Guru Granth Sahib Translation Project

guru granth sahib japanese page-599

Page 599

ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ ॥ 内なる自己に存在する主の外を見てください、なぜなら彼以外に誰もいないからです
ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ ॥੨॥ グルの教えから片目ですべての人を見てください、なぜなら神の光はすべての心に埋め込まれているからです。2
ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥ あなたの気まぐれな心をコントロールし、あなたの心の家にそれを保管してください。この智慧は、グルに会うことによってのみ得られます
ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ ॥੩॥ あなたは目に見えない主の光景に驚かれ、悲しみを忘れることによって幸せを見つけるでしょう。3
ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥ ナマムリットを飲む、それを飲むことは究極の幸福をもたらし、あなたはあなたの自己形態に住むでしょう
ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥੪॥ 誕生と死の悲しみを滅ぼす神を賛美することによって、あなたは世界に何度も何度も生まれる必要はありません。4
ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ॥ 宇宙の至高の要素であるニランジャン・プラブの光は、すべての人の中に埋め込まれており、神はすべてであり、それに違いはありません
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥ おおナク!アパランパラ、パラブラフマー、神は私をグルとして見つけました。5.11
ਸੋਰਠਿ ਮਹਲਾ ੧ ਘਰੁ ੩॥ ソラティ・マハラ 1 ガル 3
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਜਾ ਤਿਸੁ ਭਾਵਾ ਤਦ ਹੀ ਗਾਵਾ ॥ 私は神に気分が良いときだけ神を賛美します
ਤਾ ਗਾਵੇ ਕਾ ਫਲੁ ਪਾਵਾ ॥ これが私が賞賛の果実を刈り取る方法です
ਗਾਵੇ ਕਾ ਫਲੁ ਹੋਈ ॥ しかし、彼を賛美する成果もその時だけ得られます、
ਜਾ ਆਪੇ ਦੇਵੈ ਸੋਈ ॥੧॥ 彼が自分でそれを与えるとき。1
ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ なんてこった!名前はグルの教えに由来しています、
ਤਾ ਤੇ ਸਚ ਮਹਿ ਰਹਿਆ ਸਮਾਈ ॥ ਰਹਾਉ ॥ だから今、私は真実に没頭しています。乞うご期待
ਗੁਰ ਸਾਖੀ ਅੰਤਰਿ ਜਾਗੀ ॥ グルの教えが私の良心に生じたとき
ਤਾ ਚੰਚਲ ਮਤਿ ਤਿਆਗੀ ॥ だから私は遊び心のある知性を放棄しました
ਗੁਰ ਸਾਖੀ ਕਾ ਉਜੀਆਰਾ ॥ グルの教えの光によって
ਤਾ ਮਿਟਿਆ ਸਗਲ ਅੰਧ੍ਯ੍ਯਾਰਾ ॥੨॥ すべての無知の闇は消えました。2
ਗੁਰ ਚਰਨੀ ਮਨੁ ਲਾਗਾ ॥ 私の心が教祖の足元に落ちたとき
ਤਾ ਜਮ ਕਾ ਮਾਰਗੁ ਭਾਗਾ ॥ ですから、死の道は私から遠ざかっています
ਭੈ ਵਿਚਿ ਨਿਰਭਉ ਪਾਇਆ ॥ 神を恐れて大胆不敵(主)を見つけました
ਤਾ ਸਹਜੈ ਕੈ ਘਰਿ ਆਇਆ ॥੩॥ それで彼はアナンドの家にやって来ました。3
ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ ナナクは、珍しい思想家だけがそれを知っていると言います
ਇਸੁ ਜਗ ਮਹਿ ਕਰਣੀ ਸਾਰੀ ॥ この世の最善の行いは、主を賛美することです
ਕਰਣੀ ਕੀਰਤਿ ਹੋਈ ॥ 彼の栄光を賛美することは私の毎日の行いになりました
ਜਾ ਆਪੇ ਮਿਲਿਆ ਸੋਈ ॥੪॥੧॥੧੨॥ 主ご自身が私を見つけたとき。4.1.12
ਸੋਰਠਿ ਮਹਲਾ ੩ ਘਰੁ ੧॥ ソラティ・マハラ 3 ガル 1
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ おおタクルジ!みことばを味わったしもべたちはみな、あなたに仕えています
ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥ グルの恩寵によって、その人は純粋になり、自分の内なる自己からエゴを消し去りました
ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥ 彼は昼も夜も真の神を賛美し、グルの言葉で美しくなりました。1
ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥ おお、わがタクールよ!私たち子供たちはあなたの避難所にいます
ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥ あなたは究極の真実であり、あなただけがすべてです。そこにいて下さい
ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥ 執着によって目覚めた人々は、主を見つけ、みことばを通してエゴを殺しました
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ ハリの使用人は常に家庭生活の中で切り離されており、知識の要素を熟考しています
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥ サティグルに仕えることによって、彼は常に幸福を達成し、神を心に留めます。2
ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥ この(遊び心のある)心は10の方向にさまよい続け、二元性によって破壊されました


© 2025 SGGS ONLINE
error: Content is protected !!
Scroll to Top