Guru Granth Sahib Translation Project

guru granth sahib japanese page-731

Page 731

ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ おお、わが愛する主よ!私はあなたの秘密を知りません
ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥ あなたは水、地球、空に豊富であり、あなた自身がすべてに含まれています。1.ここにいて下さい
ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥ おやまあ!私の心はスケールであり、私の心は曲がっています。あなたを崇拝させてください、これは農奴です
ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥ 私は心の中で私の主人を量り、この方法で私はそれに私の心を入れます。2
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ 神ご自身がフォークであり、自分自身の重さを量り、自分自身が体重計であり、彼は自分自身の重さを量ろうとしています
ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥ 彼は自分で見て、自分自身を理解し、そして彼自身がトレーダーです。3
ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥ 私のこの心は盲目で、低カーストで、外国人です。それは一瞬でどこから戻ってきて、ほくろはちょうど時間の後に再びどこかに行きます、つまり、それはいつもさまよい続けます
ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥ おやまあ!ナナクはこの心の会社に住んでいるのに、どうやってその愚か者はあなたを見つけることができますか?4.2.6
ਰਾਗੁ ਸੂਹੀ ਮਹਲਾ ੪ ਘਰੁ ੧ ラグー・スヒ・マハラ 4 ガル 1
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥ グルのグルは、グルの言葉を通して心の中でラーマの名を崇拝します
ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੂਕਾ ਡਰੁ ਜਮ ਕੇ ॥੧॥ これにより、心と体のすべての欲望が満たされ、死への恐れも取り除かれました。1
ਮੇਰੇ ਮਨ ਗੁਣ ਗਾਵਹੁ ਰਾਮ ਨਾਮ ਹਰਿ ਕੇ ॥ なんてこった!ラムの名前を称賛しなさい
ਗੁਰਿ ਤੁਠੈ ਮਨੁ ਪਰਬੋਧਿਆ ਹਰਿ ਪੀਆ ਰਸੁ ਗਟਕੇ ॥੧॥ ਰਹਾਉ ॥ グルが喜んで私の心に説教したとき、彼は熱心に青汁を飲みました。1.滞在
ਸਤਸੰਗਤਿ ਊਤਮ ਸਤਿਗੁਰ ਕੇਰੀ ਗੁਨ ਗਾਵੈ ਹਰਿ ਪ੍ਰਭ ਕੇ ॥ サットグルの交わりは最高で、神を賛美し続けています
ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ ॥੨॥ ねえハリ!私があなたの献身者の足を洗うことができるように、私と一緒に交わりに参加してください。2
ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ ਰਸੁ ਰਸਕੇ ॥ ラムの名前はすべての人に存在し、ラムの名前のジュースが味わわれて飲まれるのはグルの教えによってのみです
ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ ਤਿਸ ਤਿਸ ਕੇ ॥੩॥ ハリの名の下に水の蜜を受け取った人は誰でも、彼のすべての渇きは癒されました。3
ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥ グル・サットグルは私のカーストと信条であり、私はグルに頭を売りました
ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥੪॥੧॥ ナナクは、私の名前が「グル・カ・チェラ」になったと言います。あなたのしもべを恥じなさい。4.110
ਸੂਹੀ ਮਹਲਾ ੪ ॥ スヒ・マハラ 4
ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥3 彼はすべての貧困を根絶したプルショタム・パルメシュワールの名前を唱えました
ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਘਾ ॥੧॥ グルの言葉を通して、私は生と死の恐れを取り除き、主に仕えることによって幸福に夢中になりました。1
ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਘਾ ॥ なんてこった!最も愛されているラムの名前を唱えます
ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ ਸਿਰੁ ਵੇਚਿ ਲੀਓ ਮੁਲਿ ਮਹਘਾ ॥੧॥ ਰਹਾਉ ॥ 私は自分の心と体を捧げてグルの前に置き、頭を売ってラムの名前を非常に高価な価格で取りました。1.滞在
ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥ ナラパティ・ラジェはマヤの色に没頭することで幸せを楽しんでいますが、名前がなければ、ヤマはそれらすべてを捉えます
ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥੨॥ ヤムラジが頭に棒を置くと、彼らはそれを後悔します。このようにして、彼らは自分の手で彼らの行為の成果を得ます。2
ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥ ねえハリ!私を守ってください、私はあなたのささいな僕です。私はあなたの避難所に来ました
ਦਰਸਨੁ ਸੰਤ ਦੇਹੁ ਸੁਖੁ ਪਾਵੈ ਪ੍ਰਭ ਲੋਚ ਪੂਰਿ ਜਨੁ ਤੁਮਘਾ ॥੩॥ 私が幸せを見つけることができるように、あなたの聖徒のダルシャンを私に与えてください。神の主よ!私の欲望を満たしなさい、私はあなたのしもべです。3
ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥q おお、わが主よ!あなたは強力で偉大な人です。ちょっとハリという名前を寄付してください
ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥੪॥੨॥ ナナクよ!名前がついたら嬉しいです。私はいつも自分の名前で犠牲を払います。4.2
ਸੂਹੀ ਮਹਲਾ ੪ ॥ スヒ・マハラ 4
ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ ॥ ハリの名前はラブカラーで、彼のラブカラーはマジスのような無地です
ਗੁਰਿ ਤੁਠੈ ਹਰਿ ਰੰਗੁ ਚਾੜਿਆ ਫਿਰਿ ਬਹੁੜਿ ਨ ਹੋਵੀ ਭੰਙੁ ॥੧॥ グルがこの愛の色を喜ぶために与えた心を持つ人は、二度と解散しません。1


© 2017 SGGS ONLINE
error: Content is protected !!
Scroll to Top