Guru Granth Sahib Translation Project

Guru Granth Sahib Spanish Page 608

Page 608

ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥ La joya del nombre de Dios no puede ser escondida por más que uno trate de esconderla.
ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ ॥ ¡Oh Dios! El universo entero pertenece a tí. Eres el conocedor de lo más íntimo y tú eres nuestro señor.
ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਨ ਕੋਈ ॥੫॥੯॥ Dice Nanak, ¡Oh Dios! Aquél a quien tú das, recibe tus regalos. Nadie más puede obtener nada sin ti.
ਸੋਰਠਿ ਮਹਲਾ ੫ ਘਰੁ ੧ ਤਿਤੁਕੇ Saroth, Mehl Guru Arjan Dev ji, El quinto canal divino, Ti-tukas.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਕਿਸੁ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥ Tú has creado todas las criaturas, ¿A quién más puedo pedir qué a tí? ¿A quién más puedo alabar?
ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥ Por más grandioso que uno sea, será reducido al polvo al final
ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥ El señor sin forma es valiente, el destructor del ciclo del nacimiento y muerte del mundo y el dador de los tesoros de toda dicha.
ਹਰਿ ਜੀਉ ਤੇਰੀ ਦਾਤੀ ਰਾਜਾ ॥ ¡Oh Dios! Yo estoy satisfecho con lo que me das tú.
ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥ Entonces ¿Por qué yo alabo a los hombres? ¿Por qué yo dependo de los otros?
ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ ॥ Cualquiera que haya meditado en el señor, todo se ha hecho suyo y el señor ha saciado toda su hambre.
ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ ॥ El dador de la paz me ha bendecido con tal riqueza que nunca se acaba.
ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ ॥੨॥ El gurú verdadero me ha unido a él, ahora vivo en éxtasis y me he sumergido en la paz del equilibrio.
ਮਨ ਨਾਮੁ ਜਪਿ ਨਾਮੁ ਆਰਾਧਿ ਅਨਦਿਨੁ ਨਾਮੁ ਵਖਾਣੀ ॥ ¡Oh mente mía! Canta los himnos del nombre de Dios, adora el nombre y alaba el nombre todos los días.
ਉਪਦੇਸੁ ਸੁਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ ॥ Escuchando la instrucción de los santos con atención, el temor a la muerte se disipó.
ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ ॥੩॥ Los que tienen la gracia de mi señor, se entona en la palabra del gurú.
ਕੀਮਤਿ ਕਉਣੁ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ॥ ¡Oh Dios! ¿Quién te puede valorar? Pues, eres misericordioso con todos.
ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥ ¡Oh señor supremo! Todo lo que sucede , pasa por tu voluntad en este mundo. ¿Qué podemos hacer nosotros?
ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ॥੪॥੧॥ ¡Oh Dios! Nanak es tu esclavo, consérvalo así como el padre cuida de su hijo.
ਸੋਰਠਿ ਮਹਲਾ ੫ ਘਰੁ ੧ ਚੌਤੁਕੇ ॥ Saroth, Mehl Guru Arjan Dev, El quinto canal divino, Chau-Tukas.
ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ ॥ ¡Oh hermano! Atesora el amor de Dios en tu mente, cuerpo y corazón y alaba a Dios.
ਸਾਚਾ ਸਾਹਿਬੁ ਮਨਿ ਵਸੈ ਭਾਈ ਏਹਾ ਕਰਣੀ ਸਾਰ ॥ El atesorar el señor verdadero en el corazón es la disciplina más sublime de la vida.
ਜਿਤੁ ਤਨਿ ਨਾਮੁ ਨ ਊਪਜੈ ਭਾਈ ਸੇ ਤਨ ਹੋਏ ਛਾਰ ॥ El cuerpo en el que no habita el nombre de Dios, es reducido al polvo.
ਸਾਧਸੰਗਤਿ ਕਉ ਵਾਰਿਆ ਭਾਈ ਜਿਨ ਏਕੰਕਾਰ ਅਧਾਰ ॥੧॥ Ofrezco mi mente y mi cuerpo en sacrificio a la sociedad de los santos que se apoya sólo en Dios.
ਸੋਈ ਸਚੁ ਅਰਾਧਣਾ ਭਾਈ ਜਿਸ ਤੇ ਸਭੁ ਕਿਛੁ ਹੋਇ ॥ ¡Oh hermano! Adora al señor verdadero y supremo que ha creado todo.
ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ ॥ ਰਹਾਉ ॥ El gurú perfecto me ha dado la sabiduría de que nadie es capaz de hacer nada excepto el señor.
ਨਾਮ ਵਿਹੂਣੇ ਪਚਿ ਮੁਏ ਭਾਈ ਗਣਤ ਨ ਜਾਇ ਗਣੀ ॥ ¡Oh hermano! Sin el nombre, millones de las criaturas han muerto pudriéndose , es muy difícil contarlos.
ਵਿਣੁ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ॥ Sin la verdad la purificación no es obtenida y el maestro es verdadero e insondable.
ਆਵਣ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ ॥ ¡Oh hermano! El ego por los asuntos mundiales es falso y estando imbuido en esos asuntos, el ciclo del nacimiento y muerte no se rompe.
ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ॥੨॥ ¡Oh hermano! El Gurmukh salva a millones de criaturas sólo a través de una partícula del nombre de Dios.
ਸਿੰਮ੍ਰਿਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ ॥ ¡Oh hermano! He leído los textos semíticos y las Shastras con atención , pero sin el gurú verdadero la duda no es disipada.
ਅਨਿਕ ਕਰਮ ਕਰਿ ਥਾਕਿਆ ਭਾਈ ਫਿਰਿ ਫਿਰਿ ਬੰਧਨ ਪਾਇ ॥ Uno se cansa de tratar de liberarse de las amarras, pero es atrapado una y otra vez en las amarras mundiales.
ਚਾਰੇ ਕੁੰਡਾ ਸੋਧੀਆ ਭਾਈ ਵਿਣੁ ਸਤਿਗੁਰ ਨਾਹੀ ਜਾਇ ॥ ¡Oh hermano! He buscado por las cuatro direcciones, pero el camino de la salvación no es encontrado sin el gurú verdadero.


© 2017 SGGS ONLINE
error: Content is protected !!
Scroll to Top