Guru Granth Sahib Translation Project

guru granth sahib japanese page-598

Page 598

ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥ この貧しい世界は、二元性に囚われて神の献身を忘れてしまったので、誕生と死のサイクルに横たわっています
ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥੩॥ 知識はサットグルに到達したときにのみ達成されますが、強い人は献身なしに人生をあきらめました。3
ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭ ਮਝਾਰੀ ਜੀਉ ॥ サティグルは私の絆を壊し、私を解放しました、そして私はもはや子宮の中にいません
ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥ おおナク!今、私の心には知識の光があり、形のない主が私の心に住んでいました。4.8
ਸੋਰਠਿ ਮਹਲਾ ੧ ॥ ソラティマハラ1
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ あなたがこの世界に来たナマムリットの宝物は、ナマムリットのグルと共にあります
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ 宗教的な服装の偽善と賢さは脇に置いてください、なぜならジレンマにある人はこの(蜜)果物を手に入れないからです。1
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ なんてこった!じっとしていて、歩き回らないでください
ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥ 外を探すことは多くの苦しみにつながります、この蜜は家自体の中にあります。そこにいて下さい
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥ 悪徳を残して資質に向かって走る、つまり資質を集める、あなたが悪徳で活動し続けるならば、あなたは多くを後悔しなければならないでしょう
ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥ あなたは善と悪の違いを理解せず、繰り返し罪の泥に溺れています。2
ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥ 貪欲で心にたくさんの嘘がある場合、外で入浴することのポイントは何ですか
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥ グルの教えを通して常にニルマルという名前を唱えなさい、そうして初めてあなたの内なる自己は恩恵を受けるでしょう。3
ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥ 貪欲、誹謗中傷、嘘を取り除き、それらを捨てれば、真の実は教祖の言葉を通してのみ達成されます
ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥ おおハリ!あなたが適切だと思うように私を守ってください、ナナクは言葉であなたを賞賛します。4.9
ਸੋਰਠਿ ਮਹਲਾ ੧ ਪੰਚਪਦੇ ॥ ソラティ マハラ 1 パンチャパデ
ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥ 略奪された家を守ることはできませんが、なぜあなたは悪意を持ってあなたの家を見ているのですか
ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥੧॥ あなたは、グルの顔になり、それを名前に浸す同じしもべである主の名前とジュースを味わう場合にのみ、あなたの家、ドアを守ることができます。1
ਮਨ ਰੇ ਸਮਝੁ ਕਵਨ ਮਤਿ ਲਾਗਾ ॥ なんてこった!あなたは自分自身を理解していますか、あなたはどんな誤った知恵に従事しましたか
ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥ 神の名前を忘れて、あなたは外国のジュースに惹かれます。ああ、運が悪い!結局、あなたはそれを非常に後悔するでしょう。そこにいて下さい
ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ ॥ お金が来るととても幸せですが、お金がなくなると激しく泣き始めます。この悲しみと幸福は密接に関係しています
ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥੨॥ 神ご自身が人を苦しめ、幸福を享受し続けています。しかし、教祖志向の人はそれから切り離されたままです。2
ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ ॥ ハリラサよりも優れていると言えるのは、このジュースを飲む人は満足します
ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥੩॥ マヤに魅了されてこのジュースを失った人、そのような強力な人はドゥルマティに夢中になっています。3
ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ ॥ 神は体の中に含まれています。彼は心の生命基盤であり、体の魂の主人です
ਜੇ ਤੂ ਦੇਹਿ ਤ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥ おおハリ!あなたがこの贈り物をしても、私はハリラサを称賛することができ、私の心も満足し、私の情熱はあなたの中にあります。4
ਸਾਧਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮ ਭਉ ਭਾਗਾ ॥ ハリラサは聖人の集会でのみ得られ、グルに会うことによって、死の恐れが取り除かれます
ਨਾਨਕ ਰਾਮ ਨਾਮੁ ਜਪਿ ਗੁਰਮੁਖਿ ਹਰਿ ਪਾਏ ਮਸਤਕਿ ਭਾਗਾ ॥੫॥੧੦॥ おおナク!グルの前でラーマの名を唱えなさい、彼の頭に運がある人は誰でも、彼は神を手に入れます。5.10
ਸੋਰਠਿ ਮਹਲਾ ੧ ॥ ソラティマハラ1
ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥ すべての生き物の額の行為によると、ヴィダータは運命(記事)を書き、運命のない人は誰もいません(記事)
ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ ॥੧॥ しかし、彼自身は書くこと、彼の性質を創造すること、そしてそれを見ることを欠いています、そして彼自身は彼自身の命令を生き物に従わせます。1
ਮਨ ਰੇ ਰਾਮ ਜਪਹੁ ਸੁਖੁ ਹੋਈ ॥ なんてこった!ラムの名前を唱えると、幸せになります
ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹਰਿ ਦਾਤਾ ਭੁਗਤਾ ਸੋਈ ॥ ਰਹਾਉ ॥ あなたが昼も夜もグルの足に仕える場合にのみ、神が与える者であり、支持者自身であることがわかります。そこにいて下さい


© 2017 SGGS ONLINE
error: Content is protected !!
Scroll to Top