Guru Granth Sahib Translation Project

guru granth sahib japanese page-965

Page 965

ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ ॥ グルの意見によると、彼は自分の魂を征服し、永遠の主を見つけました
ਜਿਸਹਿ ਧਿਆਇਆ ਪਾਰਬ੍ਰਹਮੁ ਸੋ ਕਲਿ ਮਹਿ ਤਾਗਾ ॥ 神を瞑想する者はカリユグで救われている
ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ ॥ 僧侶といっしょに清らかになった生き物は、六十八の神社で沐浴した
ਜਿਸੁ ਪ੍ਰਭੁ ਮਿਲਿਆ ਆਪਣਾ ਸੋ ਪੁਰਖੁ ਸਭਾਗਾ ॥ 同じ人が主を見つけたのは幸運です
ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ ॥੧੭॥ おお、ナナクよ!私は多くの幸運に恵まれた人のために自分を犠牲にします。17
ਸਲੋਕ ਮਃ ੫ ॥ シュロカ・マハラ 5
ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥ 最愛の主が心の中におられたとき、マーヤーの女は外に出て、
ਜਾਂ ਪਿਰੁ ਬਾਹਰਿ ਤਾਂ ਧਨ ਮਾਹਰਿ ॥ 最愛の主が心の家から出て行ったとき、マヤの女が家の女王になりました
ਬਿਨੁ ਨਾਵੈ ਬਹੁ ਫੇਰ ਫਿਰਾਹਰਿ ॥ 名もなき生き物は、多くの彷徨いの中をさまよう
ਸਤਿਗੁਰਿ ਸੰਗਿ ਦਿਖਾਇਆ ਜਾਹਰਿ ॥ サットグルは、生きている女性を彼女の心に直接見せました
ਜਨ ਨਾਨਕ ਸਚੇ ਸਚਿ ਸਮਾਹਰਿ ॥੧॥ おお、ナナクよ!今や、生きている女性は、真理の名によって真理と融合しました。1
ਮਃ ੫ ॥ 宮殿 5
ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥ 人間は人生においてあらゆる活動を続けているが、自分から名前を唱える勇気はない
ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥੨॥ おお、ナナクよ!この事実を理解するのは稀な人間だけであり、それによって全世界が救われるのです。2
ਪਉੜੀ ॥ パウリ
ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥ おやまあ!あなたの肩書きは最高です
ਰੰਗ ਪਰੰਗ ਅਨੇਕ ਨ ਜਾਪਨ੍ਹ੍ਹਿ ਕਰਤਬਾ ॥ あなたの色に対する多くの種類の賞賛は理解できません
ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥ あなたはすべての存在の中の魂であり、すべてを知っています
ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥ すべてはあなたのコントロール下にあり、あなたの世俗的な家はとても良いです
ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥ あなたの家には大きな喜びと幸せがあります
ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥ あなたは、このような大きな名誉、栄光、栄光を享受しています
ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥ あなたがたはどこにいても、あなたがたはみな豊かである
ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥ 主!あなたのしもべのしもべであるナナクは、あなたの前で嘆願します。18
ਸਲੋਕ ਮਃ ੫ ॥ シュロカ・マハラ 5
ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ ॥ 主!へそ型の屋根で作られた世界のような市場が14個あり、あなたの名前の商人だけが美しく見えます
ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥੧॥ おお、ナナクよ!彼らは、ハリの名の下に貴重なものの利益を得る金持ちです。1
ਮਹਲਾ ੫ ॥ 宮殿 5
ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥ ねえカビール!この世の誰一人として、私たち自身のものはなく、私たちは誰の仲間でもありません
ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨॥ 私たちは皆、私たちを創造された神に溶け込まなければなりません。2
ਪਉੜੀ ॥ パウリ
ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥ ハライはとても美しい木で、ナマムリットの形をした美しい果実をつけています
ਮਨੁ ਲੋਚੈ ਉਨ੍ਹ੍ ਮਿਲਣ ਕਉ ਕਿਉ ਵੰਞੈ ਘਿਤਾ ॥ この心はハリを手に入れたいという強い願望を持っていますが、どうすればそれを達成できますか
ਵਰਨਾ ਚਿਹਨਾ ਬਾਹਰਾ ਓਹੁ ਅਗਮੁ ਅਜਿਤਾ ॥ 彼は理解不能で、無敵で、性格や象徴を超えています
ਓਹੁ ਪਿਆਰਾ ਜੀਅ ਕਾ ਜੋ ਖੋਲ੍ਹ੍ਹੈ ਭਿਤਾ ॥ 彼はこの区別を開くために私の最愛の人です
ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤਾ ॥ ねえ、友よ!これからもお仕えします、紳士卿について教えてください
ਕੁਰਬਾਣੀ ਵੰਞਾ ਵਾਰਣੈ ਬਲੇ ਬਲਿ ਕਿਤਾ ॥ 私はあなたのために犠牲を捧げ、あなたに捧げます
ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ ॥ 心で私の言うことを聞いてください、この違いは最愛の聖徒たちによって語られています
ਜਿਸੁ ਲਿਖਿਆ ਨਾਨਕ ਦਾਸ ਤਿਸੁ ਨਾਉ ਅੰਮ੍ਰਿਤੁ ਸਤਿਗੁਰਿ ਦਿਤਾ ॥੧੯॥ おお、奴隷ナナクよ!サットグルは、運命が記されている者にナマムルートを与えました。16
ਸਲੋਕ ਮਹਲਾ ੫ ॥ シュロカ・マハラ 5
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ ねえカビール!悪しき人々が来て聖徒の地に座り、
ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੧॥ 地上は彼らの罪の重さを気にかけませんが、邪悪な者は彼らの交わりからのみ利益を得ます。1
ਮਹਲਾ ੫ ॥ 宮殿 5
ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਇ ॥ ねえカビール!例えば、米のため、殻も杵で潰され、
ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥੨॥ 同じように、ヤムラージは悪い仲間に座っている人々を尋問し、彼らを罰します。2
ਪਉੜੀ ॥ パウリ
ਆਪੇ ਹੀ ਵਡ ਪਰਵਾਰੁ ਆਪਿ ਇਕਾਤੀਆ ॥ おやまあ!あなた自身には大家族がいて、あなたは一人ぼっちになります
ਆਪਣੀ ਕੀਮਤਿ ਆਪਿ ਆਪੇ ਹੀ ਜਾਤੀਆ ॥ あなたは自分の資質の価値を知っています
ਸਭੁ ਕਿਛੁ ਆਪੇ ਆਪਿ ਆਪਿ ਉਪੰਨਿਆ ॥ あなたは自給自足であり、自分自身で世界を創造しました
ਆਪਣਾ ਕੀਤਾ ਆਪਿ ਆਪਿ ਵਰੰਨਿਆ ॥ あなたが創造したものが何であれ、あなたはそれを自分自身で描写したのです
ਧੰਨੁ ਸੁ ਤੇਰਾ ਥਾਨੁ ਜਿਥੈ ਤੂ ਵੁਠਾ ॥ あなたが住んでいる場所は幸いです


© 2025 SGGS ONLINE
error: Content is protected !!
Scroll to Top