Guru Granth Sahib Translation Project

Guru Granth Sahib German Page 315

Page 315

ਸਲੋਕ ਮਃ ੫ ॥ Shaloka M. 5
ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥ Der Herr selbst vernichtet die Versteuernde des Gurus.
ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰੁ ॥੧॥ Nanak, der Herr ist der Schutz der, Er ist überall sichtbar. (1)
ਮਃ ੫ ॥ M.5
ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ Seit dem Anfang entfernt von dem Herrn, wo kam man die Zuflucht erhalten?
ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥ Nanak, der Herr ist allmächtig, die ursprüngliche Sache,Er selbst vernichtet solch einen. (2)
ਪਉੜੀ ੫ ॥ Pauri M. 5
ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ ॥ Mit einer Schlinge in den Händen geht man mitten in der Nacht, um ein Verbrechen auszuüben.
ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥ Aber der Herr kennt alles, O Brüder.Verborgen begehrt man die Schönheit von anderen Frauen,
ਸੰਨ੍ਹ੍ਹੀ ਦੇਨ੍ਹ੍ਹਿ ਵਿਖੰਮ ਥਾਇ ਮਿਠਾ ਮਦੁ ਮਾਣੀ ॥ Man bricht in schwer erreichbare Stellen ein, und man genießt den Wein.
ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥ Aber man wird über seine Taten Reue empfinden,
ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥੨੭॥ Der Engel des Todes bestraft, wie Öhmann presst den Raps aus. (27)
ਸਲੋਕ ਮਃ ੫ ॥ Salok, Fifth Guru:
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥ Annehmbar sind diejenigen, die den wahren König bedienen.
ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥੧॥ Dagegen, diejenigen, die irgendwo andere bedienen, verzehren sich in Unwissenheit. (1)
ਮਃ ੫ ॥ M. 5
ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥ Niemand kann das Schriftstück des Herrn verwischen.
ਰਾਮ ਨਾਮੁ ਧਨੁ ਵਖਰੋ ਨਾਨਕ ਸਦਾ ਧਿਆਇ ॥੨॥ Der Name des Herrn ist der wahre Reichtum; Nanak, meditiere über den Namen. (2)
ਪਉੜੀ ੫ ॥ Pauri M.5
ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥ Wer von dem Herrn geschoben ist, wo kann er sich halten?
ਕਰਦਾ ਪਾਪ ਅਮਿਤਿਆ ਨਿਤ ਵਿਸੋ ਚਖੈ ॥ Er vergeht immer Sünden und kostet das Gift.
ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥ Er verleumdet andere; sein Körper brennt und er verzehrt sich,
ਸਚੈ ਸਾਹਿਬ ਮਾਰਿਆ ਕਉਣੁ ਤਿਸ ਨੋ ਰਖੈ ॥ Niemand kann den retten, den der Herr schlägt.
ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥੨੮॥ Nanak, suche die Zuflucht des Herrn! Er ist allmächtig und unermesslich. (28)
ਸਲੋਕ ਮਃ ੫ ॥ Shaloka M. 5
ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥ Die Traurigkeit herrscht in der Hölle, da befinden sich die Undankbaren,
ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥੧॥ Wahrhaftig: sind sie unglücklich.Der Herr schlägt sie, sie verzehren sich und sterben ohne Ehre. (1)
ਮਃ ੫ ॥ M.5
ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ ॥ Man fertigt so viele Medikamente,Aber es gibt keine für die falsche Liebe von einem Verleumder.
ਆਪਿ ਭੁਲਾਏ ਨਾਨਕਾ ਪਚਿ ਪਚਿ ਜੋਨੀ ਪਾਹਿ ॥੨॥ Der Herr führt ihn in Irre, er folgt dem Kreislauf von Kommen-und-Gehen. (2)
ਪਉੜੀ ੫ ॥ Pauri M.5
ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥ In seinem Mitleid hat der Satguru mir den unerschöpflichen Schatz von dem Namen geschenkt.
ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ ॥ Alle meinen Sorgen sind entfernt, ich habe nicht mehr die Furcht vor dem Yama.
ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ ॥ Die Fleischessucht, der Zorn, man befreit sich von ihnen, in der Gesellschaft der.
ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥ Die Fleischessucht, der Zorn, man befreit sich von ihnen, in der Gesellschaft der.
ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥੨੯॥ Nanak, wenn der Guru segnet, vereinigt man sich mit dem Namen. (29)
ਸਲੋਕ ਮਃ ੪ ॥ Shaloka M. 4
ਤਪਾ ਨ ਹੋਵੈ ਅੰਦ੍ਰਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥ Ein Habgieriger, der sich bemüht, den Reichtum zu sammeln,Ist nicht würdig ein Asket genannt zu werden.
ਅਗੋ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀ ਪਿਛੋ ਦੇ ਪਛੁਤਾਇ ਕੈ ਆਣਿ ਤਪੈ ਪੁਤੁ ਵਿਚਿ ਬਹਾਲਿਆ ॥ Man hat ihn eingeladen, aber er hat die Einladung abgelehnt.Dann hat er die Reue empfunden und hat seinen Sohn gesandt.
ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥ Die Vorsteher (von dem Dorf) lachten und sagten: "Wahrhaftig gierig ist der Asket.”Wenn es mit weniger Geld zu tun hat, lehnt er die Einladung ab.
ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥ Wenn er sehr viel Geld sieht, verliert er seinen Glauben.
ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥ O Brüder, er ist kein Asket, er ist ein Reicher (Falscher),
ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥ Die Weisen haben es gut bedacht.Dieser Asket verleumdet den Guru, er singt die Lobgesänge der Welt.
ਮਹਾ ਪੁਰਖਾਂ ਕੀ ਨਿੰਦਾ ਕਾ ਵੇਖੁ ਜਿ ਤਪੇ ਨੋ ਫਲੁ ਲਗਾ ਸਭੁ ਗਇਆ ਤਪੇ ਕਾ ਘਾਲਿਆ ॥ Wegen diesen Sünden schlägt ihn der Herr.
ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥ Rechne gut die Belohnung von dem Asketen, der den Guru verleumdet hat.
ਅੰਦਰਿ ਬਹੈ ਤਪਾ ਪਾਪ ਕਮਾਏ ॥ Er hat alle Werte von seinen Büßen verloren.


© 2017 SGGS ONLINE
Scroll to Top