Guru Granth Sahib Translation Project

Guru Granth Sahib Spanish Page 610

Page 610

ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥੪॥੫॥ Nanak se ha encontrado con el gurú perfecto y todas sus aflicciones se han acabado.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥ Para la persona en dicha, todos le parecen dichosos, mientras que el enfermo ve a todos dolientes en este mundo.
ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥ El señor es el hacedor de todo y la causa y todo está en sus manos.
ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ ॥ ¡Oh mente mía! El que se ha deshecho de su duda,
ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥ Que ha conocido al señor omnipresente, para él nadie se ha perdido para siempre.
ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥ Cuya mente está calmada asociándose en la sociedad de los santos, busca ver que todo esté en paz.
ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥ Cuya enfermedad está afligida por la enfermedad, se atrapa en el ciclo del nacimiento y muerte y llora.
ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ ॥ El que ha aplicado el kohl de la sabiduría en sus ojos, ve la iluminación por todas partes.
ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥ El ciego que es ofuscado por la oscuridad de la ignorancia no entiende nada y vaga una y otra vez en el ciclo del nacimiento y muerte.
ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥ ¡Oh señor! Escucha mi oración, Nanak sólo te pide que
ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥ Su mente se aferre a donde los santos cantan tus alabanzas.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥ He entregado mi riqueza, cuerpo y mente a los santos.
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥੧॥ A través de la gracia de los santos cuando medité en el nombre de Dios , encontré toda la dicha.
ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥ Excepto los santos, no hay ningún otro dador del nombre de Dios.
ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥ Cualquiera que busque el santuario de los santos, nada a través del océano terrible de la vida.
ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ॥ Sirviendo a los devotos de Dios sin pensar en la recompensa y cantando los himnos de Dios, todos los pecados son erradicados.
ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ॥੨॥ Estando en la compañía de los devotos, la dicha es obtenida y el semblante reverbera en el más allá, pero la compañía de los devotos es encontrada por una buena fortuna.
ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥ Tengo sólo una lengua, pero las virtudes de Dios son infinitas. ¿Cómo puedo alabar sus virtudes?
ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ ॥੩॥ El señor insondable, imperceptible y eterno es obtenido estando en el santuario de los santos.
ਨਿਰਗੁਨ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ॥ Soy un ser sin ningún mérito, de baja casta, huérfano y pecador. Añoro estar en el santuario de los santos.
ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ ॥੪॥੭॥ Dice Nanak, ¡Oh Dios! Me he ahogado en el pozo oscuro del apego mundial, por favor sálvame.
ਸੋਰਠਿ ਮਹਲਾ ੫ ਘਰੁ ੧ ॥ Saroth, Mehl Guru Arjan Dev ji, El quinto canal divino, La primera casa.
ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥ ¡Oh creador del universo! Aquél, en cuyo corazón llegas a habitar, has cumplido todos sus deseos.
ਦਾਸ ਅਪੁਨੇ ਕਉ ਤੂ ਵਿਸਰਹਿ ਨਾਹੀ ਚਰਣ ਧੂਰਿ ਮਨਿ ਭਾਈ ॥੧॥ Tu sirviente nunca se olvida de tí y el polvo de tus pies le complace.
ਤੇਰੀ ਅਕਥ ਕਥਾ ਕਥਨੁ ਨ ਜਾਈ ॥ Tu estado indescriptible no se puede describir.
ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥ ¡Oh tesoro de las virtudes! ¡Oh dador de la paz! Tu gloria es la más sublime.
ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ ॥ Uno actúa así como tú has escrito en su destino.
ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥੨॥ Tú has bendecido tu sirviente con tu alabanza y él se ha satisfecho teniendo tu visión.
ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ ॥ ¡Oh Dios! Tú prevaleces en todos todo el tiempo y aquel a quien tú otorgas el entendimiento, entiende esta verdad.
ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥੩॥ Por la gracia infinita del gurú su ignorancia se ha disipado y él es renombrado en el mundo entero.
ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖੁ ਸੁਭਾਈ ॥ Dice Nanak, Tal hombre es el sabio, el vidente y de buen corazón.
ਕਹੁ ਨਾਨਕ ਜਿਸੁ ਭਏ ਦਇਆਲਾ ਤਾ ਕਉ ਮਨ ਤੇ ਬਿਸਰਿ ਨ ਜਾਈ ॥੪॥੮॥ El que tiene la gracia del señor , nunca se olvida de Dios.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥ El mundo entero es engañado por el apego, en consecuencia, a veces uno es elevado y otras veces no.
ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੇ ॥੧॥ Él no es purificado de ninguna manera y tampoco logra alcanzar su destino.


© 2017 SGGS ONLINE
error: Content is protected !!
Scroll to Top