Guru Granth Sahib Translation Project

Guru Granth Sahib Spanish Page 620

Page 620

ਸੋਰਠਿ ਮਹਲਾ ੫ ॥ Saroth, Mehl Gurú Arjan Dev ji, El quinto canal divino.
ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥ El señor mismo ha salvado al mundo entero erradicando los errores de todos.
ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ ਅਪਣਾ ਬਿਰਦੁ ਸਮਾਰਿਆ ॥੧॥ El señor supremo ha sido compasivo y confirmó su naturaleza innata.
ਹੋਈ ਰਾਜੇ ਰਾਮ ਕੀ ਰਖਵਾਲੀ ॥ El señor me ha protegido.
ਸੂਖ ਸਹਜ ਆਨਦ ਗੁਣ ਗਾਵਹੁ ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥ Canta las alabanzas de Dios en la paz del equilibrio y en éxtasis y así la mente, el cuerpo entrarán en dicha.
ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥ Mi gurú verdadero es el salvador de los impuros y me fío solamente de él.
ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥ Dice Nanak, El señor verdadero cubrió todos las fallas de Nanak al escucharlo
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਬਖਸਿਆ ਪਾਰਬ੍ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ॥ El señor supremo me perdonó y curó todas mis enfermedades.
ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ॥੧॥ Cualquiera que busque el santuario del gurú perfecto, es salvado y todas sus tareas son realizadas.
ਹਰਿ ਜਨਿ ਸਿਮਰਿਆ ਨਾਮ ਅਧਾਰਿ ॥ El esclavo de Dios ha recordado el nombre de Dios y se apoya en el nombre.
ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ ॥ ਰਹਾਉ ॥ El gurú verdadero por su gracia salvó a su hijo Harigobind de toda aflicción.
ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ ॥ ¡Oh querido mío! Vive en éxtasis porque mi gurú salvó a Harigobind de toda aflicción.
ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥ ¡Oh Nanak! Grandiosa es la gloria del señor hacedor porque verdadera es su palabra y verdadera es su voz.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਭਏ ਕ੍ਰਿਪਾਲ ਸੁਆਮੀ ਮੇਰੇ ਤਿਤੁ ਸਾਚੈ ਦਰਬਾਰਿ ॥ Mi maestro ha sido compasivo conmigo y soy aprobado en su corte verdadera.
ਸਤਿਗੁਰਿ ਤਾਪੁ ਗਵਾਇਆ ਭਾਈ ਠਾਂਢਿ ਪਈ ਸੰਸਾਰਿ ॥ ¡Oh Hermano! El gurú verdadero ha sofocado el fuego del fiebre de Harigobind y el mundo entero está en paz.
ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥੧॥ El señor mismo ha protegido su creación y la muerte se ha vuelto inservible.
ਹਰਿ ਕੇ ਚਰਣ ਰਿਦੈ ਉਰਿ ਧਾਰਿ ॥ Enaltece en tu corazón los pies bellos del señor.
ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥ ¡Oh hermano! Medita en el señor para siempre porque él es el destructor de todas las aflicciones y de todos los pecados.
ਤਿਸ ਕੀ ਸਰਣੀ ਊਬਰੈ ਭਾਈ ਜਿਨਿ ਰਚਿਆ ਸਭੁ ਕੋਇ ॥ ¡Oh hermano! El que ha creado a todos, buscando su santuario uno es salvado.
ਕਰਣ ਕਾਰਣ ਸਮਰਥੁ ਸੋ ਭਾਈ ਸਚੈ ਸਚੀ ਸੋਇ ॥ Él es capaz de hacer y causar todo, verdadera es la gloria del señor verdadero y supremo.
ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥ Dice Nanak ¡Oh Hermano! Medita en el señor, pues a través de él la mente y el cuerpo están calmados.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਸੰਤਹੁ ਹਰਿ ਹਰਿ ਨਾਮੁ ਧਿਆਈ ॥ ¡Oh santos! He meditado en el nombre de Dios.
ਸੁਖ ਸਾਗਰ ਪ੍ਰਭੁ ਵਿਸਰਉ ਨਾਹੀ ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥ Nunca me olvido del señor, el océano de la dicha , y he logrado todo lo que quería.
ਸਤਿਗੁਰਿ ਪੂਰੈ ਤਾਪੁ ਗਵਾਇਆ ਅਪਣੀ ਕਿਰਪਾ ਧਾਰੀ ॥ El gurú perfecto ha liberado a Harigobind de toda aflicción por su gracia.
ਪਾਰਬ੍ਰਹਮ ਪ੍ਰਭ ਭਏ ਦਇਆਲਾ ਦੁਖੁ ਮਿਟਿਆ ਸਭ ਪਰਵਾਰੀ ॥੧॥ El señor supremo ha sido compasivo conmigo y la aflicción de mi familia se acabó.
ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ ॥ Me apoyo en el nombre de Dios, que es el tesoro de toda dicha, del néctar y de la belleza.
ਨਾਨਕ ਪਤਿ ਰਾਖੀ ਪਰਮੇਸਰਿ ਉਧਰਿਆ ਸਭੁ ਸੰਸਾਰੋ ॥੨॥੨੦॥੪੮॥ ¡Oh Nanak! El señor conservó mi honor y el mundo entero fue salvado.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਮੇਰਾ ਸਤਿਗੁਰੁ ਰਖਵਾਲਾ ਹੋਆ ॥ Mi gurú verdadero es el protector del hijo Harigobind.
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥ Por su gracia el señor salvó a Harigobind de toda aflicción dándole sus manos y ahora él está muy bien.
ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ Su fiebre se ha ido , Dios mismo se la erradicó y conservó el honor de su sirviente.
ਸਾਧਸੰਗਤਿ ਤੇ ਸਭ ਫਲ ਪਾਏ ਸਤਿਗੁਰ ਕੈ ਬਲਿ ਜਾਂਈ ॥੧॥ Recibimos el fruto en la sociedad de los santos y ofrezco mi ser en sacrificio al gurú verdadero.
ਹਲਤੁ ਪਲਤੁ ਪ੍ਰਭ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ El señor ha embellecido mi vida por aquí y también en el más allá y él no tomó en consideración mis méritos y mis deméritos.


© 2017 SGGS ONLINE
error: Content is protected !!
Scroll to Top