Guru Granth Sahib Translation Project

guru granth sahib japanese page-587

Page 587

ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥ 偽善者は多くの苦しみを味わい、家から家へとさまよい、来世で2倍の罰を受けます
ਅੰਦਰਿ ਸਹਜੁ ਨ ਆਇਓ ਸਹਜੇ ਹੀ ਲੈ ਖਾਇ ॥ 彼は心に満足していないので、彼が得るものは何でも満足にそれを食べる
ਮਨਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥ 彼が求める人は誰でも、彼は彼の心の頑固さで尋ねます、そして彼は彼の贈与者を傷つけます
ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ ॥ 誰かに何かを与えるこの傲慢さに身を包むよりも、世帯主である方が良いです
ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ ॥ 言葉に夢中になっている人は理解しており、ジレンマを忘れている人もいます
ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥ 彼らは彼らの運命に従って行動し、それについて何も言うことができません
ਨਾਨਕ ਜੋ ਤਿਸੁ ਭਾਵਹਿ ਸੇ ਭਲੇ ਜਿਨ ਕੀ ਪਤਿ ਪਾਵਹਿ ਥਾਇ ॥੧॥ おおナク!神を好きな人は善良であり、その名声は神が支持します。1
ਮਃ ੩ ॥ マハラ3
ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥ サティグルに仕えることで、人はいつも幸せになり、彼の誕生と死の痛みが取り除かれます
ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥ 彼はまったく心配しておらず、無関心な神が来て彼の心に住んでいます
ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥ サットグルは、人間の心の中に知識の形で巡礼の場所があるという知識を与えました
ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ ॥ この知識の巡礼地の蜜湖で入浴すると、あらゆる種類の汚れが取り除かれ、心が純粋になります
ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ ॥ 真の言葉の愛によって、紳士は彼らの紳士(主)を見つけます
ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥ 彼らの家では、彼らは神の知識を獲得し、彼らの光は最高の光と融合します
ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ ॥ 偽善者はその人を離れず、彼を軽蔑し、来世に連れて行きます
ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ ॥੨॥ おおナク!真理の名にとらわれ続ける人々は救われ、真の主と絡み合っています。2
ਪਉੜੀ ॥ パウリ
ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥ 行って、ハリナームマンタン、つまりシムランが行われるサットサンギに座ってください
ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ ॥ そこでは、ハリの名前を失うことはないので、快適な状態でハリの名前を崇拝します
ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ ॥ ハリ・パルメシュワールを定期的に崇拝し続けてください、あなたはハリの法廷に避難所を得るでしょう
ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ ॥ 善行の結果として額に運命が書かれている人は、完全なサティグルを手に入れます
ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥ すべての人は、ハリの物語を語ったグルに敬礼する必要があります。4
ਸਲੋਕ ਮਃ ੩ ॥ シュロックマハラ3
ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥ サットグルを愛する者、それらの紳士は紳士を得る
ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ ॥ 真の愛のために、彼らは愛する神を一緒に覚えています
ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ ॥ グルの計り知れない言葉のために、彼らは神への信仰を持っています
ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥ 神ご自身が団結するなら、そのような紳士は決して分離されないでしょう
ਇਕਨਾ ਦਰਸਨ ਕੀ ਪਰਤੀਤਿ ਨ ਆਈਆ ਸਬਦਿ ਨ ਕਰਹਿ ਵੀਚਾਰੁ ॥ 心に神のビジョンを持たず、言葉について考えさえしない人もいます
ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ ॥ 二元性を愛する神から引き離された人々の切断が他に何があり得ますか
ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥ 志向の人々との友情は短期間で4日間しか続きません
ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥ この愛に途切れはなく、そのような友情から障害が生じるだけです
ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ ਨ ਕਰਹਿ ਪਿਆਰੁ ॥ 真の神を恐れず、神の名を愛さない人々、
ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏ ਕਰਤਾਰਿ ॥੧॥ おおナク!カルタル自身が彼らを忘れて醜くしたので、そのような人々と友達になるべきではありません。1
ਮਃ ੩ ॥ マハラ3
ਇਕਿ ਸਦਾ ਇਕਤੈ ਰੰਗਿ ਰਹਹਿ ਤਿਨ ਕੈ ਹਉ ਸਦ ਬਲਿਹਾਰੈ ਜਾਉ ॥ 一部の人々は常に神の愛の色に夢中になり、私はいつも彼らに犠牲を払います
ਤਨੁ ਮਨੁ ਧਨੁ ਅਰਪੀ ਤਿਨ ਕਉ ਨਿਵਿ ਨਿਵਿ ਲਾਗਉ ਪਾਇ ॥ 私は自分の体、心、富を彼に捧げ、お辞儀をして彼の足に触れます
ਤਿਨ ਮਿਲਿਆ ਮਨੁ ਸੰਤੋਖੀਐ ਤ੍ਰਿਸਨਾ ਭੁਖ ਸਭ ਜਾਇ ॥ それらに会うことによって、心は大きな満足を得て、すべての渇きや空腹などが排除されます
ਨਾਨਕ ਨਾਮਿ ਰਤੇ ਸੁਖੀਏ ਸਦਾ ਸਚੇ ਸਿਉ ਲਿਵ ਲਾਇ ॥੨॥ おおナク!神の名に没頭している人々はいつも幸せで、彼らの真実に情熱を持っています。2
ਪਉੜੀ ॥ パウリ
ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥ 私はハリの物語を語った教祖に自分自身を犠牲にします


© 2025 SGGS ONLINE
error: Content is protected !!
Scroll to Top