Guru Granth Sahib Translation Project

guru granth sahib japanese page-365

Page 365

ਏਹਾ ਭਗਤਿ ਜਨੁ ਜੀਵਤ ਮਰੈ ॥ 真の献身は、神のしもべが人生のエゴに向かって死ぬことです
ਗੁਰ ਪਰਸਾਦੀ ਭਵਜਲੁ ਤਰੈ ॥ グルの恩寵によって、そのような奴隷世界は海を渡ります
ਗੁਰ ਕੈ ਬਚਨਿ ਭਗਤਿ ਥਾਇ ਪਾਇ ॥ グルの言葉によって行われた献身は成功します
ਹਰਿ ਜੀਉ ਆਪਿ ਵਸੈ ਮਨਿ ਆਇ ॥੪॥ 崇拝される神ご自身が来て、心に宿ります。4
ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥ 主が恵みを受けるとき、彼は人間をサティグルと融合させます
ਨਿਹਚਲ ਭਗਤਿ ਹਰਿ ਸਿਉ ਚਿਤੁ ਲਾਏ ॥ それから彼の献身は揺るぎないものになり、彼は彼の心を神に適用します
ਭਗਤਿ ਰਤੇ ਤਿਨ੍ਹ੍ਹ ਸਚੀ ਸੋਇ ॥ 主への献身によって染められた人々の美しさも真実です
ਨਾਨਕ ਨਾਮਿ ਰਤੇ ਸੁਖੁ ਹੋਇ ॥੫॥੧੨॥੫੧॥ おおナク!名前に執着することによってのみ、人は幸福を達成します。5.12.51
ਆਸਾ ਘਰੁ ੮ ਕਾਫੀ ਮਹਲਾ ੩ アサ・ガル 8 バフムカ・マーラ 3
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਹਰਿ ਕੈ ਭਾਣੈ ਸਤਿਗੁਰੁ ਮਿਲੈ ਸਚੁ ਸੋਝੀ ਹੋਈ ॥ ハリの意志によってのみ、人はサティグルを手に入れ、真実の知恵を得ることができます
ਗੁਰ ਪਰਸਾਦੀ ਮਨਿ ਵਸੈ ਹਰਿ ਬੂਝੈ ਸੋਈ ॥੧॥ その心の中に名前が存在するグルの恵みによって、彼は主を理解します。1
ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥ 夫と主は私の主人であり贈与者であり、彼以外に誰もいません
ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ॥੧॥ ਰਹਾਉ ॥ グルの恩寵によって、彼が心の中に住んでいるとき、彼はいつも幸せを得ます。1.滞在
ਇਸੁ ਜੁਗ ਮਹਿ ਨਿਰਭਉ ਹਰਿ ਨਾਮੁ ਹੈ ਪਾਈਐ ਗੁਰ ਵੀਚਾਰਿ ॥ この時代、大胆不敵はハリの名前であり、それは教祖の考え、すなわち説教によってのみ達成されます
ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥੨॥ 名前のない男はヤムドゥートの支配下に住んでいます、そしてそのような意志の人は盲目で愚かと呼ばれます。2
ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ ॥ ハリの意志に仕えるしもべは真実を理解しています
ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ ॥੩॥ ハリについて瞑想するのは、彼の欲望に従うことによって幸福が達成されるからです。3
ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ ॥ 人間の誕生の最良の物質が発見され、知性も優位になることは、ハリの願いです
ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ ॥੪॥੩੯॥੧੩॥੫੨॥ おおナク!主の御名をほめたたえよ、グルの顔になることによってのみ、あなたはスピードを得るでしょう。4.36 .13.52
ਆਸਾ ਮਹਲਾ ੪ ਘਰੁ ੨ アサマハラ4ハウス2
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだされる方です
ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥ マスターよ!あなたは世界の創造主であり、あなたは常に真実であり、そして
ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ ॥ あなたが好きなものだけが起こります。あなたが私に与えるものは何でも、私は受け取ります。1.滞在
ਸਭ ਤੇਰੀ ਤੂੰ ਸਭਨੀ ਧਿਆਇਆ ॥ この全世界はあなたによって創造され、すべての生き物はあなたを覚えています
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥ あなたが憐れんでいる人はあなたの名前と宝石を受け取ります
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ グルムク人は名前を取得し、不本意な人はそれを失います
ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥ 真実は、あなた自身が生き物をあなた自身から分離し、献身者をあなたと混ぜ合わせたということです。1
ਤੂੰ ਦਰੀਆਉ ਸਭ ਤੁਝ ਹੀ ਮਾਹਿ ॥ 主!あなたは川であり、すべてがあなたに夢中になっています
ਤੁਝ ਬਿਨੁ ਦੂਜਾ ਕੋਈ ਨਾਹਿ ॥ あなた以外の誰もいません
ਜੀਅ ਜੰਤ ਸਭਿ ਤੇਰਾ ਖੇਲੁ ॥ (創造の)すべての生き物はあなたのゲームです
ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥ 切断により、マージされた生き物は分離され、偶然に彼は再び主に会います。2
ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥ 主!あなたがグルによってスマティを与える人はあなたを理解し、
ਹਰਿ ਗੁਣ ਸਦ ਹੀ ਆਖਿ ਵਖਾਣੈ ॥ 彼はいつもあなたを賛美します
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ ハリに仕えた人は誰でも幸せになりました
ਸਹਜੇ ਹੀ ਹਰਿ ਨਾਮਿ ਸਮਾਇਆ ॥੩॥ 彼はハリナームに簡単に夢中になります。3
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ 主!あなたはあなた自身が創造主であり、世界のすべてはあなたによって行われます
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥ あなたよりも偉大な人は誰もいません
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥ 主!あなたは世界を創造し、見て、理解する人です
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੧॥੫੩॥ おおナク!この区別はグルムクの中で照らされています。4 .1.53


© 2025 SGGS ONLINE
error: Content is protected !!
Scroll to Top