Guru Granth Sahib Translation Project

Guru Granth Sahib Spanish Page 611

Page 611

ਮੇਰੇ ਮਨ ਸਾਧ ਸਰਣਿ ਛੁਟਕਾਰਾ ॥ ¡Oh mente mía! Me liberé buscando el santuario de los santos.
ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥ Sin el gurú verdadero el ciclo del nacimiento y muerte no es roto y así uno vuelve a nacer y a morir en este mundo
ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ ॥ El mundo entero es engañado y desviado por la duda.
ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥ Sin embargo, el devoto perfecto del señor supremo permanece desapegado de todos los deseos sensuales.
ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥ No calumnies a nadie en este mundo porque es la creación del maestro.
ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥ El que tiene la gracia de mi señor, canta las alabanzas del nombre de Dios en la sociedad inmaculada de los santos.
ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ ॥ El señor supremo , el gurú verdadero salvan a todos.
ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥ ¡Oh Nanak! Sin el gurú uno no puede cruzar el océano terrible de la vida. Esta es la esencia de toda sabiduría.
ਸੋਰਠਿ ਮਹਲਾ ੫ ॥ Sorath, Mehl Guru Arjan Dev ji, El quinto canal divino.
ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ Después de buscar mucho he conocido que el nombre de Dios es el más sublime.
ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ Adorándolo aunque sea por un instante todos los pecados son erradicados y el Gurmukh logra nadar el océano terrible de la vida.
ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ¡Oh hombre sabio! Bebe el néctar ambrosial del señor.
ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ Escuchando la palabra ambrosial del santo ( la encarnación del gurú) , la mente está satisfecha.
ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ A través de la palabra ambrosial, la salvación, la devoción , verdadero sendero y la verdad (Dios) que es el dador de la paz.
ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ El señor omnipresente y eterno bendice al sirviente con su alabanza.
ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ Escucha la alabanza de Dios a través de tus oídos, canta sus alabanzas a través de tu lengua y medita en él en tu corazón.
ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ El señor es capaz de hacer todo y nadie regresa con las manos vacías de su corte.
ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ He obtenido la joya de la vida humana por una buena fortuna. ¡Oh misericordioso! Ten piedad de mí.
ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋੁਪਾਲਾ ॥੪॥੧੦॥ Nanak canta las alabanzas de Dios en la sociedad de los santos y él siempre lo adora.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ Recordando a Dios después de bañarse, la mente y el cuerpo se han liberado de todas las enfermedades.
ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥ Buscando el santuario de Dios millones de obstáculos fueron destruidos y mi destino se despertó.
ਪ੍ਰਭ ਬਾਣੀ ਸਬਦੁ ਸੁਭਾਖਿਆ ॥ La palabra del señor y su voz son gloriosas.
ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥ ¡Oh hermano! Canta su palabra sin parar, escúchalo y léelo. El gurú perfecto te ha salvado de ahogarte en el océano terrible de la vida .
ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥ La gloria del señor verdadero es infinita. Él es muy misericordioso y el amante de sus devotos.
ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥ El sostenedor de todos conserva el honor de sus sirvientes y su naturaleza innata desde el principio de los tiempos.
ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥ Aliméntate del néctar ambrosial del nombre sin parar.
ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥ Canta sus alabanzas sin parar y así ni la edad ni la muerte te afligirán.
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥ Mi señor ha escuchado mi oración y todas mis tareas fueron reconocidas.
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥ La gloria del gurú Nanak se ha manifestado en todas las épocas.
ਸੋਰਠਿ ਮਹਲਾ ੫ ਘਰੁ ੨ ਚਉਪਦੇ Saroth, Mehl Guru Arjan Dev ji, El quinto canal divino, Chau-padas.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ El señor es nuestro padre y somos hijos del señor. Eres mi único gurú.
ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ ¡Oh amigo mío! Ofrecería mi mente en sacrificio a tí una y otra vez si tú me bendijera con tu visión.


© 2017 SGGS ONLINE
error: Content is protected !!
Scroll to Top