Guru Granth Sahib Translation Project

Guru Granth Sahib Spanish Page 726

Page 726

ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥ Los discípulos del gurú que le sirven, son los seres más sublimes.
ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥ Nanak ofrece su ser en sacrificio a ellos siempre.
ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥ Los Gurmukhs complacen a su Dios.
ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥ Ellas son vestidas de gloria en la corte de Dios y Dios las ha abrazado.
ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥ ¡Oh Dios! Los gurmukhs que meditan en tu nombre, bendíceme con su visión.
ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥ Yo lavo sus pies y bebo el polvo de sus pies.
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥ Las novias (Alma) que se adoran de muchas formas y consumen las hojas de betel,
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥੧੩॥ Sin embargo, no recuerdan a Dios, el mensajero de la muerte las llevan a su ciudad.
ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥ Los que han recordado a Dios y han atesorado su nombre en su corazón,
ਤਿਨ ਜਮੁ ਨੇੜਿ ਨ ਆਵਈ ਗੁਰਸਿਖ ਗੁਰ ਪਿਆਰੇ ॥੧੪॥ El mensajero de la muerte no se les acercan y los discípulos del gurú son sus seres queridos.
ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥ El nombre de Dios es el tesoro de las virtudes, pero sólo un Gurmukh lo conoce.
ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥ ¡Oh Nanak! Los que han encontrado al gurú verdadero, viven en dicha.
ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥ El gurú verdadero es el dador que bendice a todos con el regalo del nombre.
ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥ Ofrezco mi ser en sacrificio al gurú siempre, quien me ha bendecido con el nombre de Dios.
ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥ Bendito es ese gurú quien me transmite el mensaje del señor.
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥੧੭॥ Me deleito viendo al gurú y es muy bello.
ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥ La lengua del gurú pronuncia el nombre ambrosial y se ve muy bella al pronunciar el nombre
ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥੧੮॥ Los que se han fiado de la instrucción del gurú al escucharla, toda su hambre se ha saciado.
ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥ Dime ¿Cuál es la manera de caminar por el sendero para encontrar a Dios?
ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥੧੯॥ ¡Oh Dios! Deberíamos llevar tu nombre para gastar en el viaje al más allá.
ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥ Los Gurmukhs que han adorado a Dios, son reyes y sabios.
ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥੨੦॥ Ofrezco mi ser en sacrificio al gurú verdadero siempre y permanezco absorto en la palabra del gurú.
ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ ॥ ¡Oh Dios! Eres mi señor, eres mi maestro y eres mi rey.
ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥ Si así lo deseas, puedo servirte. Eres el océano profundo de las virtudes.
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥ El señor mismo es el uno , pero él mismo se manifiesta de muchas formas.
ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥ ¡Oh Nanak! Lo que a él le complace a Dios, sólo eso es lo bueno para mí.
ਤਿਲੰਗ ਮਹਲਾ ੯ ਕਾਫੀ Tilang, Mehl Guru Teg Bahadur Ji, El noveno canal divino, Kafi
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥ ¡Oh ser vivo! Si quieres recordar a Dios entonces recuérdalo todo el rato.
ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥ Así como el agua gotea del jarrón por una grieta, así momento y momento la vida se te va.
ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥ ¡Oh tonto e ignorante! ¿Por qué no alabas a Dios?
ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥੧॥ Aferrándote a la falsedad, no tomes conciencia de tu muerte.
ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥ Hasta ahora nada ha pasado, canta las alabanzas de Dios.
ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥੨॥੧॥ ¡Oh Nanak! Alabando a Dios uno encuentra el estado de Nirvana (Salvación).
ਤਿਲੰਗ ਮਹਲਾ ੯ ॥ Tilang, Mehl Guru Teg Bahadur Ji, El noveno canal divino.
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥ ¡Oh mente mía! Despiértate del sueño de ignorancia. ¿Por qué duermes en la inconsciencia?
ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥ El cuerpo con el que has nacido, no te va a acompañar.
ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥ Los padres, los hijos y los familiares a quienes tú amabas muchísimo,
ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥੧॥ Ellos Quemaron tu cuerpo en la hoguera funeraria cuando el alma dejó tu cuerpo.


© 2017 SGGS ONLINE
error: Content is protected !!
Scroll to Top