Guru Granth Sahib Translation Project

guru granth sahib japanese page-364

Page 364

ਸੋ ਬੂਝੈ ਜਿਸੁ ਆਪਿ ਬੁਝਾਏ ॥ 神が知恵を与えてくださる人だけがこの区別を理解しています
ਗੁਰ ਪਰਸਾਦੀ ਸੇਵ ਕਰਾਏ ॥੧॥ 人が神に仕え、崇拝するのは、グルの恩寵によるものです。1
ਗਿਆਨ ਰਤਨਿ ਸਭ ਸੋਝੀ ਹੋਇ ॥ 人が完全な理解を得るのは、グルによって提供された知識の宝石からのみです
ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥੧॥ ਰਹਾਉ ॥ 無知は教祖の供物によって破壊されます。人は昼も夜も警戒し、真の主を見ます。1.滞在
ਮੋਹੁ ਗੁਮਾਨੁ ਗੁਰ ਸਬਦਿ ਜਲਾਏ ॥ グルの言葉は愛着とプライドを燃やし、
ਪੂਰੇ ਗੁਰ ਤੇ ਸੋਝੀ ਪਾਏ ॥ 人は完全な教祖から理解を得ます
ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥ グルの言葉で、人は良心の自己形態を認識し、
ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥੨॥ 彼の誕生と死のサイクルは消去され、彼は神の名において固定され、吸収されます。2
ਜੰਮਣੁ ਮਰਣਾ ਹੈ ਸੰਸਾਰੁ ॥ この世界は誕生と死ですが、
ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ ॥ 愚かな男はマヤ執着の暗闇に閉じ込められています
ਪਰ ਨਿੰਦਾ ਬਹੁ ਕੂੜੁ ਕਮਾਵੈ ॥ そのような意欲的な人はあらゆる方法で嘘をつき、他人を冒涜します
ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥੩॥ 彼はヴィシュタのワームになり、ヴィシュタに夢中になります。3
ਸਤਸੰਗਤਿ ਮਿਲਿ ਸਭ ਸੋਝੀ ਪਾਏ ॥ サットサンガティに参加することで、人は完全な理解を得ます
ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ ॥ 教祖の言葉は、心の中でハリの献身を強めます
ਭਾਣਾ ਮੰਨੇ ਸਦਾ ਸੁਖੁ ਹੋਇ ॥ 主の御心に従う者はいつも幸せです
ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥ おおナク!そのような人は真実に夢中になります。4 .10 .46
ਆਸਾ ਮਹਲਾ ੩ ਪੰਚਪਦੇ ॥ アサ マハラ 3 パンチパード
ਸਬਦਿ ਮਰੈ ਤਿਸੁ ਸਦਾ ਅਨੰਦ ॥ 神の言葉に加わり、霊を殺す人は、常に至福に達します
ਸਤਿਗੁਰ ਭੇਟੇ ਗੁਰ ਗੋਬਿੰਦ ॥ 彼は真のグルに会い、神に会います
ਨਾ ਫਿਰਿ ਮਰੈ ਨ ਆਵੈ ਜਾਇ ॥ それから彼は再び死ぬことはなく、誕生と死のサイクルから解放されます
ਪੂਰੇ ਗੁਰ ਤੇ ਸਾਚਿ ਸਮਾਇ ॥੧॥ 完全なグルを通して、彼は真実に夢中になります。1
ਜਿਨ੍ਹ੍ਹ ਕਉ ਨਾਮੁ ਲਿਖਿਆ ਧੁਰਿ ਲੇਖੁ ॥ その額にヴィダータはナーム・スミランの記事を書いた、
ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥ それらの男性は昼も夜も名前を唱え、完全なグルを通して、彼らは敬虔な献身の贈り物を得ます。1.滞在
ਜਿਨ੍ਹ੍ਹ ਕਉ ਹਰਿ ਪ੍ਰਭੁ ਲਏ ਮਿਲਾਇ ॥ ハリプラブが彼と合併する人、
ਤਿਨ੍ਹ੍ਹ ਕੀ ਗਹਣ ਗਤਿ ਕਹੀ ਨ ਜਾਇ ॥ 彼らの深い霊的状態は言えません
ਪੂਰੈ ਸਤਿਗੁਰ ਦਿਤੀ ਵਡਿਆਈ ॥ プルナ・サティグルは彼に名前の素晴らしさを与えました
ਊਤਮ ਪਦਵੀ ਹਰਿ ਨਾਮਿ ਸਮਾਈ ॥੨॥ 彼はハリの名に夢中になり、最高の称号を獲得しました。2
ਜੋ ਕਿਛੁ ਕਰੇ ਸੁ ਆਪੇ ਆਪਿ ॥ 主がなさることは何でも,主は御自身がなさることです
ਏਕ ਘੜੀ ਮਹਿ ਥਾਪਿ ਉਥਾਪਿ ॥ 時計の中で彼は生産し、破壊します
ਕਹਿ ਕਹਿ ਕਹਣਾ ਆਖਿ ਸੁਣਾਏ ॥ ただ話して伝え続ける
ਜੇ ਸਉ ਘਾਲੇ ਥਾਇ ਨ ਪਾਏ ॥੩॥ 何百回も行われたハードワークでさえ、真実の法廷では受け入れられません。3
ਜਿਨ੍ਹ੍ਹ ਕੈ ਪੋਤੈ ਪੁੰਨੁ ਤਿਨ੍ਹ੍ਹਾ ਗੁਰੂ ਮਿਲਾਏ ॥ 運命の倉に美徳を持っている人は教祖を手に入れます
ਸਚੁ ਬਾਣੀ ਗੁਰੁ ਸਬਦੁ ਸੁਣਾਏ ॥ 彼らは本当のスピーチとグルワードを聞きます
ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥ 名前が存在するところでは、悲しみはそこから流れます
ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥ . ||4|| 知識の宝石を通して、人は簡単に真実に夢中になります。4
ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥ 神の名のような富は他にありません
ਜਿਸ ਨੋ ਬਖਸੇ ਸਾਚਾ ਸੋਇ ॥ しかし、この富は彼によって受け取られ、彼は真理を主から授けられます
ਪੂਰੈ ਸਬਦਿ ਮੰਨਿ ਵਸਾਏ ॥ 名前は完全な言葉によって心に存在します
ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥ おおナク!名前に執着することによって、人は幸せを達成します。5.11.50
ਆਸਾ ਮਹਲਾ ੩ ॥ アサマーラ 3
ਨਿਰਤਿ ਕਰੇ ਬਹੁ ਵਾਜੇ ਵਜਾਏ ॥ 踊り、さまざまな楽器を演奏する男、
ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥ 彼の心は無知で耳が聞こえません。では、彼は誰に言っているのでしょうか
ਅੰਤਰਿ ਲੋਭੁ ਭਰਮੁ ਅਨਲ ਵਾਉ ॥ 彼の良心には喉の渇きの火と幻想の空気があります
ਦੀਵਾ ਬਲੈ ਨ ਸੋਝੀ ਪਾਇ ॥੧॥ したがって、知識のランプは点灯せず、知識を受け取りません。1
ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥ グルムクは彼の心に献身の光を持っています
ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥ 彼は自分の形を認識し、神に会います。1.滞在
ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥ グルムクにとって、主を愛することはダンスであり、
ਪੂਰੇ ਤਾਲ ਵਿਚਹੁ ਆਪੁ ਗਵਾਇ ॥ 内なる自己で自我を殺すことは、サータルを完全に維持することと同じです
ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥ 私の真の主ご自身がすべてを知っています
ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥ (兄弟よ!グルの言葉を通して、内なる自己のブラフマンを特定します。2
ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥ 内なる心の中の神への愛と愛はグルムクへの献身です
ਗੁਰ ਕਾ ਸਬਦੁ ਸਹਜਿ ਵੀਚਾਰੁ ॥ 彼は簡単に教祖の言葉を思い浮かべます
ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥ グルムクの献身と生命装置は真実です
ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥ 偽善の献身と踊りは痛いだけです。3


© 2017 SGGS ONLINE
Scroll to Top