Guru Granth Sahib Translation Project

guru granth sahib japanese page-363

Page 363

ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥ 彼は自分の体と心をサティグルに捧げ、彼から避難します
ਹਿਰਦੈ ਨਾਮੁ ਵਡੀ ਵਡਿਆਈ ॥ 彼の偉大な偉大さは、ハリの名前が彼の心に存在することです
ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥ 愛する主はいつも彼の友人であり、助け手です。1
ਸੋ ਲਾਲਾ ਜੀਵਤੁ ਮਰੈ ॥ おお兄弟よ!この世の業をしているときに欲望から切り離されている主の僕であるのは,その人だけです
ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥ 彼は幸福と悲しみの両方を平等だと考えており、グルの恵みによって、彼は言葉によって救われます。1.滞在
ਕਰਣੀ ਕਾਰ ਧੁਰਹੁ ਫੁਰਮਾਈ ॥ 神は生き物に、初めから縁起の良い行いをするよう命じられました
ਬਿਨੁ ਸਬਦੈ ਕੋ ਥਾਇ ਨ ਪਾਈ ॥ 人生は言葉の練習なしでは成功しません
ਕਰਣੀ ਕੀਰਤਿ ਨਾਮੁ ਵਸਾਈ ॥ 神を賛美することによって、その名前は生き物の心に定着します
ਆਪੇ ਦੇਵੈ ਢਿਲ ਨ ਪਾਈ ॥੨॥ 神ご自身が八庄功の賜物をお与えになり、賜物を遅らせることはありません。2
ਮਨਮੁਖਿ ਭਰਮਿ ਭੁਲੈ ਸੰਸਾਰੁ ॥ マヤのジレンマに巻き込まれた男は、世の中のいたずらになる
ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥ 名義資本がなければ、彼は偽りのビジネスをしている
ਵਿਣੁ ਰਾਸੀ ਵਖਰੁ ਪਲੈ ਨ ਪਾਇ ॥ 取引は名前と資本なしでは得られません
ਮਨਮੁਖਿ ਭੁਲਾ ਜਨਮੁ ਗਵਾਇ ॥੩॥ (マヤの)ジレンマに陥った人間に転向した人は、このようにして無駄に命を落とします。3
ਸਤਿਗੁਰੁ ਸੇਵੇ ਸੁ ਲਾਲਾ ਹੋਇ ॥ サティグルに仕える人は主のしもべです
ਊਤਮ ਜਾਤੀ ਊਤਮੁ ਸੋਇ ॥ 彼のカーストは良いですし、彼の名誉も良いです
ਗੁਰ ਪਉੜੀ ਸਭ ਦੂ ਊਚਾ ਹੋਇ ॥ 彼はグルのはしごに避難することによって最高になります
ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥ おおナナクよ!神の御名はスミランによって称賛されています。4.7.46
ਆਸਾ ਮਹਲਾ ੩ ॥ アサ・マーラ 3
ਮਨਮੁਖਿ ਝੂਠੋ ਝੂਠੁ ਕਮਾਵੈ ॥ 恣意的な魂は嘘だけを実践する
ਖਸਮੈ ਕਾ ਮਹਲੁ ਕਦੇ ਨ ਪਾਵੈ ॥ だから彼は決して神の宮殿を受け取らない
ਦੂਜੈ ਲਗੀ ਭਰਮਿ ਭੁਲਾਵੈ ॥ 執着に囚われて、彼女はジレンマの中でさまよい続けます
ਮਮਤਾ ਬਾਧਾ ਆਵੈ ਜਾਵੈ ॥੧॥ 執着と愛情に囚われて、彼女は誕生と死のサイクルに陥り、行き来し続けます。1
ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥ おお、心よ!ドゥハギンのネックレス、つまり捨てられた女性を見てください
ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥ 息子、女、そしてマヤの富について瞑想する者は、嘘、執着、偽善、悪徳に閉じ込められています。1.滞在
ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥ 神が好まれる魂は常に幸運です
ਗੁਰ ਸਬਦੀ ਸੀਗਾਰੁ ਬਣਾਵੈ ॥ 彼女はグルの言葉をネックレスにします
ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥ 彼女の賢者はなだめるように、昼も夜も昼も彼女は彼女の主夫を喜ばせます
ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥ 彼女はいつも愛する主にお会いすることで幸せを見いだします。2
ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥ そのスハギンは、本当に神を愛する真の方です
ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥ 彼女はいつも彼女の心で彼女の主を保ちます
ਨੇੜੈ ਵੇਖੈ ਸਦਾ ਹਦੂਰਿ ॥ 彼女は彼を近くに見ているだけでなく、常に直接見ています
ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥ わが主はどこにでもおられる。3
ਆਗੈ ਜਾਤਿ ਰੂਪੁ ਨ ਜਾਇ ॥ カーストと美は来世では人間と共にあるのではなく、
ਤੇਹਾ ਹੋਵੈ ਜੇਹੇ ਕਰਮ ਕਮਾਇ ॥ 人がそうであるように、彼の人生もそうです
ਸਬਦੇ ਊਚੋ ਊਚਾ ਹੋਇ ॥ 人間は御言葉によって高められます
ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥ おおナナクよ!彼は真理に夢中です。4.8.47
ਆਸਾ ਮਹਲਾ ੩ ॥ アサ・マーラ 3
ਭਗਤਿ ਰਤਾ ਜਨੁ ਸਹਜਿ ਸੁਭਾਇ ॥ 神献身の色に簡単に塗られる帰依者、
ਗੁਰ ਕੈ ਭੈ ਸਾਚੈ ਸਾਚਿ ਸਮਾਇ ॥ 彼は確かにグルの恐怖によって真理に夢中になっています
ਬਿਨੁ ਗੁਰ ਪੂਰੇ ਭਗਤਿ ਨ ਹੋਇ ॥ 完全なグルなくしては、主への献身はなく、
ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥ 恣意的な人間は、名誉を失って嘆き続けます。1
ਮੇਰੇ ਮਨ ਹਰਿ ਜਪਿ ਸਦਾ ਧਿਆਇ ॥ おお、わたしの心よ!ハリを唱え、常に彼について瞑想してください
ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥ そうすれば、あなたはいつも昼も夜も幸せになるでしょう。望まれる果実は果実となる。1.滞在
ਗੁਰ ਪੂਰੇ ਤੇ ਪੂਰਾ ਪਾਏ ॥ 完全なグナンダールの主は、完全なグルを通して達成されます
ਹਿਰਦੈ ਸਬਦੁ ਸਚੁ ਨਾਮੁ ਵਸਾਏ ॥ グルの言葉とサティヤナムは彼の心に定着します
ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥ 蜜柑湖に浸かる人は、彼の心は純粋になります
ਸਦਾ ਸੂਚੇ ਸਾਚਿ ਸਮਾਏ ॥੨॥ 永遠に聖なる存在であり、彼は真理に夢中になります。2
ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥ ハリ・プラブはいつも生き物を見つめています
ਗੁਰ ਪਰਸਾਦਿ ਰਹਿਆ ਭਰਪੂਰਿ ॥ グルの慈悲によって、生命体は神が遍在しているのを見つけます
ਜਹਾ ਜਾਉ ਤਹ ਵੇਖਾ ਸੋਇ ॥ どこへ行っても,わたしはその主を見ます
ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥ グルなしでは、他の与える者はいません。3
ਗੁਰੁ ਸਾਗਰੁ ਪੂਰਾ ਭੰਡਾਰ ॥ グルは海、彼の完全な倉です
ਊਤਮ ਰਤਨ ਜਵਾਹਰ ਅਪਾਰ ॥ それは巨大で貴重な宝石や宝石でいっぱいです
ਗੁਰ ਪਰਸਾਦੀ ਦੇਵਣਹਾਰੁ ॥ 神はグルの恵みによってのみ生き物に与えようとおられます
ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥ おおナナクよ!赦される神は生きとし生けるものを赦されます。4.6.48
ਆਸਾ ਮਹਲਾ ੩ ॥ アサ・マーラ 3
ਗੁਰੁ ਸਾਇਰੁ ਸਤਿਗੁਰੁ ਸਚੁ ਸੋਇ ॥ グルは美徳の海であり、真の主ご自身がサティグルです
ਪੂਰੈ ਭਾਗਿ ਗੁਰ ਸੇਵਾ ਹੋਇ ॥ グルは完璧な運によってのみ奉仕されます


© 2025 SGGS ONLINE
error: Content is protected !!
Scroll to Top