Guru Granth Sahib Translation Project

guru granth sahib japanese page-586

Page 586

ਸਲੋਕੁ ਮਃ ੩ ॥ シュロックマハラ3
ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥ 全世界が恐れていますが、恐れを知らないのはただ一人の神だけです
ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ ॥ サティグルに仕えることによって、神は心に住み、恐れが心に入ることはありません
ਦੁਸਮਨੁ ਦੁਖੁ ਤਿਸ ਨੋ ਨੇੜਿ ਨ ਆਵੈ ਪੋਹਿ ਨ ਸਕੈ ਕੋਇ ॥ 敵やトラブルが彼に近づくことはなく、誰も彼を邪魔することはできません
ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ ॥ グルムクは心の中で、神が気分が良いものは何でも、それが起こると考えていました
ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ ॥੧॥ おおナク!神ご自身が人間の名誉を保持し、すべての働きを行います。1
ਮਃ ੩ ॥ マハラ3
ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥ 一部の仲間は世界を去り、何人かの友人はすでに世界を去り、生きている人もここを去ります
ਜਿਨੀ ਸਤਿਗੁਰੁ ਨ ਸੇਵਿਓ ਸੇ ਆਇ ਗਏ ਪਛੁਤਾਹਿ ॥ サットグルに仕えていない人々は世界に来て、それを後悔しています
ਨਾਨਕ ਸਚਿ ਰਤੇ ਸੇ ਨ ਵਿਛੁੜਹਿ ਸਤਿਗੁਰੁ ਸੇਵਿ ਸਮਾਹਿ ॥੨॥ おおナク!真理に没頭したままの人々は、サットグルに仕えることによって神と決して分離し、融合することはありません。2
ਪਉੜੀ ॥ パウリ
ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ॥ その心の中に祝福された神がいるので、私たちはそのような偉大な人サットグルに会うべきです
ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥ 私たちは、心からエゴを破壊したそのような最愛のサットグルにインタビューするべきです
ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਟਿ ਸਵਾਰੀ ॥ ハリを説教することによって全宇宙の善を与えた人、その完全なサットグルは祝福されています
ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥ 聖徒たちよ!有毒な海を横断するラーマの名前を定期的に唱えてください
ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥ プルナのグルは私にハリを説教したので、私はいつもそのグルデフを犠牲にします。2
ਸਲੋਕੁ ਮਃ ੩ ॥ シュロックマハラ3
ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥ サットグルの奉仕はすべての幸福の本質です
ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥ グルに仕えることによって、人は世界で大きな尊敬を得て、神の法廷で救いの扉に到達します
ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥ その人は正しいことをし、彼は真実を所有しており、真実の名前は彼の基礎です
ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥ 真の交わりによって、彼は真実に到達し、彼の本当の名前に恋をします
ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥ 彼は常に真実の言葉に満足しており、真実の法廷では真実であると考えられています
ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥ おおナク!神が祝福を授けられた者だけがサティグルに仕えます。1
ਮਃ ੩ ॥ マハラ3
ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥ 彼の人生には呪いがあり、彼の住居も非難され、サティグル以外の人に仕えています
ਅੰਮ੍ਰਿਤੁ ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ ॥ 彼らは蜜を捨てて毒に付着することによって毒を獲得し、毒は彼らの資本です
ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥ 毒は彼らの食べ物であり、毒は彼らの保護であり、毒は彼らの食べ物であり、彼らは毒を口に入れます
ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥ この世界では、彼らは大きな苦しみを得て、死後地獄に住んでいます
ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥ 意欲的な人々の口は非常に汚れており、言葉の違いを知らず、欲望と怒りによってのみ破壊されます
ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥ 彼らはサットグルの愛をあきらめ、心の頑固さのために彼らの仕事はどれも完全ではありません
ਜਮ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ ॥ ヤンプリでは、彼らは縛られて殴打され、誰も彼らの祈りを聞いていません
ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ ਨਾਮਿ ਨਿਵਾਸੁ ॥੨॥ おおナク!前世の行いによれば、私たち生き物はヴィダータが書いた運命に従って働き、神の名が存在するのはグルを通してです。2
ਪਉੜੀ ॥ パウリ
ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥ 聖徒たちよ!神の名を心にしっかりとしたサットグルに仕えなさい
ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥ 昼夜を問わずジャガンナート・ジャグディシュワールの名を唱えてくれたサットグルを崇拝してください
ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥ ハリの道を語ったサットグルを一瞬一瞬見てください
ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥ 執着の闇を破壊したサットグルの足に触れてください
ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥ すべての人々は、生き物にハリバクティの予備を与えたそのようなサットグルを祝福する必要があります。3
ਸਲੋਕੁ ਮਃ ੩ ॥ シュロックマハラ3
ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥ サティグルに会うと空腹は消えますが、偽善を抱いても空腹はなくなります


© 2017 SGGS ONLINE
error: Content is protected !!
Scroll to Top