Guru Granth Sahib Translation Project

guru granth sahib japanese page-238

Page 238

ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥ このジレンマを破壊する者は恐れを抱かない
ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥ このジレンマを破壊する者は、その名前に夢中になる
ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥ このエゴを排除する人、彼の渇きは消えます
ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥ このエゴを破壊する者は、主の宮廷で受け入れられます。2
ਜੋ ਇਸੁ ਮਾਰੇ ਸੋ ਧਨਵੰਤਾ ॥ ジレンマを殺した人は金持ちになる
ਜੋ ਇਸੁ ਮਾਰੇ ਸੋ ਪਤਿਵੰਤਾ ॥ このジレンマを破壊する者は敬虔になる
ਜੋ ਇਸੁ ਮਾਰੇ ਸੋਈ ਜਤੀ ॥ このエゴを破壊する者は独身者になる
ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥ このジレンマを破壊する者は救いを得る。3
ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥ この利己主義を破壊する者、彼の(世界への)到着は成功する
ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥ このジレンマを破壊する者は、安定し、金持ちである
ਜੋ ਇਸੁ ਮਾਰੇ ਸੋ ਵਡਭਾਗਾ ॥ このエゴを破壊する者は、とてもラッキーです
ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥ このジレンマを打破する者は、昼も夜も警戒を怠らない。4
ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥ これを破壊する者(汝の私)は生きたまま解放される
ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥ この利己主義を破壊する被造物、彼の人生の行為は神聖になります
ਜੋ ਇਸੁ ਮਾਰੇ ਸੋਈ ਸੁਗਿਆਨੀ ॥ このジレンマを破壊するのはブラフマジャーニーです
ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥ この利己主義を破壊する者は、主の思想家です。5
ਇਸੁ ਮਾਰੀ ਬਿਨੁ ਥਾਇ ਨ ਪਰੈ ॥ この利己主義の熱狂を壊さなければ、人間は成功しなかったでしょう
ਕੋਟਿ ਕਰਮ ਜਾਪ ਤਪ ਕਰੈ ॥ たとえ彼が何百万ものカルマ・ダルマ、プージャ、タパシャをやり続けたとしても
ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥ このジレンマを壊さなければ、生き物の生と死のサイクルは終わらなかったでしょう
ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥ これ(利己主義)を壊さなければ、人間は死から逃れることはできない。6
ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥ このエゴを滅ぼさなければ、人間は(主についての)知識を持たない
ਇਸੁ ਮਾਰੀ ਬਿਨੁ ਜੂਠਿ ਨ ਧੋਈ ॥ このジレンマをなくさなければ、人間の不純さは消え去らなかったでしょう
ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥ このジレンマを破壊することなく、すべてが汚れたままです
ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥ このエゴを破壊することなく、世界のすべての物質は結合形態です。7
ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥ 主の恵みの倉が恵み深くなる人は、
ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥ 彼は解放され、その完璧さは成功しています
ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥ グルが破壊したジレンマ
ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥ ああ、ナナック!主は主を深く考える御方です。8.5
ਗਉੜੀ ਮਹਲਾ ੫ ॥ ガウリ・マハラ 5
ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥ もし人が心を神と結びつけるなら、すべての人は彼の友人になります
ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥ 人が自分の心を神と結びつけるなら、その心は安定します
ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹ੍ਹਾ ॥ そうすれば、彼は不安や不安から解放されます
ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥ もし人が神に執着するなら、その人はバヴの海から救われます。1
ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥ ああ、私の心!あなたは自分自身を神と結びつけなければなりません
ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥ なぜなら、他のいかなる努力も、あなたがたの利益にかなうべきではないからである。1.滞在
ਵਡੇ ਵਡੇ ਜੋ ਦੁਨੀਆਦਾਰ ॥ 大きくて高い世界の人々
ਕਾਹੂ ਕਾਜਿ ਨਾਹੀ ਗਾਵਾਰ ॥ 役に立たない。おお、無知な人よ
ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥ 主の僕が次の家族に聞かれるかどうか
ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥ しかし、彼の会社では、あなたは一瞬で幸福になるでしょう。2
ਕੋਟਿ ਮਜਨ ਜਾ ਕੈ ਸੁਣਿ ਨਾਮ ॥ 主の御名を聞くことによって、人は何百万もの風呂の実を得ます
ਕੋਟਿ ਪੂਜਾ ਜਾ ਕੈ ਹੈ ਧਿਆਨ ॥ その崇拝(主)は、何百万ルピーもの崇拝のようなものです
ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥ 神の声に耳を傾けることは、何百万もの慈愛の美徳に相当します
ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥ グル・ジからの主の道の理解は、何百万もの果物のようなものです。3
ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥ 心の中で何度も何度も神を思い起こしてください
ਬਿਨਸਿ ਜਾਹਿ ਮਾਇਆ ਕੇ ਹੇਤ ॥ あなたのマーヤの熱狂は破壊されるでしょう
ਹਰਿ ਅਬਿਨਾਸੀ ਤੁਮਰੈ ਸੰਗਿ ॥ 神はあなたと共におられます
ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥ ああ、私の心!あなたはラーマへの恋に夢中になります。4
ਜਾ ਕੈ ਕਾਮਿ ਉਤਰੈ ਸਭ ਭੂਖ ॥ すべての飢餓が取り除かれる奉仕によって
ਜਾ ਕੈ ਕਾਮਿ ਨ ਜੋਹਹਿ ਦੂਤ ॥ 誰の奉仕であなたはヤマドゥートを見ませんか
ਜਾ ਕੈ ਕਾਮਿ ਤੇਰਾ ਵਡ ਗਮਰੁ ॥ だれに仕えることによって,あなたは偉大な高い地位を得るでしょう
ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥ その奉仕によって、あなたは不滅にされるでしょう。5
ਜਾ ਕੇ ਚਾਕਰ ਕਉ ਨਹੀ ਡਾਨ ॥ そのしもべは罰せられず、
ਜਾ ਕੇ ਚਾਕਰ ਕਉ ਨਹੀ ਬਾਨ ॥ そのしもべはいかなる束縛にも属していない
ਜਾ ਕੈ ਦਫਤਰਿ ਪੁਛੈ ਨ ਲੇਖਾ ॥ その法廷で彼は説明を求められていない
ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥ おお、男よ!彼によく仕えなさい。6
ਜਾ ਕੈ ਊਨ ਨਾਹੀ ਕਾਹੂ ਬਾਤ ॥ ਏਕਹਿ ਆਪਿ ਅਨੇਕਹਿ ਭਾਤਿ ॥ 誰の家にも事欠きません多くの形で現れるにもかかわらず、神ご自身はただひとりです
ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥ その恵みによって、あなたはいつも幸せになれる
ਮਨ ਮੇਰੇ ਕਰਿ ਤਾ ਕੀ ਘਾਲ ॥੭॥ ああ、私の心!あなたは彼に仕えます。7
ਨਾ ਕੋ ਚਤੁਰੁ ਨਾਹੀ ਕੋ ਮੂੜਾ ॥ 一人では賢くも愚かでもない
ਨਾ ਕੋ ਹੀਣੁ ਨਾਹੀ ਕੋ ਸੂਰਾ ॥ 一人で臆病者や騎士はいません


© 2017 SGGS ONLINE
error: Content is protected !!
Scroll to Top