Guru Granth Sahib Translation Project

guru granth sahib japanese page-237

Page 237

ਸਹਜੇ ਦੁਬਿਧਾ ਤਨ ਕੀ ਨਾਸੀ ॥ 当然のことながら、彼の体のジレンマは破壊されます
ਜਾ ਕੈ ਸਹਜਿ ਮਨਿ ਭਇਆ ਅਨੰਦੁ ॥ 安らぎを持っている者は誰でも、その心に幸福が湧き上がる
ਤਾ ਕਉ ਭੇਟਿਆ ਪਰਮਾਨੰਦੁ ॥੫॥ 彼は主を見いだします。5
ਸਹਜੇ ਅੰਮ੍ਰਿਤੁ ਪੀਓ ਨਾਮੁ ॥ 簡単に彼は名前の蜜を飲む
ਸਹਜੇ ਕੀਨੋ ਜੀਅ ਕੋ ਦਾਨੁ ॥ 彼は簡単に貧しい人に寄付します
ਸਹਜ ਕਥਾ ਮਹਿ ਆਤਮੁ ਰਸਿਆ ॥ 主の伝説では、彼の霊は味を獲得します
ਤਾ ਕੈ ਸੰਗਿ ਅਬਿਨਾਸੀ ਵਸਿਆ ॥੬॥ 彼と共に不死不滅の神が住まわれます。6
ਸਹਜੇ ਆਸਣੁ ਅਸਥਿਰੁ ਭਾਇਆ ॥ 簡単に、彼は姿勢を好きになり始めます
ਸਹਜੇ ਅਨਹਤ ਸਬਦੁ ਵਜਾਇਆ ॥ 本能的に、「アンハド」という言葉が彼の心に響き渡る
ਸਹਜੇ ਰੁਣ ਝੁਣਕਾਰੁ ਸੁਹਾਇਆ ॥ 内なる霊的な喜びの甘い音が彼を簡単に飾ります
ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੭॥ 彼の心の家には、主パルブラフマが住んでいます。7
ਸਹਜੇ ਜਾ ਕਉ ਪਰਿਓ ਕਰਮਾ ॥ その運命に主と出会う律法が記されているのは、
ਸਹਜੇ ਗੁਰੁ ਭੇਟਿਓ ਸਚੁ ਧਰਮਾ ॥ 彼は真の宗教を持つグルによって簡単に出会うことができます
ਜਾ ਕੈ ਸਹਜੁ ਭਇਆ ਸੋ ਜਾਣੈ ॥ 神を感じ、安らぎの賜物を受けた者だけが
ਨਾਨਕ ਦਾਸ ਤਾ ਕੈ ਕੁਰਬਾਣੈ ॥੮॥੩॥ ダス・ナナックは彼に犠牲を捧げる。8 .3
ਗਉੜੀ ਮਹਲਾ ੫ ॥ ガウリ・マハラ 5
ਪ੍ਰਥਮੇ ਗਰਭ ਵਾਸ ਤੇ ਟਰਿਆ ॥ まず第一に、人間は(苦しみの)住まいの子宮から出てくる
ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥ その後、彼は息子、妻、家族の夢中になることに身を閉じ込めます
ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ ॥ ਸਰਪਰ ਗਵਨੁ ਕਰਹਿਗੇ ਬਪੁਰੇ ॥੧॥ 多くの種類の食物と多くの種類の衣服、レイ、私たちは間違いなく去るでしょう。おお、謙虚な人よ!1
ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥ 破壊されない生息地はどれですか
ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥੧॥ ਰਹਾਉ ॥ 遅延が消える声は何ですか?1.滞在
ਇੰਦ੍ਰ ਪੁਰੀ ਮਹਿ ਸਰਪਰ ਮਰਣਾ ॥ インドラロクでは死は明確で避けられない
ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ ॥ ブラフマーの人々も安定していません
ਸਿਵ ਪੁਰੀ ਕਾ ਹੋਇਗਾ ਕਾਲਾ ॥ シヴァロカも破壊される
ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥੨॥ マヤと三つの資質を持つ悪魔は消え去るでしょう。2
ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥ 山、木、大地、空、星、
ਰਵਿ ਸਸਿ ਪਵਣੁ ਪਾਵਕੁ ਨੀਰਾਰੇ ॥ 太陽、月、風、火、
ਦਿਨਸੁ ਰੈਣਿ ਬਰਤ ਅਰੁ ਭੇਦਾ ॥ 昼も夜も断食と彼らの秘密、
ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥ 経典、記憶、ヴェーダはすべて滅びるでしょう。3
ਤੀਰਥ ਦੇਵ ਦੇਹੁਰਾ ਪੋਥੀ ॥ 巡礼の場所、神々、寺院やテキスト、
ਮਾਲਾ ਤਿਲਕੁ ਸੋਚ ਪਾਕ ਹੋਤੀ ॥ 花輪、ティラク、瞑想者、聖なる者、そしてハヴァンを行う者、
ਧੋਤੀ ਡੰਡਉਤਿ ਪਰਸਾਦਨ ਭੋਗਾ ॥ ドーティ、ダンダヴァット・ナマスカール、食べ物と贅沢、
ਗਵਨੁ ਕਰੈਗੋ ਸਗਲੋ ਲੋਗਾ ॥੪॥ これらすべてのもの、そして全世界は消え去るでしょう。4
ਜਾਤਿ ਵਰਨ ਤੁਰਕ ਅਰੁ ਹਿੰਦੂ ॥ カースト、カースト、イスラム教徒、ヒンズー教徒、
ਪਸੁ ਪੰਖੀ ਅਨਿਕ ਜੋਨਿ ਜਿੰਦੂ ॥ 動物、鳥、多くのフォームの生き物、
ਸਗਲ ਪਾਸਾਰੁ ਦੀਸੈ ਪਾਸਾਰਾ ॥ 全世界と目に見える被造物、
ਬਿਨਸਿ ਜਾਇਗੋ ਸਗਲ ਆਕਾਰਾ ॥੫॥ それらのすべては破壊されるでしょう。5
ਸਹਜ ਸਿਫਤਿ ਭਗਤਿ ਤਤੁ ਗਿਆਨਾ ॥ ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥ 主の賛美、主の献身と真の知識によって人間は常に幸福と揺るぎない真の住まいを得る
ਤਹਾ ਸੰਗਤਿ ਸਾਧ ਗੁਣ ਰਸੈ ॥ そこで彼はサットサングで、愛情を込めて神をたたえます
ਅਨਭਉ ਨਗਰੁ ਤਹਾ ਸਦ ਵਸੈ ॥੬॥ そこで彼は恐れることなく都市に住んでいます。6
ਤਹ ਭਉ ਭਰਮਾ ਸੋਗੁ ਨ ਚਿੰਤਾ ॥ 恐れ、ジレンマ、悲しみ、不安はありません
ਆਵਣੁ ਜਾਵਣੁ ਮਿਰਤੁ ਨ ਹੋਤਾ ॥ 生き返って再び死ぬことはありません
ਤਹ ਸਦਾ ਅਨੰਦ ਅਨਹਤ ਆਖਾਰੇ ॥ 幸福と自発的な感謝のプラットフォームが常にあります
ਭਗਤ ਵਸਹਿ ਕੀਰਤਨ ਆਧਾਰੇ ॥੭॥ 主の献身者たちはそこに住んでおり、神の賛美を歌うことが彼らの基礎です。7
ਪਾਰਬ੍ਰਹਮ ਕਾ ਅੰਤੁ ਨ ਪਾਰੁ ॥ 至高の神には終わりも限界もありません
ਕਉਣੁ ਕਰੈ ਤਾ ਕਾ ਬੀਚਾਰੁ ॥ 被造物には、自分の資質に終止符を打つことを考えることができる被造物はいません
ਕਹੁ ਨਾਨਕ ਜਿਸੁ ਕਿਰਪਾ ਕਰੈ ॥ ああ、ナナック!主が憐れみを持てる
ਨਿਹਚਲ ਥਾਨੁ ਸਾਧਸੰਗਿ ਤਰੈ ॥੮॥੪॥ 彼は聖徒の一団によってバヴサガルから渡り、アタル・ニワスに到達します。8.4
ਗਉੜੀ ਮਹਲਾ ੫ ॥ ガウリ・マハラ 5
ਜੋ ਇਸੁ ਮਾਰੇ ਸੋਈ ਸੂਰਾ ॥ 同じ人物が、この利己主義を破壊する騎士だ
ਜੋ ਇਸੁ ਮਾਰੇ ਸੋਈ ਪੂਰਾ ॥ このエゴを殺す人は、完璧な人です
ਜੋ ਇਸੁ ਮਾਰੇ ਤਿਸਹਿ ਵਡਿਆਈ ॥ このエゴを排除する人は、名声を得る
ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥ このエゴを殺す者は、苦しみからの自由を得る。1
ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥ 二元論を殺して捨てる人はめったに一人しかいません
ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥ この利己主義を排除することによって、彼はラージャ・ヨーガに到達します。1.滞在


© 2025 SGGS ONLINE
error: Content is protected !!
Scroll to Top