Guru Granth Sahib Translation Project

Guru Granth Sahib Spanish Page 1046

Page 1046

ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥ Su voluntad reina sobre todos , todo está bajo su dominio y s él quien atrae a todos y a cada uno a su tarea, época tras época.
ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ ॥ Inmaculado es aquel que ha conocido a su ser y
ਆਪੇ ਆਇ ਮਿਲਿਆ ਸੁਖਦਾਤਾ ॥ El señor, el dador de éxtasis mismo llega a verlo.
ਰਸਨਾ ਸਬਦਿ ਰਤੀ ਗੁਣ ਗਾਵੈ ਦਰਿ ਸਾਚੈ ਪਤਿ ਪਾਈ ਹੇ ॥੨॥ Sus labios recitan la alabanza de Dios y es glorificado en la puerta del señor.
ਗੁਰਮੁਖਿ ਨਾਮਿ ਮਿਲੈ ਵਡਿਆਈ ॥ El gurmukh recibe la gloria del nombre,
ਮਨਮੁਖਿ ਨਿੰਦਕਿ ਪਤਿ ਗਵਾਈ ॥ Sin embargo, el Manmukh (calumniador) pierde todo su honor.
ਨਾਮਿ ਰਤੇ ਪਰਮ ਹੰਸ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੩॥ El hombre desapegado e imbuido en el nombre es como el cisne y habita en su verdadero hogar.
ਸਬਦਿ ਮਰੈ ਸੋਈ ਜਨੁ ਪੂਰਾ ॥ Perfecto es aquél que elimina su ego a través de la palabra,
ਸਤਿਗੁਰੁ ਆਖਿ ਸੁਣਾਏ ਸੂਰਾ ॥ Tal es la sabiduría que el gurú verdadero me recita,
ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥੪॥ En el cuerpo está el lago del néctar del nombre y la mente lo bebe con toda devoción.
ਪੜਿ ਪੰਡਿਤੁ ਅਵਰਾ ਸਮਝਾਏ ॥ El Pandit lee y después instruye a otros,
ਘਰ ਜਲਤੇ ਕੀ ਖਬਰਿ ਨ ਪਾਏ ॥ Sin darse cuenta que en su propio hogar hay fuego.
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥ Sin servir el gurú verdadero el nombre no es obtenido , mientras más lea, menos estará en paz.
ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥ Algunos se untan cenizas y vagan por aquí y por allá,
ਬਿਨੁ ਸਬਦੈ ਹਉਮੈ ਕਿਨਿ ਮਾਰੀ ॥ ¿Pero cómo podría eliminar su ego sin la palabra del gurú?
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥ Ellos son consumidos en el fuego del deseo y vagan noche y día usando disfraces.
ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥ Algunos permanecen desapegados aún estando en sus casas y
ਸਬਦਿ ਮੁਏ ਹਰਿ ਨਾਮਿ ਨਿਵਾਸੀ ॥ Eliminando su ego a través del ego habita en el nombre,
ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥ Ellos recuerdan el nombre noche y día y se apegan a la alabanza de Dios.
ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥ El Manmukh pasa su vida entera calumniando a los demás,
ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥ Y en su mente ladra el perro de la avaricia,
ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥ Yama nunca lo abandona y al final se va arrepintiendo de este mundo.
ਸਚੈ ਸਬਦਿ ਸਚੀ ਪਤਿ ਹੋਈ ॥ A través de la verdad la verdadera palabra es obtenida y
ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥ Sin el nombre nadie puede encontrar la salvación.
ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥੯॥ Sin el gurú verdadero nadie puede encontrar el nombre de Dios, tal es la manera determinada por Dios.
ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥ Hay buscadores y adeptos que dan un inmenso espacio en su mente a Dios,
ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥ Mientras que hay otros que están imbuidos siempre en el nombre del ser absoluto y sin forma.
ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥੧੦॥ Sin embargo, sólo aquellos a quienes él mismo encuentra, lo conoce y a través de la alabanza todos los miedos se alejan de ellos
ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥ Ellos se bañan en las abluciones y hacen las caridades, pero no conocen el misterio de Dios.
ਇਕਿ ਮਨੂਆ ਮਾਰਿ ਮਨੈ ਸਿਉ ਲੂਝਹਿ ॥ Hay muchos que luchan contra su mente.
ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥੧੧॥ Otros están imbuidos en el amor de Dios y se unen a Dios.
ਆਪੇ ਸਿਰਜੇ ਦੇ ਵਡਿਆਈ ॥ Él mismo crea a todos y los glorifica y
ਆਪੇ ਭਾਣੈ ਦੇਇ ਮਿਲਾਈ ॥ Les une a su ser con placer.
ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥ Él mismo llega a habitar en nuestra mente por su gracia y tal es la sabiduría del señor.
ਸਤਿਗੁਰੁ ਸੇਵਹਿ ਸੇ ਜਨ ਸਾਚੇ ॥ El que sirve al gurú es el verdadero.
ਮਨਮੁਖ ਸੇਵਿ ਨ ਜਾਣਨਿ ਕਾਚੇ ॥ Los Manmukhs conocen la importancia del servicio.
ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥੧੩॥ Él mismo observa su teatro y así como le place así controla el mundo.
ਜੁਗਿ ਜੁਗਿ ਸਾਚਾ ਏਕੋ ਦਾਤਾ ॥ El señor es el dador a lo largo de las épocas,
ਪੂਰੈ ਭਾਗਿ ਗੁਰ ਸਬਦੁ ਪਛਾਤਾ ॥ Por una buena fortuna uno lo conoce a través de la palabra del gurú.
ਸਬਦਿ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥੧੪॥ El que se une a Dios por su gracia nunca se separa .
ਹਉਮੈ ਮਾਇਆ ਮੈਲੁ ਕਮਾਇਆ ॥ El malvado envuelto en ego y Maya comete pecados y
ਮਰਿ ਮਰਿ ਜੰਮਹਿ ਦੂਜਾ ਭਾਇਆ ॥ Nace y muere una y otra por la dualidad.
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥੧੫॥ Reflexiona en esto en su mente, sin servir al gurú verdadero la salvación no es obtenida.
ਜੋ ਤਿਸੁ ਭਾਵੈ ਸੋਈ ਕਰਸੀ ॥ El señor hace lo que está en su voluntad.


© 2017 SGGS ONLINE
error: Content is protected !!
Scroll to Top