embargo, el cuerpo privado del nombre no es digno de vivir.
ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥ Uno no conoce el misterio del nombre y sigue naciendo y muriendo, mientras que algunos han conocido la palabra en la compañía del gurú.
ਪੂਰੈ ਸਤਿਗੁਰਿ ਬੂਝ ਬੁਝਾਈ ॥ Tal es la sabiduría del gurú,
ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥ Sin el nombre nadie ha podido ser emancipado.
ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥ Uno es glorificado en este mundo y también en el siguiente a través del nombre de Dios y permanecen sumergidos en Dios.
ਕਾਇਆ ਨਗਰੁ ਢਹੈ ਢਹਿ ਢੇਰੀ ॥ La ciudad del cuerpo se derrumba al final y
ਬਿਨੁ ਸਬਦੈ ਚੂਕੈ ਨਹੀ ਫੇਰੀ ॥ Sin la palabra uno no se libera del ciclo del nacimiento y muerte.
ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥ Aquel que ha conocido a Dios en la compañía del gurú, se ha sumergido en él cantando sus alabanzas.
ਜਿਸ ਨੋ ਨਦਰਿ ਕਰੇ ਸੋ ਪਾਏ ॥ ਸਾਚਾ ਸਬਦੁ ਵਸੈ ਮਨਿ ਆਏ ॥ Aquél sobre quien se posa la gracia del señor, lo encuentra y la palabra llega a habitar en su mente.
ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥ ¡Oh Nanak! los que están imbuidos en el nombre del ser sin forma conocen al uno verdadero en la puerta verdadera.
ਮਾਰੂ ਸੋਲਹੇ ੩ ॥ Maru Sohle, Mehl Guru Amar Das ji, El tercer canal divino.
ਆਪੇ ਕਰਤਾ ਸਭੁ ਜਿਸੁ ਕਰਣਾ ॥ ¡Oh Dios! Tú mismo eres el hacedor y haces todo.
ਜੀਅ ਜੰਤ ਸਭਿ ਤੇਰੀ ਸਰਣਾ ॥ Todos están en tu santuario.
ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ ॥੧॥ Estás presente en la mente de todos de manera invisible y tus devotos te conocen a través de la palabra del gurú.
ਹਰਿ ਕੇ ਭਗਤਿ ਭਰੇ ਭੰਡਾਰਾ ॥ Los tesoros de la alabanza de Dios se desbordan y
ਆਪੇ ਬਖਸੇ ਸਬਦਿ ਵੀਚਾਰਾ ॥ Él mismo nos bendice cuando reflexionamos en la palabra del gurú.
ਜੋ ਤੁਧੁ ਭਾਵੈ ਸੋਈ ਕਰਸਹਿ ਸਚੇ ਸਿਉ ਮਨੁ ਰਾਤਾ ਹੇ ॥੨॥ Haces lo que es tu voluntad y tus devotos permanecen imbuidos en la verdad.
ਆਪੇ ਹੀਰਾ ਰਤਨੁ ਅਮੋਲੋ ॥ Tú eres la joya y el diamante.
ਆਪੇ ਨਦਰੀ ਤੋਲੇ ਤੋਲੋ ॥ Tú mismo evalúas las joyas por tu gracia.
ਜੀਅ ਜੰਤ ਸਭਿ ਸਰਣਿ ਤੁਮਾਰੀ ਕਰਿ ਕਿਰਪਾ ਆਪਿ ਪਛਾਤਾ ਹੇ ॥੩॥ Todos están bajo tu santuario y tú revelas tu ser por tu gracia.
ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥ El que tiene tu gracia,
ਮਰੈ ਨ ਜੰਮੈ ਚੂਕੈ ਫੇਰੀ ॥ Se libera del ciclo del nacimiento y muerte.
ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥੪॥ Él alaba a Dios noche y día y te logra conocer a ti, el uno solo, época tras época.
ਮਾਇਆ ਮੋਹਿ ਸਭੁ ਜਗਤੁ ਉਪਾਇਆ ॥ ¡Oh Dios! Tú has creado Maya y el mundo entero,
ਬ੍ਰਹਮਾ ਬਿਸਨੁ ਦੇਵ ਸਬਾਇਆ ॥ Aún Brahma , Vishnu y Shiva son tu creación.
ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥੫॥ Con quienes estás complacido, se apegan a tu nombre y ellos te han conocido a través de la palabra del gurú.
ਪਾਪ ਪੁੰਨ ਵਰਤੈ ਸੰਸਾਰਾ ॥ El mundo está involucrado entre la virtud y el vicio.
ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥ Entre el placer y el dolor, lo que lo conduce al sufrimiento.
ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥੬॥ El gurmukh logra la dicha y conoce el nombre de Dios en compañía del gurú.
ਕਿਰਤੁ ਨ ਕੋਈ ਮੇਟਣਹਾਰਾ ॥ Nadie puede borrar lo que está escrito en el destino y
ਗੁਰ ਕੈ ਸਬਦੇ ਮੋਖ ਦੁਆਰਾ ॥ A través de la instrucción del guru la puerta de salvación es obtenida.
ਪੂਰਬਿ ਲਿਖਿਆ ਸੋ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੇ ॥੭॥ El que conoce la verdad eliminando su ego, ha cosechado el fruto porque así lo tenía escrito en su destino.
ਮਾਇਆ ਮੋਹਿ ਹਰਿ ਸਿਉ ਚਿਤੁ ਨ ਲਾਗੈ ॥ Uno no se apega a Dios porque está involucrado en Maya y
ਦੂਜੈ ਭਾਇ ਘਣਾ ਦੁਖੁ ਆਗੈ ॥ Sufre el dolor por la dualidad.
ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ ॥੮॥ El Manmukh vaga en la duda usando diferentes disfraces.
ਹਰਿ ਕੈ ਭਾਣੈ ਹਰਿ ਗੁਣ ਗਾਏ ॥ Por la voluntad de Dios él alaba a Dios y
ਸਭਿ ਕਿਲਬਿਖ ਕਾਟੇ ਦੂਖ ਸਬਾਏ ॥ Él le apacigua todo el dolor.
ਹਰਿ ਨਿਰਮਲੁ ਨਿਰਮਲ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ ॥੯॥ Inmaculada es la palabra del señor inmaculado y la mente está enamorada de él.
ਜਿਸ ਨੋ ਨਦਰਿ ਕਰੇ ਸੋ ਗੁਣ ਨਿਧਿ ਪਾਏ ॥ El que tiene su gracia, logra obtener el tesoro de sus virtudes,
ਹਉਮੈ ਮੇਰਾ ਠਾਕਿ ਰਹਾਏ ॥ Y elimina el ego y el apego de su mente.
ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖਿ ਵਿਰਲੀ ਜਾਤਾ ਹੇ ॥੧੦॥ Nuestro único señor nos bendice con méritos y deméritos, pero extraordinario es aquél que entiende esto por la gracia del Gurú.
ਮੇਰਾ ਪ੍ਰਭੁ ਨਿਰਮਲੁ ਅਤਿ ਅਪਾਰਾ ॥ Mi señor es inmaculado e infinito y
ਆਪੇ ਮੇਲੈ ਗੁਰ ਸਬਦਿ ਵੀਚਾਰਾ ॥ Es obtenido al reflexionar en la palabra del gurú.


© 2017 SGGS ONLINE
error: Content is protected !!
Scroll to Top