Guru Granth Sahib Translation Project

Guru Granth Sahib Spanish Page 703

Page 703

ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥ La joya del nombre de Dios habita en el corazón, pero nadie ha podido conocerlo.
ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥ ¡Oh Nanak! Sin los himnos de Dios uno desperdicia su vida preciosa en vano.
ਜੈਤਸਰੀ ਮਹਲਾ ੯ ॥ Jaitsree, Mehl Guru Teg Bahadur Ji , El noveno canal divino.
ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ ¡Oh Dios! Conserva mi honor.
ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥ En mi corazón está el temor a la muerte. ¡Oh misericordioso! He buscado tu santuario.
ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ Soy impuro, tonto y avaro y me he cansado cometer tantos pecados.
ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥ El miedo de la muerte no me deja y mi cuerpo es consumido por el fuego de la preocupación.
ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ He tratado mucho de liberarme y vago por las diez direcciones.
ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥ El señor habita en mi corazón, pero no conozco su ser.
ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ ¡Oh Dios! Soy un ser sin ningún mérito y tampoco he practicado ninguna disciplina y remembranza. ¿Qué puedo hacer para complacerte?
ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥ Dice Nanak ¡Oh Dios! Torturado y cansado he buscado tu santuario y ahora dame la salvación.
ਜੈਤਸਰੀ ਮਹਲਾ ੯ ॥ Jaitsree, Mehl Guru Teg Bahadur Ji, El noveno canal divino.
ਮਨ ਰੇ ਸਾਚਾ ਗਹੋ ਬਿਚਾਰਾ ॥ ¡Oh mente querida! Entiende esta sabiduría verdadera que
ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥ Sin el nombre de Dios el mundo entero es falso.
ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥ Buscando a quien aun los yoguis se han cansado y no han podido encontrar sus límites,
ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥ Piensa que ese señor está cerca porque su forma e insignia son muy bellas.
ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥ El nombre de Dios es el purificador de los impuros en este mundo, pero nunca te lo has recordado.
ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥ Dice Nanak, él ha buscado el santuario de aquél, a quien el mundo entero reza. ¡Oh Dios! Conservar a tus devotos es tu naturaleza innata y por eso consérvame.
ਜੈਤਸਰੀ ਮਹਲਾ ੫ ਛੰਤ ਘਰੁ ੧ Jaitsree, Mehl Guru Arjan Dev ji, El quinto canal divino, Chhant, La primera casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਸਲੋਕ ॥ Shalok
ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ Yo añoro tener la visión de Dios noche y día y lo recuerdo siempre sin parar.
ਖੋਲਿ੍ਹ੍ਹ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ ¡Oh Nanak! El gurú ha abierto las puertas de mi mente y me ha unido al señor.
ਛੰਤ ॥ Chhant
ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ ¡Oh amigo mío! Escucha mi oración
ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ Yo busco a mi bienamado.
ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ Háblame de mi bienamado, si él me bendijera con su visión aunque sea por un instante, yo cortaría mi cabeza y se la entregaría.
ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ Mis ojos están imbuidos en mi bienamado y no me consuelo sin él ni siquiera por un instante.
ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ Mi mente está apegada al señor, así como el pez al agua y el pájaro Cuclillo a las gotas de lluvia.
ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ ¡Oh Nanak! He encontrado al gurú perfecto y mi sed se ha saciado a tener la bendita visión de Dios.
ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ ¡Oh santos! No me podría comparar con ninguno de los allegadas de Dios.
ਯਾਰ ਵੇ ਹਿਕਿ ਡੂੰ ਹਿਕ ਚਾੜੈ ਹਉ ਕਿਸੁ ਚਿਤੇਹੀਆ ॥ Millones son sus amantes, cada uno mejor que el otro. ¿Quién va a recordarme?
ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ Todas las amantes bellas de mi Dios se regocijan con él.
ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥ Viéndolas el deseo de mi ver a mi señor se incrementa cada vez más. ¿Cuándo voy a encontrar a mi señor virtuoso, el tesoro de las virtudes ?
ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥ Los que han complacido a mi señor querido, yo les entrego mi mente.
ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥ Dice Nanak ¡Oh novia! Escucha mi oración por favor con atención , dime ¿cómo es mi querido señor?
ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥ ¡Oh hermano! Mi señor querido hace lo que sea que le complazca. Él no está sujeto a nadie.


© 2017 SGGS ONLINE
error: Content is protected !!
Scroll to Top