Guru Granth Sahib Translation Project

Guru Granth Sahib Spanish Page 875

Page 875

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ ¡Oh pandit! Vi a tu Ram Chandra también,
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥ Sin embargo, él perdió a su esposa peleando contra Ravana.
ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥ El hindú está ciego y el musulmán está tuerto.
ਦੁਹਾਂ ਤੇ ਗਿਆਨੀ ਸਿਆਣਾ ॥ El maestro espiritual es más sabio que ambos.
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ El hindú alaba a Dios en el templo y el musulmán en la mezquita.
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥ Namdev sólo recuerda a Dios que no pertenece ni a templo ni a mezquita.
ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨ Raag Gond, La palabra del Ravidas ji, La segunda casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਮੁਕੰਦ ਮੁਕੰਦ ਜਪਹੁ ਸੰਸਾਰ ॥ ¡Oh seres vivientes del mundo! Reciten el nombre de Dios,
ਬਿਨੁ ਮੁਕੰਦ ਤਨੁ ਹੋਇ ਅਉਹਾਰ ॥ Sin recordar su nombre el cuerpo es desperdiciado.
ਸੋਈ ਮੁਕੰਦੁ ਮੁਕਤਿ ਕਾ ਦਾਤਾ ॥ Dios es nuestro emancipador y
ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥ Nuestros padres.
ਜੀਵਤ ਮੁਕੰਦੇ ਮਰਤ ਮੁਕੰਦੇ ॥ El que vive y muere para Dios,
ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥ Siempre permanece en éxtasis ese sirviente de Dios.
ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥ La alabanza de Dios es el soporte de mi vida.
ਜਪਿ ਮੁਕੰਦ ਮਸਤਕਿ ਨੀਸਾਨੰ ॥ Recitando su nombre uno es emancipado.
ਸੇਵ ਮੁਕੰਦ ਕਰੈ ਬੈਰਾਗੀ ॥ Sólo un renunciante alaba a Dios, el salvador.
ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥ Soy débil y cobarde, pero he recibido la riqueza del nombre de Dios.
ਏਕੁ ਮੁਕੰਦੁ ਕਰੈ ਉਪਕਾਰੁ ॥ Cuando el señor es compasivo conmigo,
ਹਮਰਾ ਕਹਾ ਕਰੈ ਸੰਸਾਰੁ ॥ ¿Qué mal me puede hacer el mundo?
ਮੇਟੀ ਜਾਤਿ ਹੂਏ ਦਰਬਾਰਿ ॥ ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥ Pues su devoción me eliminó la casta baja y él me eligió como el guardia de su puerta. ¡Oh Dios! Sólo tú eres el salvador a lo largo de la época.
ਉਪਜਿਓ ਗਿਆਨੁ ਹੂਆ ਪਰਗਾਸ ॥ Mi mente ha sido iluminada con la sabiduría.
ਕਰਿ ਕਿਰਪਾ ਲੀਨੇ ਕੀਟ ਦਾਸ ॥ El señor, en su misericordia, de un gusano que era, me ha vuelto suyo.
ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥ Dice Ravidas, ahora estoy satisfecho,
ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥ Estoy imbuido en el servicio de Dios recitando su nombre.
ਗੋਂਡ ॥ Gond
ਜੇ ਓਹੁ ਅਠਸਠਿ ਤੀਰਥ ਨ੍ਹ੍ਹਾਵੈ ॥ Aunque uno se bañe en los ochenta y seis lugares del peregrinaje,
ਜੇ ਓਹੁ ਦੁਆਦਸ ਸਿਲਾ ਪੂਜਾਵੈ ॥ Alabe a doce lingams de piedra,
ਜੇ ਓਹੁ ਕੂਪ ਤਟਾ ਦੇਵਾਵੈ ॥ Si uno construye pozos y tanques para que otros se bañen,
ਕਰੈ ਨਿੰਦ ਸਭ ਬਿਰਥਾ ਜਾਵੈ ॥੧॥ Nada le servirá si él calumnia a los santos.
ਸਾਧ ਕਾ ਨਿੰਦਕੁ ਕੈਸੇ ਤਰੈ ॥ ¿Cómo el calumniador del santo puede ser emancipado?
ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥ Ten por seguro que él va a caer en el pozo oscuro del infierno.
ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥ Si uno se baña en Kurukshetra, el río sagrado, en el momento del eclipse,
ਅਰਪੈ ਨਾਰਿ ਸੀਗਾਰ ਸਮੇਤਿ ॥ Si él entrega a su esposa a los Brahmanes, ,
ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥ Si escucha todos los textos semíticos con sus oídos,
ਕਰੈ ਨਿੰਦ ਕਵਨੈ ਨਹੀ ਗੁਨੈ ॥੨॥ Nada le servirá si él calumnia a los santos.
ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥ Si por caridad distribuye riquezas abundantes entre los Brahmanes y los santos,
ਭੂਮਿ ਦਾਨ ਸੋਭਾ ਮੰਡਪਿ ਪਾਵੈ ॥ Si regala tierras y construye castillos para perpetuar su gloria, y
ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥ y Si sin perseguir su propio bien hace el bien a otros,
ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥ Sin embargo, si va y calumnia a los santos , será puesto en los viernes maternos.
ਨਿੰਦਾ ਕਹਾ ਕਰਹੁ ਸੰਸਾਰਾ ॥ ¡Oh seres vivientes! ¿Por qué se involucran en la calumnia de los otros?
ਨਿੰਦਕ ਕਾ ਪਰਗਟਿ ਪਾਹਾਰਾ ॥ La maldad del calumniador siempre será expuesta.
ਨਿੰਦਕੁ ਸੋਧਿ ਸਾਧਿ ਬੀਚਾਰਿਆ ॥ Dice Ravidas, me he puesto a pensar en el destino del calumniador,
ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥ Y me he percatado que sin duda alguna es un ser malvado y se hundirá en la oscuridad total de su conciencia al final.


© 2017 SGGS ONLINE
error: Content is protected !!
Scroll to Top