Guru Granth Sahib Translation Project

guru granth sahib japanese page-600

Page 600

ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥ 心に曲がった人は神の名前を覚えておらず、無駄に命を落とします
ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥ しかし、彼がサティグルに会うと、彼は名前を取得し、それが彼のエゴと愛着を取り除きます。3
ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥ ハリのしもべは真実であり、彼らは真実を実践し、グルの言葉を熟考します
ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥ 真の主ご自身が彼らを一つにし、彼らは真理を心に留めています
ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥ おおナク!名前を通して私たちはスピードと知識を獲得し、これが私たちの首都です。4.1
ਸੋਰਠਿ ਮਹਲਾ ੩ ॥ ソルティ マハラ 3
ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥ 神は彼の献身の宝物を信者に与えました、そしてハリの名前は彼らの本当の富です
ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥ このアクシャヤ・ナーム・ダンは決して終わらず、評価することもできません
ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥ ハリの名前と富により、信者の顔は明るくなり、彼らは本当の姿のハリを見つけました。1
ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ なんてこった!シュリハリはグルの言葉によってのみ発見されます
ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥ この世界は言葉もなくさまよい、ハリの法廷で厳しい罰を受けます。そこにいて下さい
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ この体の中には、欲望、怒り、貪欲、執着、エゴの5人の泥棒がいます
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ 彼らは名前の蜜を略奪し続けますが、人間志向の人はこの事実を理解しておらず、誰も彼らの嘆願に耳を傾けません
ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥ この世界は盲目、つまり無知であり、その行動も盲目であり、グルなしでは完全な暗闇があります。2
ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ ਨ ਚਲਦਿਆ ਨਾਲਿ ॥ エゴの中では、生き物は私と私のことをしている間苦しみ続けますが、死の時が来ると、何も彼らと一緒に行きません
ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥ グルムクになる人はその名前について瞑想し、常にハリという名前を崇拝します
ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥੩॥ 彼は真のスピーチを通してハリを賛美し、思いやりの家での神の思いやりに感謝するようになります。3
ਸਤਿਗੁਰ ਗਿਆਨੁ ਸਦਾ ਘਟਿ ਚਾਨਣੁ ਅਮਰੁ ਸਿਰਿ ਬਾਦਿਸਾਹਾ ॥ サットグルによって与えられた知識は常に彼の心を照らし、神の命令は皇帝の頭にもあります
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਸਚੁ ਲਾਹਾ ॥ 信者は昼も夜も主を崇拝し続け、ラムナームの形で真の利益を得ます
ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ ॥੪॥੨॥ おおナク!ラーマの名前の結果として、人間は解放され、言葉に没頭することによって、ハリが見つかります。4.2
ਸੋਰਠਿ ਮਃ ੩ ॥ ソルティ マハラ 3
ਦਾਸਨਿ ਦਾਸੁ ਹੋਵੈ ਤਾ ਹਰਿ ਪਾਏ ਵਿਚਹੁ ਆਪੁ ਗਵਾਈ ॥ 人が奴隷の奴隷になると、彼は神を見つけ、心から自尊心を失います
ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥ 信者の主な仕事は至福の形でシュリハリであるため、彼らは昼夜を問わずハリを賞賛し続けます
ਸਬਦਿ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ॥੧॥ 言葉に浸って、彼らは常に同じ色に吸収され、ハリに吸収されます。1
ਹਰਿ ਜੀਉ ਸਾਚੀ ਨਦਰਿ ਤੁਮਾਰੀ ॥ おおシュリ・ハリよ!あなたの恵みは真実です
ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ ॥ ああ!あなたのしもべに親切にし、私たちの尊厳を保ちます。乞うご期待
ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥ 言葉で賛美することで、私は常に生きており、グルの教えによって私の恐れは取り除かれました
ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ ਗੁਰੁ ਸੇਵਿਆ ਚਿਤੁ ਲਾਗਾ ॥ 私の真の主はとても美しく、グルに仕えることは私の心を彼に置きました
ਸਾਚਾ ਸਬਦੁ ਸਚੀ ਸਚੁ ਬਾਣੀ ਸੋ ਜਨੁ ਅਨਦਿਨੁ ਜਾਗਾ ॥੨॥ 本当の言葉と最も本当の声を悟った人は、昼も夜も意識を保ちます。2
ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾਇਆ ॥ マハ卿は真剣で永遠に届く幸福の提供者であり、生き物は彼に終わりを見つけることができません
ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤੁ ਹਰਿ ਮੰਨਿ ਵਸਾਇਆ ॥ プルナのグルに仕えた人は、不安のないハリを心に植え付けました
ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ ਵਿਚਹੁ ਭਰਮੁ ਚੁਕਾਇਆ ॥੩॥ 彼の心と体は純粋になり、内なる魂は常に幸せであり、疑いも心から取り除かれました。3
ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥ 神の道(達成)は常に奇妙な道であり、グルの考えを通して熟考することによってそれを達成するのはまれな人だけです
ਹਰਿ ਕੈ ਰੰਗਿ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ॥ ハリの愛の色と言葉のクールさに浸っている人は、彼のエゴと悪徳をあきらめます
ਨਾਨਕ ਨਾਮਿ ਰਤਾ ਇਕ ਰੰਗੀ ਸਬਦਿ ਸਵਾਰਣਹਾਰਾ ॥੪॥੩॥ ナーナクは神の名を彩ることによって色になり、ブラフマーという言葉が彼を飾るでしょう。4.3


© 2017 SGGS ONLINE
error: Content is protected !!
Scroll to Top