Guru Granth Sahib Translation Project

Guru Granth Sahib German Page 303

Page 303

ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥ Man gewinnt die Belohnung, je nachdem, was man im Geist hat.
ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥ Der Herr lässt die Menschen entsprechend ihren Werten bekannt sein.
ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥ Aber, Nanak, der Herr selbst ist überall und Er sieht sich Sein Spiel an. (1)
ਮਃ ੪ ॥ M.4
ਇਕੁ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ ॥ Man ist mit einem Geist begabt, er (Geist) gewinnt, wenn er sich durcharbeiten lässt.
ਕੋਈ ਗਲਾ ਕਰੇ ਘਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ ॥ Man könnte schwatzen, aber man kann nur das benutzen, was man zu Hause hätte.
ਬਿਨੁ ਸਤਿਗੁਰ ਸੋਝੀ ਨਾ ਪਵੈ ਅਹੰਕਾਰੁ ਨ ਵਿਚਹੁ ਜਾਇ ॥ Ohne Hilfe des Gurus begreift man nichts und man befreit sich von dem “Ich” nicht.
ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥ Die Hochmütigen erleiden die Traurigkeit und den Hunger,
ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥ Sie betten von Tor zu Tor an. Sie können ihre Unwahrheit nicht verstecken; ihr Betrug wird offenbar.
ਜਿਸੁ ਹੋਵੈ ਪੂਰਬਿ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥ Endlich wird ihr wirklicher Wert offenbar.Wessen Schicksal so beschrieben ist, dem begegnet der wahre Guru.
ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥ Als Eisen berührt von dem Stein der Weisen, wird er zu Gold,Man erhält die Tugend in der Gesellschaft der Heiligen.
ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ ॥੨॥ O Herr, Du bist der allmächtige Gebieter von Nanak.Leite ihn wie Du es willst. (2)
ਪਉੜੀ ॥ Pauri
ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪਿ ਮਿਲਾਏ ॥ Wer in seinem Geist, den Herrn besinnt. den vereinigt der Herr mit Sich.
ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ ॥ Wenn man sich mit solch einem in Verbindung bringt,Brennt man seine Sünden durch das Feuer des Wortes weg.
ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ ॥ Die Sünden sind sehr billig, aber man erhält die Tugend nur durch die Gnade des Herrn (Gurus).
ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ ॥ Ich opfere mich für den Guru, der meine Sünden gelöscht hat und er hat mir die Werte geschenkt.
ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ ॥੭॥ Am höchsten und erhaben ist das Lob des Herrn.Aber nur die Anhänger des Gurus singen den Lobgesang des Herrn. (7)
ਸਲੋਕ ਮਃ ੪ ॥ Shaloka M. 4
ਸਤਿਗੁਰ ਵਿਚਿ ਵਡੀ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥ Wahrhaftig: der Guru ist groß; Tag und Nacht meditiert er über den Namen des Herrn.
ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ ॥ Die Reinheit, die Disziplin: der Guru findet sie in Rezitation von dem Namen,Und er wird nur durch den Namen besänftigt.
ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ ॥ Der Name ist seine Macht, seine Stütze, der Name allein bewachen ihn.
ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥ Wer ernsthaft den Kult des Gurus treibt,Der erhält alle Geschenke, der von seinem Herzen verlangt werden.
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥ Im Gegenteil, wer den Guru verleumdet, wird vom Herrn bestraft.
ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥ Der Verleumder erhält wieder die Chance nicht; er erntet, was er sät.
ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥ Seine Stirn geschwärzt, eine Schlinge um seinen Hals, wie ein Dieb, wird er in die Hölle getrieben.
ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥ Aber wenn er noch einmal die Zuflucht des Gurus suche,Wenn er über den Namen meditiert, gewinnt er dann das Heil.
ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥੧॥ Nanak, solch ein ist der Wille des Herrn; ich beschreibe nur, was dem Herrn gefällt. (1)
ਮਃ ੪ ॥ M.4
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥ Wer dem Befehl des Gurus nicht gehorcht, der ist unwissend und egoistisch.Er ist von dem Gift der Maya verlockt.
ਓਸੁ ਅੰਦਰਿ ਕੂੜੁ ਕੂੜੋ ਕਰਿ ਬੁਝੈ ਅਣਹੋਦੇ ਝਗੜੇ ਦਯਿ ਓਸ ਦੈ ਗਲਿ ਪਾਇਆ ॥ Sein Herz ist von der Unrichtigkeit erfüllt, er hält alle für Falsche.Der Herr hat ihn mit einer schweren Last von Streiten beladen.
ਓਹੁ ਗਲ ਫਰੋਸੀ ਕਰੇ ਬਹੁਤੇਰੀ ਓਸ ਦਾ ਬੋਲਿਆ ਕਿਸੈ ਨ ਭਾਇਆ ॥ Er schwatzt immer, aber was er sagt, gefällt keinem.Wie eine verlassene Frau läuft er von einem Hause zu einem anderen.
ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋੁਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥ Wenn jemand sich mit ihm verbindet, der gewinnt auch einen schlechten Ruf.
ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥ Der Jünger von dem Guru, "Wach-in-Gott", verbindet sich niemals mit solch einem.


© 2017 SGGS ONLINE
Scroll to Top