Guru Granth Sahib Translation Project

Guru Granth Sahib Spanish Page 669

Page 669

ਧਨਾਸਰੀ ਮਹਲਾ ੪ ॥ Dhansari, Mehl Guru Ram Das ji, El cuarto canal divino.
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥ Alaba a Dios ,de esta manera vas a encontrarlo. Sirviendo el gurú, medita en el nombre de Dios.
ਹਰਿ ਦਰਗਹ ਭਾਵਹਿ ਫਿਰਿ ਜਨਮਿ ਨ ਆਵਹਿ ਹਰਿ ਹਰਿ ਹਰਿ ਜੋਤਿ ਸਮਾਈ ॥੧॥ Así te verás bello en la corte de Dios, no entrarás más en el ciclo del nacimiento y muerte y serás sumergido en la verdad suprema (Dios).
ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥ ¡Oh mente mía! Recita el nombre de Dios y así permanecerás en dicha por doquier.
ਹਰਿ ਜਸੁ ਊਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ ॥ ਰਹਾਉ ॥ La alabanza de Dios está más allá de todos los rituales religiosos y el servicio del señor te liberará de las garras del mensajero de la muerte.
ਹਰਿ ਕ੍ਰਿਪਾ ਨਿਧਿ ਕੀਨੀ ਗੁਰਿ ਭਗਤਿ ਹਰਿ ਦੀਨੀ ਤਬ ਹਰਿ ਸਿਉ ਪ੍ਰੀਤਿ ਬਨਿ ਆਈ ॥ Cuando el señor misericordioso fue compasivo conmigo, el gurú me bendijo con la alabanza de Dios y me enamoré de Dios.
ਬਹੁ ਚਿੰਤ ਵਿਸਾਰੀ ਹਰਿ ਨਾਮੁ ਉਰਿ ਧਾਰੀ ਨਾਨਕ ਹਰਿ ਭਏ ਹੈ ਸਖਾਈ ॥੨॥੨॥੮॥ ¡Oh Nanak! Ya no me preocupo más y he atesorado el nombre de Dios en mi corazón y Dios se ha vuelto mi mejor amigo.
ਧਨਾਸਰੀ ਮਹਲਾ ੪ ॥ Dhanasari, Mehl Guru Ram Das Ji, El cuarto canal divino.
ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥ Recita el nombre de Dios, escribe "Jari-Jari" y alaba a Dios porque él te llevará a través del océano terrible de la vida.
ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ ॥੧॥ Medita en su nombre en tu mente y en tu corazón, el señor estará satisfecho y por eso recita su nombre.
ਮਨਿ ਜਪੀਐ ਹਰਿ ਜਗਦੀਸ ॥ ਮਿਲਿ ਸੰਗਤਿ ਸਾਧੂ ਮੀਤ ॥ Deberías meditar en el nombre de Dios. ¡Oh amigo mío! Hazlo en la sociedad de los santos.
ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ॥ ਰਹਾਉ ॥ Alaba al señor creador y así permanecerás en éxtasis noche y día.
ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ ॥ Cuando el señor fue compasivo conmigo mi mente se transportó al estado de éxtasis. Me liberé recitando el nombre de Dios.
ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥੨॥੩॥੯॥ ¡Oh señor mío! Conserva el honor de Nanak, he recurrido a tu santuario.
ਧਨਾਸਰੀ ਮਹਲਾ ੪ ॥ Dhansari, Mehl Guru Ram Das ji, El cuarto canal divino.
ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ॥ ¡Oh Dios! Los ochenta y cuatro Siddhas, que buscan los poderes psíquicos, los miles de Budas, o seres que siguen a Buda, los miles de sabios, todos ellos ansían poder recibir tu nombre ,
ਗੁਰ ਪ੍ਰਸਾਦਿ ਕੋ ਵਿਰਲਾ ਪਾਵੈ ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥੧॥ Pero sólo un extraordinario entre ellos recibe tu nombre por la gracia del gurú, que lo tiene escrito así en su destino desde el principio.
ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ ॥ ¡Oh mente mía! Recita el nombre de Dios ya que alabar a Dios es la acción más sublime.
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ॥ ਰਹਾਉ ॥ ¡Oh señor mío! Aquellos que cantan y escuchan tu alabanza, ofrezco mi ser en sacrificio a ellos siempre.
ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ ਜੋ ਤੁਮ ਦੇਹੁ ਸੋਈ ਹਉ ਪਾਉ ॥ ¡Oh señor mío! Tú das sustento a quien busca tu santuario. Lo que sea que me das,yo lo recibo.
ਦੀਨ ਦਇਆਲ ਕ੍ਰਿਪਾ ਕਰਿ ਦੀਜੈ ਨਾਨਕ ਹਰਿ ਸਿਮਰਣ ਕਾ ਹੈ ਚਾਉ ॥੨॥੪॥੧੦॥ ¡Oh misericordioso! Por tu gracia da Nanak el regalo de tu nombre porque él añora recordar tu nombre.
ਧਨਾਸਰੀ ਮਹਲਾ ੪ ॥ Dhansari, Mehl Guru Ram Das Ji, El cuarto canal divino.
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥ Todos los discípulos del gurú se asocian con la compañía del gurú para venerar a Dios y cantan la palabra sublime de Dios.
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥ Sin embargo, sólo su canto es aprobado que acepta la voluntad del gurú verdadero y la considera la verdad suprema.
ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥ ¡Oh hermano! Canta las alabanzas de Dios porque el señor es un paraje precioso en la orilla del océano terrible de la vida.
ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥ ¡Oh santos! Son aprobados en la corte de Dios aquellos que han conocido el evangelio de Dios.
ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥ El señor mismo es el gurú, él mismo es el discípulo y él mismo es que hace las maravillas.
ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥੨॥੫॥੧੧॥ ¡Oh Nanak! Sólo aquél a quien el señor mismo une consigo, se une a Dios. Sólo aquél que deja todo excepto el nombre de Dios, complace a Dios.
ਧਨਾਸਰੀ ਮਹਲਾ ੪ ॥ Dhansari, Mehl Guru Ram Das ji , El cuarto canal divino.
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ El señor que tiene Kamdhenu (la vaca que cumple todos los deseos de la mente) , cumple los deseos de sus devotos y es el dador de toda dicha.
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ¡Oh alma mía! Medita en tal señor que te dará la dicha.


© 2017 SGGS ONLINE
error: Content is protected !!
Scroll to Top